Malerkotla Aam Aadmi Party

Malerkotla Aam Aadmi Party Contact information, map and directions, contact form, opening hours, services, ratings, photos, videos and announcements from Malerkotla Aam Aadmi Party, Political Party, malerkotla dist malerkotla, Malerkotla.

05/04/2026

ਲੋਕਾਂ ਦਾ ਵੱਡਾ ਇਕੱਠ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ 2027 ਵਿੱਚ Bhagwant Mann ਦੀ ਸਰਕਾਰ ਦੀ ਫਿਰ ਤੋਂ ਬਿਗਲ ਵੱਜ ਗਈ! 💪🔥

02/04/2026

ਕਣਕ ਖ਼ਰੀਦ ਲਈ ਮਾਨ ਸਰਕਾਰ ਵੱਲੋਂ ਸਾਰੇ ਪ੍ਰਬੰਧ ਮੁਕੰਮਲ 1 ਅਪ੍ਰੈਲ ਤੋਂ ਕਣਕ ਖ਼ਰੀਦ ਸੀਜ਼ਨ ਸ਼ੁਰੂ
31/03/2026

ਕਣਕ ਖ਼ਰੀਦ ਲਈ ਮਾਨ ਸਰਕਾਰ ਵੱਲੋਂ ਸਾਰੇ ਪ੍ਰਬੰਧ ਮੁਕੰਮਲ

1 ਅਪ੍ਰੈਲ ਤੋਂ ਕਣਕ ਖ਼ਰੀਦ ਸੀਜ਼ਨ ਸ਼ੁਰੂ

ਪੰਜਾਬ ਦੀ ਕਨੂੰਨ ਵਿਵਸਥਾ ਦੀ ਮਜ਼ਬੂਤੀ ਲਈ ਲੋਕ ਸੇਵਾ 'ਚ ਜੁਟੇ 508 Emergency Response Vehicles
31/03/2026

ਪੰਜਾਬ ਦੀ ਕਨੂੰਨ ਵਿਵਸਥਾ ਦੀ ਮਜ਼ਬੂਤੀ ਲਈ ਲੋਕ ਸੇਵਾ 'ਚ ਜੁਟੇ 508 Emergency Response Vehicles

30/03/2026

ਮਿਸ਼ਨ 2027 ਦੀ ਤਿਆਰੀ ਹੁਣ ਹੋਰ ਤੇਜ਼! 💪🔥ਅਜ ਪਿੰਡ ਬੀੜ ਇਮਾਮਗੜ ਵਿਖੇ ਮਾਨਯੋਗ ਵਿਧਾਇਕ  MLA Dr Jamil ur Rahman Malerkotla  ਜੀ ਵਿਸ਼ੇਸ਼ ...
29/03/2026

ਮਿਸ਼ਨ 2027 ਦੀ ਤਿਆਰੀ ਹੁਣ ਹੋਰ ਤੇਜ਼! 💪🔥
ਅਜ ਪਿੰਡ ਬੀੜ ਇਮਾਮਗੜ ਵਿਖੇ ਮਾਨਯੋਗ ਵਿਧਾਇਕ MLA Dr Jamil ur Rahman Malerkotla ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਮਾਨ ਸਰਕਾਰ ਦੀਆਂ 4 ਸਾਲਾਂ ਦੀਆਂ ਸ਼ਾਨਦਾਰ ਕਾਰਗੁਜ਼ਾਰੀਆਂ ਬਾਰੇ ਲੋਕਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ।
ਲੋਕਾਂ ਦਾ ਵੱਡਾ ਇਕੱਠ ਅਤੇ ਭਰਪੂਰ ਸਮਰਥਨ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੀ ਜਨਤਾ ਦੁਬਾਰਾ Bhagwant Mann ਜੀ ਦੀ ਅਗਵਾਈ ‘ਚ ਸਰਕਾਰ ਬਣਾਉਣ ਲਈ ਤਿਆਰ ਹੈ। ✌️🔥
“ਪਿੰਡਾਂ ਤੋਂ ਉੱਠਦਾ ਜੋਸ਼ — 2027 ਦੀ ਜਿੱਤ ਦਾ ਭਰੋਸਾ!” 🚀




29/03/2026

ਬੇਅਦਬੀਆਂ ਕਰਨ ਵਾਲ਼ਿਆਂ ਦੀ ਹੁਣ ਖ਼ੈਰ ਨਹੀਂ !!

ਮਾਨ ਸਰਕਾਰ ਇਸ ਵਿਸਾਖੀ 'ਤੇ ਵਿਸ਼ੇਸ਼ ਵਿਧਾਨਸਭਾ ਸੈਸ਼ਨ ਬੁਲਾ ਕੇ ਬੇਅਦਬੀਆਂ ਕਰਨ ਵਾਲ਼ਿਆਂ ਖ਼ਿਲਾਫ਼ ਲਿਆਏਗੀ ਸਖ਼ਤ ਕਾਨੂੰਨ। ਦੋਸ਼ੀ ਨੂੰ ਹੋਵੇਗੀ ਘੱਟੋ-ਘੱਟ 10 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ।


26/03/2026

ਮਾਨ ਸਰਕਾਰ ਦੇ 4 ਸਾਲ ਕੰਮ ਹੋਏ ਬੇਮਿਸਾਲ!

ਨੀਤੀਆਂ ਕਾਗ਼ਜ਼ਾਂ ਤੋਂ ਨਿਕਲ ਕੇ ਲੋਕਾਂ ਦੀ ਜ਼ਿੰਦਗੀ ਵਿੱਚ ਉੱਤਰੀਆਂ ਹਨ। ਮਾਨ ਸਰਕਾਰ ਦੇ ਉਪਰਾਲਿਆਂ ਸਦਕਾ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਮਹਿਲਾਵਾਂ ਲਈ ਵੱਡੇ ਫ਼ੈਸਲੇ ਹੁਣ ਜਨ ‘ਸੰਵਾਦ’ ਰਾਹੀਂ ਹਰ ਘਰ ਤੱਕ ਪਹੁੰਚ ਰਹੇ ਹਨ।




ਮੁੜ ਸਾਬਤ ਹੋਇਆ ਕਿ ਬੇਟੀ ਬਚਾਓ ਨਾਅਰਾ ਨਹੀਂ ਚਿਤਾਵਨੀ ਸੀ!⚠️ਲੇਖਿਕਾ ਮਧੂ ਪੂਰਣਿਮਾ ਕਿਸ਼ਵਰ ਵੱਲੋਂ ਕੀਤੇ ਖੁਲਾਸੇ ਸਾਬਤ ਕਰਦੇ ਹਨ ਕਿ ਪ੍ਰਧਾਨ ਮੰਤ...
26/03/2026

ਮੁੜ ਸਾਬਤ ਹੋਇਆ ਕਿ ਬੇਟੀ ਬਚਾਓ ਨਾਅਰਾ ਨਹੀਂ ਚਿਤਾਵਨੀ ਸੀ!⚠️

ਲੇਖਿਕਾ ਮਧੂ ਪੂਰਣਿਮਾ ਕਿਸ਼ਵਰ ਵੱਲੋਂ ਕੀਤੇ ਖੁਲਾਸੇ ਸਾਬਤ ਕਰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੇ ਹੱਥਾਂ 'ਚ ਨਾ ਦੇਸ਼ ਸੁਰੱਖਿਅਤ ਹੈ ਨਾ ਦੇਸ਼ ਦੀਆਂ ਬੇਟੀਆਂ



14/03/2026

ਸਮੂਹ ਪੰਜਾਬੀਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਜਾਣ ਗ੍ਰਹਿ ਮੰਤਰੀ Amit Shah!
ਕੈਬਿਨੇਟ ਮੰਤਰੀ ਤੇ ਪੰਜਾਬ ਪ੍ਰਧਾਨ ‘ਆਪ’ ਨੇ ਪੁੱਛੇ ਅਹਿਮ ਸਵਾਲ 👇
👉🏻 ਪੰਜਾਬ ਦਾ ਬਣਦਾ ₹8,300 ਕਰੋੜ RDF-MDF ਕਦੋਂ ਜਾਰੀ ਹੋਵੇਗਾ?
👉🏻 GST ਕਾਰਨ ਹੋਏ ₹60,000 ਕਰੋੜ ਦੇ ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ?

14/03/2026

👉 “ਪੰਜਾਬ ਦਾ ਪਾਣੀ ਪੰਜਾਬ ਲਈ — ਇਹੀ ਹੈ ਸਾਫ਼ ਸੁਨੇਹਾ!” 💯
#

Address

Malerkotla Dist Malerkotla
Malerkotla
148023

Website

Alerts

Be the first to know and let us send you an email when Malerkotla Aam Aadmi Party posts news and promotions. Your email address will not be used for any other purpose, and you can unsubscribe at any time.

Share