sukhdeep Singh Guraddi

sukhdeep Singh Guraddi � ਨਿਰਭਉ ! ਨਿਰਵੈਰ !�
� ਗੁੜੱਦੀ
� ਪੰਜਾਬ
� ਹਮ ਨਹੀ ਚੰਗੇ ਬੁਰਾ ਨਹੀਂ ਕੋਇ

ਬਹੁਤ ਬਹੁਤ ਮੁਬਾਰਕਾ ਸਾਰੇ ਜਿੱਤੇ ਹੋਏ ਕੈਂਡੀਡੇਟਸ ਨੂੰ ਦਿਓ ਮੁਬਾਰਕਾ
29/05/2026

ਬਹੁਤ ਬਹੁਤ ਮੁਬਾਰਕਾ ਸਾਰੇ ਜਿੱਤੇ ਹੋਏ ਕੈਂਡੀਡੇਟਸ ਨੂੰ ਦਿਓ ਮੁਬਾਰਕਾ

ਮਜ਼ਦੂਰ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਸਾਰੇ ਮਿਹਨਤਕਸ਼ ਕਾਮਿਆਂ ਦੇ ਜਜ਼ਬੇ ਨੂੰ ਦਿਲੋਂ ਸਲਾਮ, ਜਿੰਨ੍ਹਾਂ ਨੇ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਕੀਤੀ...
01/05/2026

ਮਜ਼ਦੂਰ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਸਾਰੇ ਮਿਹਨਤਕਸ਼ ਕਾਮਿਆਂ ਦੇ ਜਜ਼ਬੇ ਨੂੰ ਦਿਲੋਂ ਸਲਾਮ, ਜਿੰਨ੍ਹਾਂ ਨੇ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਕੀਤੀ ਅਤੇ ਸਦਾ ਪਰਮਾਤਮਾ ਦੇ ਭਾਣੇ ਅੰਦਰ ਰਹੇ । ਪਰਮਾਤਮਾ ਸਾਰੇ ਕਾਮਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਤੰਦਰੁਸਤੀ ਬਖਸ਼ਣ ।

On this Labour's Day we honour the spirit of all the nation's pillars (the workers). We bow down to their strength and hardwork. Thanking each of you for shaping our society.

ਵਿੱਦਿਆ ਬਿਨਾਂ ਬੁੱਧੀ ਗਈ।ਬੁੱਧੀ ਬਿਨਾਂ ਸਦਾਚਾਰ ਗਿਆ।ਸਦਾਚਾਰ ਬਿਨਾਂ ਤਰੱਕੀ ਰੁੱਕ ਗਈ।ਤਰੱਕੀ ਬਿਨਾਂ ਦੋਲਤ ਮਿਟ ਗਈ।ਦੋਲਤ ਬਿਨਾਂ ਸ਼ੂਦਰ ਤਬਾਹ ਹੋ...
11/04/2026

ਵਿੱਦਿਆ ਬਿਨਾਂ ਬੁੱਧੀ ਗਈ।
ਬੁੱਧੀ ਬਿਨਾਂ ਸਦਾਚਾਰ ਗਿਆ।
ਸਦਾਚਾਰ ਬਿਨਾਂ ਤਰੱਕੀ ਰੁੱਕ ਗਈ।
ਤਰੱਕੀ ਬਿਨਾਂ ਦੋਲਤ ਮਿਟ ਗਈ।
ਦੋਲਤ ਬਿਨਾਂ ਸ਼ੂਦਰ ਤਬਾਹ ਹੋ ਗਏ।
ਇਹ ਸਾਰੇ ਦੁੱਖ ਅਨਪੜ੍ਹਤਾ ਕਾਰਨ ਵਾਪਰੇ।"

ਮਹਾਤਮਾ ਜੋਤੀ ਰਾਉ ਫੂਲੇ।
📚📚📚📚✍️📕📖📘📙
✍️✍️✍️✍️✍️✍️✍️✍️✍️

09/04/2026
09/04/2026

ਬਹੁਜਨ ਸਮਾਜ ਪਾਰਟੀ ਰੈਲੀ ਦੌਰਾਨ ਬੁਢਲਾਡਾ

ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਫ਼ਰਜ਼ੰਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ...
09/04/2026

ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਫ਼ਰਜ਼ੰਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਲੇਰੀ, ਸੂਰਬੀਰਤਾ, ਲਿਆਕਤ ਅਤੇ ਜਜ਼ਬੇ ਦਾ ਅਨੁੱਠਾ ਸੁਮੇਲ ਸਨ । ਉਨ੍ਹਾਂ ਦੀ ਦਲੇਰੀ ਦੀ ਗਾਥਾ ਸਿੱਖ ਧਰਮ 'ਚ ਸਦਾ ਅਮਰ ਰਹੇਗੀ ।

ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਜੀ ਦੀ ਲਾਸਾਨੀ ਸ਼ਹਾਦਤ ਨੂ...
23/03/2026

ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟੀ-ਕੋਟੀ ਪ੍ਰਣਾਮ।

22/03/2026

BSP zindabad

ਈਦ-ਉਲ-ਫ਼ਿਤਰ ਦੇ ਤਿਉਹਾਰ ਦੀਆਂ ਮੁਸਲਮਾਨ ਭਾਈਚਾਰੇ ਸਮੇਤ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ !  ਇਸ ਪਾਵਨ ਮੌਕੇ ‘ਤੇ ਅੱਲ੍ਹਾ ਸਾਡੇ ਸਾਰਿਆਂ ਦੀਆ...
21/03/2026

ਈਦ-ਉਲ-ਫ਼ਿਤਰ ਦੇ ਤਿਉਹਾਰ ਦੀਆਂ ਮੁਸਲਮਾਨ ਭਾਈਚਾਰੇ ਸਮੇਤ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ! ਇਸ ਪਾਵਨ ਮੌਕੇ ‘ਤੇ ਅੱਲ੍ਹਾ ਸਾਡੇ ਸਾਰਿਆਂ ਦੀਆਂ ਭੁੱਲਾਂ ਅਤੇ ਗਲ਼ਤੀਆਂ ਨੂੰ ਮੁਆਫ਼ ਕਰ ਕੇ ਆਪਸੀ ਪਿਆਰ, ਸਦਭਾਵਨਾ ਅਤੇ ਸਾਂਝੀਵਾਲਤਾ ਬਣਾਈ ਰੱਖੇ।

Address

Mansa

Website

Alerts

Be the first to know and let us send you an email when sukhdeep Singh Guraddi posts news and promotions. Your email address will not be used for any other purpose, and you can unsubscribe at any time.

Share