Aap District Malerkotla

Aap District Malerkotla Official Page of Aam Aadmi Party Malerkotla

21/08/2026

ਬਜ਼ੁਰਗਾਂ ਦੀ ਸੇਵਾ ਅਤੇ ਸੂਬੇ ਦੀ ਤਰੱਕੀ ਹੀ ਸਾਡੀ ਮੁੱਖ ਤਰਜੀਹ ਹੈ। 'ਤੀਰਥ ਯਾਤਰਾ ਯੋਜਨਾ' ਰਾਹੀਂ ਸਾਡੇ ਬਜ਼ੁਰਗ ਪੂਰੇ ਮਾਣ-ਸਤਿਕਾਰ ਨਾਲ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਰਹੇ ਹਨ। ਸੁਖਾਲੀ ਯਾਤਰਾ, ਰਿਹਾਇਸ਼ ਅਤੇ ਖਾਣ-ਪੀਣ ਦੇ ਬਿਹਤਰੀਨ ਪ੍ਰਬੰਧਾਂ ਨਾਲ ਅਸੀਂ ਦਿਲੋਂ ਆਪਣਾ ਫ਼ਰਜ਼ ਨਿਭਾ ਰਹੇ ਹਾਂ।

ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ ਦੀਆਂ ਸੇਵਾਵਾਂ 'ਚ ਮਾਨ ਸਰਕਾਰ ਕਰੇਗੀ ਵੱਡਾ ਵਾਧਾ
21/08/2026

ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ ਦੀਆਂ ਸੇਵਾਵਾਂ 'ਚ ਮਾਨ ਸਰਕਾਰ ਕਰੇਗੀ ਵੱਡਾ ਵਾਧਾ

ਸਾਲ 2018 ਦੀ ਵੀਡੀਓ ਨਾਲ਼ ਭਾਜਪਾ ਬੁਲਾਰੇ ਪ੍ਰਦੀਪ ਭੰਡਾਰੀ ਅਤੇ ਸਾਬਕਾ ਕ੍ਰਿਕੇਟਰ ਭੱਜੀ ਨੇ ਕੀਤੀ ਪੰਜਾਬ ਦੀ ਬਦਨਾਮੀ ਦੀ ਕੋਸ਼ਿਸ਼
21/08/2026

ਸਾਲ 2018 ਦੀ ਵੀਡੀਓ ਨਾਲ਼ ਭਾਜਪਾ ਬੁਲਾਰੇ ਪ੍ਰਦੀਪ ਭੰਡਾਰੀ ਅਤੇ ਸਾਬਕਾ ਕ੍ਰਿਕੇਟਰ ਭੱਜੀ ਨੇ ਕੀਤੀ ਪੰਜਾਬ ਦੀ ਬਦਨਾਮੀ ਦੀ ਕੋਸ਼ਿਸ਼

21/08/2026

ਮਾਨ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਪਹਿਲੀ ਵਾਰ ਖਾਟੂ ਸ਼ਿਆਮ ਦੀ ਯਾਤਰਾ ਕਰ ਰਹੇ ਬਜ਼ੁਰਗਾਂ ਦੀ ਖ਼ੁਸ਼ੀ ਉਨ੍ਹਾਂ ਦੇ ਚਿਹਰਿਆਂ ਤੋਂ ਸਾਫ਼ ਝਲਕਦੀ ਹੈ। ਯਾਤਰਾ ਦੌਰਾਨ ਬਿਹਤਰੀਨ ਸਹੂਲਤਾਂ ਦੀਆਂ ਸਿਫ਼ਤਾਂ ਕਰਦੇ ਬਜ਼ੁਰਗ ਕਹਿੰਦੇ, 110% ਮਾਨ ਸਰਕਾਰ ਨੂੰ ਹੀ ਦੁਬਾਰਾ ਲਿਆਵਾਂਗੇ।

21/08/2026

ਪੰਜਾਬ ਦੇ ਬਜ਼ੁਰਗਾਂ ਨੂੰ ਭਰੋਸਾ ਮਾਨ ਸਰਕਾਰ 'ਤੇ, ਕਹਿੰਦੇ ਹੁਣ ਤੱਕ ਦੀ ਸਭ ਤੋਂ ਵਧੀਆ ਸਰਕਾਰ ਹੈ, ਜੋ ਕਿਹਾ ਉਹ ਸਭ ਕੁਝ ਕਰ ਕੇ ਦਿਖਾਇਆ

ਸਾਡੇ ਬਜ਼ੁਰਗ, ਸਾਡਾ ਮਾਣ ਬਜ਼ੁਰਗਾਂ ਦੇ ਸਨਮਾਨ ਅਤੇ ਸਿਹਤ ਸੰਭਾਲ ਸਮੇਤ ਹੋਰਨਾਂ ਲੋੜਾਂ ਨੂੰ ਸਮਰਪਿਤ ਵਿਸ਼ਵ ਸੀਨੀਅਰ ਨਾਗਰਿਕ ਦਿਵਸ ਮੌਕੇ, ਆਮ ਆਦਮੀ ...
21/08/2026

ਸਾਡੇ ਬਜ਼ੁਰਗ, ਸਾਡਾ ਮਾਣ

ਬਜ਼ੁਰਗਾਂ ਦੇ ਸਨਮਾਨ ਅਤੇ ਸਿਹਤ ਸੰਭਾਲ ਸਮੇਤ ਹੋਰਨਾਂ ਲੋੜਾਂ ਨੂੰ ਸਮਰਪਿਤ ਵਿਸ਼ਵ ਸੀਨੀਅਰ ਨਾਗਰਿਕ ਦਿਵਸ ਮੌਕੇ, ਆਮ ਆਦਮੀ ਪਾਰਟੀ ਪੰਜਾਬ ਸਮੂਹ ਬਜ਼ੁਰਗਾਂ ਨੂੰ ਸਤਿਕਾਰ ਭੇਟ ਕਰਦੀ ਹੈ। ਬਜ਼ੁਰਗਾਂ ਦਾ ਰੋਜ਼ਾਨਾ ਜੀਵਨ, ਸੁਰੱਖਿਆ, ਸਿਹਤ ਅਤੇ ਕਨੂੰਨੀ ਲੋੜਾਂ ਆਦਿ ਦੀ ਅਸਾਨ ਪਹੁੰਚ ਯਕੀਨੀ ਬਣਾਉਣ ਵਾਸਤੇ ਮਾਨ ਸਰਕਾਰ ਵੱਲੋਂ ਅਨੇਕਾਂ ਯੋਜਨਾਵਾਂ ਚਲਾਈਆਂ ਗਈਆਂ ਹਨ ਜਿਹਨਾਂ ਦਾ ਲਾਭ ਹਜ਼ਾਰਾਂ ਬਜ਼ੁਰਗ ਲੈ ਰਹੇ ਹਨ।

20/08/2026

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਚੌਥਾ - 5 ਸਤੰਬਰ ਤੋਂ ਹੋਣਗੀਆਂ ਸ਼ੁਰੂ!

38 ਕਿਸਮ ਦੇ ਖੇਡ ਮੁਕਾਬਲਿਆਂ ਵਿੱਚ ਤਕਰੀਬਨ 10 ਲੱਖ ਖਿਡਾਰੀ ਲੈਣਗੇ ਹਿੱਸਾ, 3 ਪੀੜ੍ਹੀਆਂ ਦਿਖਾਉਣਗੀਆਂ ਆਪਣਾ ਖੇਡਾਂ ਦਾ ਹੁਨਰ ਅਤੇ ਪੈਰਾ ਖਿਡਾਰੀਆਂ ਦੇ ਵੀ ਹੋਣਗੇ ਮੁਕਾਬਲੇ

20/08/2026

ਮਾਨ ਸਰਕਾਰ ਦੇ ਕੰਮਾਂ ਨੇ ਜਿੱਤਿਆ ਕਿਸਾਨ ਭਾਈਚਾਰੇ ਦਾ ਭਰੋਸਾ!

ਨਹਿਰੀ ਪਾਣੀ ਦੇ ਪ੍ਰਬੰਧਾਂ ਤੋਂ ਉਤਸ਼ਾਹ 'ਚ ਹੈ ਕਿਸਾਨ ਭਾਈਚਾਰਾ, ਕਹਿੰਦੇ 2027 'ਚ ਮਾਨ ਸਰਕਾਰ ਹੀ ਦੁਬਾਰਾ ਆਵੇ ਤੇ ਅਸੀਂ ਬੜਾ ਸ਼ੁਕਰ ਕਰਾਂਗੇ

20/08/2026

ਮਾਨ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਨੂੰ ਪਹਿਲੀ ਵਾਰ ਹਾਕੀ ਦੀ ਏਸ਼ੀਅਨ ਚੈਂਪੀਅਨਜ਼ ਟ੍ਰਾਫ਼ੀ ਦੀ ਮੇਜ਼ਬਾਨੀ ਮਿਲਣਾ ਮਾਣ ਵਾਲ਼ੀ ਗੱਲ ਹੈ। ਇਸ ਨਾਲ਼ ਜਿੱਥੇ ਨੌਜਵਾਨ ਖੇਡਾਂ ਵੱਲ ਉਤਸ਼ਾਹਿਤ ਹੋਣਗੇ ਉੱਥੇ ਹੀ ਇਹ ਉਪਰਾਲਾ ਯੁੱਧ ਨਸ਼ਿਆਂ ਵਿਰੁੱਧ ਦੀ ਕਾਮਯਾਬੀ ਵਿੱਚ ਵੀ ਵੱਡਾ ਹਿੱਸਾ ਪਾਵੇਗਾ।

ਨਾਰੀ ਸਨਮਾਨ ਤੇ ਸਸ਼ਕਤੀਕਰਨ ਲਈ ‘ਮਾਵਾਂ ਧੀਆਂ ਸਤਿਕਾਰ ਯੋਜਨਾ’
20/08/2026

ਨਾਰੀ ਸਨਮਾਨ ਤੇ ਸਸ਼ਕਤੀਕਰਨ ਲਈ ‘ਮਾਵਾਂ ਧੀਆਂ ਸਤਿਕਾਰ ਯੋਜਨਾ’

Address

Malerkotla

Website

Alerts

Be the first to know and let us send you an email when Aap District Malerkotla posts news and promotions. Your email address will not be used for any other purpose, and you can unsubscribe at any time.

Shortcuts

Share