ਸਾਰਾ ਮਲੇਰਕੋਟਲਾ AAP ਨਾਲ

ਸਾਰਾ ਮਲੇਰਕੋਟਲਾ AAP ਨਾਲ 📍 ਮਲੇਰਕੋਟਲਾ
🧹 ਆਮ ਆਦਮੀ ਪਾਰਟੀ (AAP)
🤝 ਲੋਕਾਂ ਦੀ ਸੇਵਾ, ਲੋਕਾਂ ਦਾ ਸਾਥ
📢 ਬਦਲਾਅ ਦੀ ਗੂੰਜ - ਸਾਰਾ ਮਲੇਰਕੋਟਲਾ AAP ਨਾਲ

ਮਾਨ ਸਰਕਾਰ ਨੇ 'ਸਿੱਖਿਆ ਕ੍ਰਾਂਤੀ' ਤਹਿਤ ਸਰਕਾਰੀ ਸਕੂਲਾਂ 'ਚ ਪਹੁੰਚਾਈ ਡਿਜੀਟਲ ਕ੍ਰਾਂਤੀ
26/02/2026

ਮਾਨ ਸਰਕਾਰ ਨੇ 'ਸਿੱਖਿਆ ਕ੍ਰਾਂਤੀ' ਤਹਿਤ ਸਰਕਾਰੀ ਸਕੂਲਾਂ 'ਚ ਪਹੁੰਚਾਈ ਡਿਜੀਟਲ ਕ੍ਰਾਂਤੀ

ਮਾਨ ਸਰਕਾਰ ਦੀ ਨਿਵੇਸ਼ ਕ੍ਰਾਂਤੀਬਹੁ-ਕੌਮੀ ਕੰਪਨੀ Cargill ਵੱਲੋਂ ₹300 ਕਰੋੜ ਦਾ ਉਦਯੋਗਿਕ ਨਿਵੇਸ਼
26/02/2026

ਮਾਨ ਸਰਕਾਰ ਦੀ ਨਿਵੇਸ਼ ਕ੍ਰਾਂਤੀ

ਬਹੁ-ਕੌਮੀ ਕੰਪਨੀ Cargill ਵੱਲੋਂ ₹300 ਕਰੋੜ ਦਾ ਉਦਯੋਗਿਕ ਨਿਵੇਸ਼

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਕੀਮ ਤਹਿਤ ਅੱਜ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਪਿੰਡ ਦਸੌਦਾ ਸਿੰਘ ਵਾਲਾ ਤੋਂ  ਸਿੱਖ ਸੰਗਤਾਂ ਨੂੰ ਸੱਚਖੰਡ ਸ...
26/02/2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਕੀਮ ਤਹਿਤ ਅੱਜ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਪਿੰਡ ਦਸੌਦਾ ਸਿੰਘ ਵਾਲਾ ਤੋਂ ਸਿੱਖ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਰਵਾਨਾ ਕਰਦੇ ਹੋਏ ਮਲੇਰਕੋਟਲਾ ਤੋਂ ਹਰਮਨ ਪਿਆਰੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਜੀ।
MLA Dr Jamil ur Rahman Malerkotla

24/02/2026

ਸਾਡੇ ਬੱਚਿਆਂ ਦੇ ਪੌਸ਼ਟਿਕ ਭੋਜਨ ਦਾ ਖ਼ਿਆਲ ਰੱਖਣ ਵਾਲੇ ਪਾਸੇ ਇੱਕ ਅਹਿਮ ਕਦਮ ਹੈ ਮਾਨ ਸਰਕਾਰ ਦੀ ਯੋਜਨਾ 'ਮੇਰੀ ਰਸੋਈ'

ਮਾਨ ਸਰਕਾਰ ਯਕੀਨੀ ਬਣਾਏਗੀ ਕਿ ਪੰਜਾਬ ਦੇ 40 ਲੱਖ ਪਰਿਵਾਰਾਂ ਨੂੰ ਪੌਸ਼ਟਿਕ ਭੋਜਨ ਉਪਲਬਧ ਕਰਵਾ ਕੇ ਉਹਨਾਂ ਨੂੰ ਹਰ ਪੱਖੋਂ ਸਿਹਤਮੰਦ ਬਣਾਇਆ ਜਾ ਸਕੇ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਕੀਮ ਤਹਿਤ ਅੱਜ ਹਲਕਾ ਮਲੇਰਕੋਟਲਾ ਦੇ ਪਿੰਡ ਕਸਬਾ ਭਰਾਲ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ...
24/02/2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਕੀਮ ਤਹਿਤ ਅੱਜ ਹਲਕਾ ਮਲੇਰਕੋਟਲਾ ਦੇ ਪਿੰਡ ਕਸਬਾ ਭਰਾਲ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਰਵਾਨਾ ਕਰਦੇ ਹੋਏ ਮਾਲੇਰਕੋਟਲਾ ਤੋਂ ਹਰਮਨ ਪਿਆਰੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਜੀ
MLA Dr Jamil ur Rahman Malerkotla Bhagwant Mann Arvind Kejriwal Manish Sisodia Aman Arora

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਬਿਸਨਗੜ੍ਹ ਦੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਲਈ  ਸਾਡੇ ਹਰਮਨ ਪਿਆਰੇ ਐਮ ਐ...
21/02/2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਬਿਸਨਗੜ੍ਹ ਦੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਲਈ ਸਾਡੇ ਹਰਮਨ ਪਿਆਰੇ ਐਮ ਐਲ ਏ ਸਾਹਿਬ ਮਲੇਰਕੋਟਲਾ ਡਾਕਟਰ ਮੁਹੰਮਦ ਜਮੀਲ ਓਰ ਰਹਿਮਾਨ ਦੀ ਅਗਵਾਈ ਹੇਠ ਬੱਸ ਰਵਾਨਾ ਹੋਈ।
Arvind Kejriwal Bhagwant Mann Manish Sisodia MLA Dr Jamil ur Rahman Malerkotla

ਮਲੇਰਕੋਟਲਾ ਹਾਊਸ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, 26 ਸਾਲਾਂ ਤੋਂ ਕਾਂਗਰਸ ਪਾਰਟੀ ਅਤੇ ਮਲੇਰਕੋਟਲਾ ਹਾਊਸ ਦੇ ਪੁਰਾਣੇ ਵਰਕਰ ਮੁਹੰਮਦ ਇਕਬਾਲ ...
19/02/2026

ਮਲੇਰਕੋਟਲਾ ਹਾਊਸ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ,

26 ਸਾਲਾਂ ਤੋਂ ਕਾਂਗਰਸ ਪਾਰਟੀ ਅਤੇ ਮਲੇਰਕੋਟਲਾ ਹਾਊਸ ਦੇ ਪੁਰਾਣੇ ਵਰਕਰ ਮੁਹੰਮਦ ਇਕਬਾਲ ਪੱਪੂ ਕਿਲਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿਸਾਲ ਕਾਫਲੇ ਵਿਚ ਸ਼ਾਮਿਲ ਹੋ ਗਏ ਹਨ, ਜਿਨਾਂ ਨੂੰ ਮਲੇਰਕੋਟਲਾ ਤੋਂ ਹਰਮਨ ਪਿਆਰੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਜੀ ਨੇ ਪਾਰਟੀ ਦੇ ਮਫਲਰ ਗਲਾ ਵਿਚ ਪਾ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕੀਤਾ ਅਤੇ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦੀ ਗੱਲ ਆਖੀ
Arvind Kejriwal Manish Sisodia MLA Dr Jamil ur Rahman Malerkotla Bhagwant Mann

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਕੀਮ ਤਹਿਤ ਅੱਜ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਪਿੰਡ ਝਨੇਰ ਤੋਂ  ਸਿੱਖ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ...
17/02/2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਕੀਮ ਤਹਿਤ ਅੱਜ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਪਿੰਡ ਝਨੇਰ ਤੋਂ ਸਿੱਖ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਰਵਾਨਾ ਕਰਦੇ ਹੋਏ ਮਲੇਰਕੋਟਲਾ ਤੋਂ ਸਾਡੇ ਹਰਮਨ ਪਿਆਰੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ।
MLA Dr Jamil ur Rahman Malerkotla Arvind Kejriwal Bhagwant Mann Manish Sisodia Aman Arora

16/02/2026

ਆਮ ਆਦਮੀ ਪਾਰਟੀ ਦੀ ਮੋਗਾ ਰੈਲੀ ਨੇ ਤੋੜੇ ਸਾਰੇ ਰਿਕਾਰਡ!

ਮੋਗਾ ਨੇੜਲੇ ਪਿੰਡ ਕਿੱਲੀ ਚਾਹਲਾਂ ਵਿਖੇ ਆਯੋਜਿਤ ਯੁੱਧ ਨਸ਼ਿਆਂ ਵਿਰੁੱਧ 2.0 ਦੇ ਤਹਿਤ ਰੈਲੀ 'ਚ ਆਇਆ ਲੋਕਾਂ ਦਾ ਹੜ੍ਹ।

ਮਾਨਯੋਗ ਵਿਧਾਇਕ ਮਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਜੀ ਨੇ ਮਲੇਰਕੋਟਲਾ ਰਾਏਕੋਟ ਸੜਕ ਦੇ ਨਵ ਨਿਰਮਾਣ ਦਾ ਉਦਘਾਟਨ ਕੀਤਾ।MLA Dr Jamil ur Rahman...
15/02/2026

ਮਾਨਯੋਗ ਵਿਧਾਇਕ ਮਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਜੀ ਨੇ ਮਲੇਰਕੋਟਲਾ ਰਾਏਕੋਟ ਸੜਕ ਦੇ ਨਵ ਨਿਰਮਾਣ ਦਾ ਉਦਘਾਟਨ ਕੀਤਾ।
MLA Dr Jamil ur Rahman Malerkotla Bhagwant Mann Arvind Kejriwal Manish Sisodia Aman Arora

Address

Malerkotla

Website

Alerts

Be the first to know and let us send you an email when ਸਾਰਾ ਮਲੇਰਕੋਟਲਾ AAP ਨਾਲ posts news and promotions. Your email address will not be used for any other purpose, and you can unsubscribe at any time.

Share