Sada Chief Minister of Punjab

Sada Chief Minister of Punjab Charanjit Singh Channi

ਈਦ-ਉੱਲ-ਜ਼ੂਹਾ ਦੀਆਂ ਆਪ ਸਭ ਨੂੰ ਬਹੁਤ - ਬਹੁਤ ਮੁਬਾਰਕਾਂ।Charanjit Singh Channi Indian National Congress Indian National Congres...
07/06/2025

ਈਦ-ਉੱਲ-ਜ਼ੂਹਾ ਦੀਆਂ ਆਪ ਸਭ ਨੂੰ ਬਹੁਤ - ਬਹੁਤ ਮੁਬਾਰਕਾਂ।
Charanjit Singh Channi
Indian National Congress Indian National Congress - Punjab

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ਆਓ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਹੋਏ ,ਵਾਤਾਵਰਣ ਦਾਸਤਿਕਾਰ ਕਰੀਏ ਅਤੇ ਇਸਦੀ...
05/06/2025

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਆਓ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਹੋਏ ,ਵਾਤਾਵਰਣ ਦਾ
ਸਤਿਕਾਰ ਕਰੀਏ ਅਤੇ ਇਸਦੀ ਰੱਖਿਆ ਦਾ ਪ੍ਰਣ ਕਰਦੇ ਹੋਏ ਅਪਣਾ ਵਾਤਾਵਰਨ ਸਾਫ਼ ਸੁਥਰਾ ਰੱਖਣ ਲਈ ਦ੍ਰਿੜ ਹੋਈਏ । ਆਪਣੇ ਰੋਜ਼ਾਨਾ ਜੀਵਨ ਵਿੱਚ ਪਲਾਸਟਿਕ ਦੀ ਵਰਤੋਂ ਨਾ ਕਰਦੇ ਹੋਏ ਵੱਧ ਤੋ ਵੱਧ ਰੁੱਖ ਲਗਾਈਏ ।
Indian National Congress
Charanjit Singh Channi

CWC ਦੇ ਮੈਂਬਰ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਲੋਕ ਸਭਾ ਮੈਂਬਰ ਜਲੰਧਰ ਸਰਦਾਰ Charanjit Singh Channi ਜੀ ਨੂੰ ਲੁਧਿਆਣਾ ਜਿਮਨੀ ਚੋਣ ਦਾ ਸਟਾ...
04/06/2025

CWC ਦੇ ਮੈਂਬਰ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਲੋਕ ਸਭਾ ਮੈਂਬਰ ਜਲੰਧਰ ਸਰਦਾਰ Charanjit Singh Channi ਜੀ ਨੂੰ ਲੁਧਿਆਣਾ ਜਿਮਨੀ ਚੋਣ ਦਾ ਸਟਾਰ ਪ੍ਰਚਾਰਕ ਨਿਯੁੱਕਤ ਹੋਣ ਤੇ ਬਹੁਤ-ਬਹੁਤ ਮੁਬਾਰਕਾਂ ਜੀ

ਅੱਜ ਸਾਬਕਾ ਮੁੱਖ ਮੰਤਰੀ ਪੰਜਾਬ Charanjit Singh Channi ਜੀ ਨੇ ਸੱਚਖੰਡ ਵਾਸੀ ਸੰਤ ਬਾਬਾ ਖੁਸ਼ਹਾਲ ਸਿੰਘ ਜੀ(ਗੁ.ਹੈੱਡ ਦਰਬਾਰ ਸਾਹਿਬ ਰੋਪੜ)ਦੇ...
04/06/2025

ਅੱਜ ਸਾਬਕਾ ਮੁੱਖ ਮੰਤਰੀ ਪੰਜਾਬ Charanjit Singh Channi ਜੀ ਨੇ ਸੱਚਖੰਡ ਵਾਸੀ ਸੰਤ ਬਾਬਾ ਖੁਸ਼ਹਾਲ ਸਿੰਘ ਜੀ(ਗੁ.ਹੈੱਡ ਦਰਬਾਰ ਸਾਹਿਬ ਰੋਪੜ)ਦੇ ਅਕਾਲ ਚਲਾਣਾ ਅਤੇ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਦਸਤਾਰਬੰਦੀ ਮੋਕੇ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰੀ।

04/06/2025

ਆਪ ਵੱਲੋਂ ਪੰਜਾਬ ਦੀਆਂ ਔਰਤਾਂ ਨਾਲ ਕੀਤੇ ਗਏ 1000 ਰੁਪਏ ਵਾਲੇ ਧੋਖੇ ਦਾ ਮੂੰਹਤੋੜ ਜਵਾਬ ਲੁਧਿਆਣਾ ਪੱਛਮੀ 'ਚ ਕਾਂਗਰਸ ਪਾਰਟੀ ਨੂੰ ਜਿੱਤਾ ਕੇ ਦਇਆ ਗਏ
Charanjit Singh Channi Bharat Bhushan Ashu

03/06/2025

Vote for Bharat Bhushan Ashu Ji

Indian National Congress
Indian National Congress - Punjab
Charanjit Singh Channi

03/06/2025

ਸਾਡਾ ਚੰਨੀ ❤️

Charanjit Singh Channi

02/06/2025

ਆਓ ਅਸੀਂ ਉਸ ਆਦਮੀ ਦੀ ਸਖ਼ਤ ਮਿਹਨਤ ਅਤੇ ਕੁਰਬਾਨੀਆਂ ਦਾ ਸਨਮਾਨ ਕਰੀਏ ਜਿਸਨੇ ਭਾਰਤ ਨੂੰ ਇਸਦਾ ਸੰਵਿਧਾਨ ਦਿੱਤਾ ਆਓ ਬਾਬਾ ਸਾਹਿਬ ਦਾ ਸਨਮਾਨ ਕਰੀਏ।

Charanjit Singh Channi

Address

Ludhiana

Website

Alerts

Be the first to know and let us send you an email when Sada Chief Minister of Punjab posts news and promotions. Your email address will not be used for any other purpose, and you can unsubscribe at any time.

Share