04/08/2024
ਕ੍ਰਿਪਾ ਕਰਕੇ ਅਜੇ ਦੀ ਗੱਲ ਨਾ ਕਰੋ।
ਕਿਉਂਕਿ ਸਮਾਜ ਦਾ ਨੌਜਵਾਨ #ਤੀਆਂ ਲਗਾਉਣ ਦੀਆ ਤਿਆਰੀਆ ਕਰ ਰਿਹਾ ਹੈ!?
ਅਜੇ ਨੌਜਵਾਨ #ਠੰਡੇ_ਮਿੱਠੇ ਪਾਣੀ ਦੀਆ #ਛਬੀਲਾਂ ਲਗਾਉਣ ਵਿੱਚ ਮਸਤ ਹੈ।
ਕਿਰਪਾ ਕਰਕੇ ਅਜੇ Reservation Policy ਤੇ ਆਏ ਸੁਪਰੀਮ ਕੋਰਟ ਦੇ ਫੈਸਲੇ ਦੀ ਗੱਲ ਨਾ ਕਰੋ ਕਿਉਂਕਿ ਨੌਜਵਾਨਾ ਨੂੰ ਡਰ ਸਤਾ ਰਿਹਾ ਹੈ ਕੇ ਕਿਤੇ Oxygen ਹੀ ਨਾ ਖ਼ਤਮ ਹੋ ਜਾਵੇ ਇਸ ਲਈ ਉਹ ਵਾਤਾਵਰਨ ਪ੍ਰੇਮੀ ਬਣ ਕੇ ਵਾਤਾਵਰਣ ਬਚਾਉਣ ਵਿਚ ਉਲਝਿਆ ਹੋਇਆ ਹੈ।
ਕਿਰਪਾ ਕਰਕੇ ਨਾ ਕਰੋ Reservation ਦੀ ਗੱਲ ਕਿਉਂਕਿ ਅਜੇ ਨੌਜਵਾਨ ਬੇਈਮਾਨ ਨੇਤਾਵਾਂ ਦੇ ਤਲਵੇ ਚੱਟਣ ਵਿਚ ਮਸਤ ਹੈ!?
ਵੱਲੋ :---------- Amarjit Chandan [ Pharmacy Officer ]