13/04/2026
13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਖੇ ਵਾਪਰੇ ਖ਼ੂਨੀ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਤਹਿ ਦਿਲੋਂ ਸ਼ਰਧਾਂਜਲੀ। ਜ਼ੁਲਮ ਦੀ ਹੱਦ ਨੂੰ ਬੇਨਕਾਬ ਕਰਦਾ ਇਹ ਦਿਨ ਹਰ ਭਾਰਤ ਵਾਸੀ ਨੂੰ ਅਜ਼ਾਦੀ ਦੀ ਕੀਮਤ ਅਤੇ ਇਸ ਵਾਸਤੇ ਹੋਈਆਂ ਉਹਨਾਂ ਕੁਰਬਾਨੀਆਂ ਦੀ ਯਾਦ ਕਰਵਾਉਂਦਾ ਹੈ ਜਿਹਨਾਂ ਨੇ ਹਜ਼ਾਰਾਂ ਦੇਸ਼ਭਗਤਾਂ ਅੰਦਰ ਮਾਤ-ਭੂਮੀ ਲਈ ਜੂਝਣ ਦੀ ਪ੍ਰੇਰਨਾ ਜਗਾਈ।