Paras Sharma Rahul

Paras Sharma Rahul Committed to representing the people's voice, fostering unity, and driving meaningful change.

26/06/2025
Happy birthday Lucky Bhatia Ji. It's awesome you're organizing a blood camp. That's a really thoughtful way to celebrate...
23/02/2025

Happy birthday Lucky Bhatia Ji.
It's awesome you're organizing a blood camp. That's a really thoughtful way to celebrate. You're making a real difference. It's inspiring to see you use your birthday to help others.We are so proud of you.

02/02/2025
I appeal to the residents of Ward 68 to vote and support BJP, giving me a chance to serve our community and work towards...
19/12/2024

I appeal to the residents of Ward 68 to vote and support BJP, giving me a chance to serve our community and work towards its development—let’s come together and make a difference. 🙏

ਘਰ-ਘਰ ਪਹੁੰਚ ਕੇ ਭਾਜਪਾ ਦਾ ਸੁਨੇਹਾ ਅਤੇ ਵਿਕਾਸ ਦਾ ਐਜੰਡਾ ਲੈ ਕੇ ਆਏ ਹਾਂ। ਵਾਰਡ 68 ਨੂੰ ਇਕ ਮਿਸਾਲ ਬਣਾ ਕੇ, ਹਰ ਘਰ ਵਿੱਚ ਸੁਵਿਧਾਵਾਂ ਅਤੇ ਸਫ...
17/12/2024

ਘਰ-ਘਰ ਪਹੁੰਚ ਕੇ ਭਾਜਪਾ ਦਾ ਸੁਨੇਹਾ ਅਤੇ ਵਿਕਾਸ ਦਾ ਐਜੰਡਾ ਲੈ ਕੇ ਆਏ ਹਾਂ। ਵਾਰਡ 68 ਨੂੰ ਇਕ ਮਿਸਾਲ ਬਣਾ ਕੇ, ਹਰ ਘਰ ਵਿੱਚ ਸੁਵਿਧਾਵਾਂ ਅਤੇ ਸਫਲਤਾ ਦਾ ਜਾਲ ਬੁਣਨਾ ਸਾਡੀ ਪ੍ਰਿਓਰਿਟੀ ਹੈ। ਤੁਹਾਡੀ ਇੱਕ ਵੋਟ ਨਵੇਂ ਭਵਿੱਖ ਦਾ ਰਾਹ ਖੋਲ ਸਕਦੀ ਹੈ। ਭਾਜਪਾ ਦੀ ਅਗਵਾਈ ਵਿੱਚ ਇਮਾਨਦਾਰੀ, ਪ੍ਰਗਤੀ ਅਤੇ ਵਿਕਾਸ ਦੀ ਗਾਰੰਟੀ ਹੈ। ਸਾਥ ਦਿਓ, ਸਹਿਯੋਗ ਕਰੋ ਅਤੇ ਆਪਣੇ ਕੀਮਤੀ ਵੋਟ ਨਾਲ ਭਾਜਪਾ ਨੂੰ ਕਾਮਯਾਬ ਬਣਾਓ।"

📞 ਸੰਪਰਕ ਕਰੋ: 99159-08080

21 ਦਸੰਬਰ ਨੂੰ ਸਿਰਫ਼ 2 ਨੰਬਰ ਬਟਨ ਨੂੰ ਦਬਾਉਣਾ ਹੈ।ਵਿਕਾਸ, ਸਾਫ਼ ਪ੍ਰਸ਼ਾਸਨ ਅਤੇ ਸੁਰੱਖਿਆ ਲਈ ਵਾਰਡ 68 ਤੋਂ ਭਾਜਪਾ ਦੇ ਉਮੀਦਵਾਰ ਐਡਵੋਕੇਟ ਪਾਰ...
17/12/2024

21 ਦਸੰਬਰ ਨੂੰ ਸਿਰਫ਼ 2 ਨੰਬਰ ਬਟਨ ਨੂੰ ਦਬਾਉਣਾ ਹੈ।
ਵਿਕਾਸ, ਸਾਫ਼ ਪ੍ਰਸ਼ਾਸਨ ਅਤੇ ਸੁਰੱਖਿਆ ਲਈ ਵਾਰਡ 68 ਤੋਂ ਭਾਜਪਾ ਦੇ ਉਮੀਦਵਾਰ ਐਡਵੋਕੇਟ ਪਾਰਸ ਸ਼ਰਮਾ ਨੂੰ ਜਿੱਤਾਵੋ।

ਆਪਣੇ ਕੀਮਤੀ ਵੋਟ ਨਾਲ ਸਾਥ ਦਿਓ।

"ਸਾਡੇ ਲਈ ਸਿਆਸਤ ਸਿਰਫ ਇੱਕ ਚੋਣ ਨਹੀਂ, ਬਲਕਿ ਤੁਹਾਡੇ ਭਰੋਸੇ ਅਤੇ ਸਮਰੱਥ ਭਵਿੱਖ ਲਈ ਇੱਕ ਜ਼ਿੰਮੇਵਾਰੀ ਹੈ। ਘਰ-ਘਰ ਪਹੁੰਚ ਕੇ ਸਾਨੂੰ ਤੁਹਾਡਾ ਪਿ...
15/12/2024

"ਸਾਡੇ ਲਈ ਸਿਆਸਤ ਸਿਰਫ ਇੱਕ ਚੋਣ ਨਹੀਂ, ਬਲਕਿ ਤੁਹਾਡੇ ਭਰੋਸੇ ਅਤੇ ਸਮਰੱਥ ਭਵਿੱਖ ਲਈ ਇੱਕ ਜ਼ਿੰਮੇਵਾਰੀ ਹੈ। ਘਰ-ਘਰ ਪਹੁੰਚ ਕੇ ਸਾਨੂੰ ਤੁਹਾਡਾ ਪਿਆਰ ਅਤੇ ਸਹਿਯੋਗ ਮਿਲ ਰਿਹਾ ਹੈ। ਇਸ ਜਿੱਤ ਨੂੰ ਵਿਕਾਸ ਦੀ ਜਿੱਤ ਬਣਾਉਣ ਲਈ ਆਪਣੀ ਕੀਮਤੀ ਵੋਟ ਨਾਲ ਭਾਜਪਾ ਦਾ ਸਾਥ ਦਿਓ।
ਵਾਰਡ 68 ਲਈ ਸਹਿਯੋਗ ਕਰੋ, ਕਿਉਂਕਿ ਵਿਕਾਸ ਸਾਡਾ ਹੱਕ ਹੈ!"

📞 ਸੰਪਰਕ ਕਰੋ: 99159-08080

"ਘਰ-ਘਰ ਪਹੁੰਚ ਕੇ ਭਾਜਪਾ ਦਾ ਸੁਨੇਹਾ ਅਤੇ ਵਿਕਾਸ ਦਾ ਐਜੰਡਾ ਲੈ ਕੇ ਆਏ ਹਾਂ। ਵਾਰਡ 68 ਨੂੰ ਇਕ ਮਿਸਾਲ ਬਣਾ ਕੇ, ਹਰ ਘਰ ਵਿੱਚ ਸੁਵਿਧਾਵਾਂ ਅਤੇ ਸ...
14/12/2024

"ਘਰ-ਘਰ ਪਹੁੰਚ ਕੇ ਭਾਜਪਾ ਦਾ ਸੁਨੇਹਾ ਅਤੇ ਵਿਕਾਸ ਦਾ ਐਜੰਡਾ ਲੈ ਕੇ ਆਏ ਹਾਂ। ਵਾਰਡ 68 ਨੂੰ ਇਕ ਮਿਸਾਲ ਬਣਾ ਕੇ, ਹਰ ਘਰ ਵਿੱਚ ਸੁਵਿਧਾਵਾਂ ਅਤੇ ਸਫਲਤਾ ਦਾ ਜਾਲ ਬੁਣਨਾ ਸਾਡੀ ਪ੍ਰਿਓਰਿਟੀ ਹੈ। ਤੁਹਾਡੀ ਇੱਕ ਵੋਟ ਨਵੇਂ ਭਵਿੱਖ ਦਾ ਰਾਹ ਖੋਲ ਸਕਦੀ ਹੈ। ਭਾਜਪਾ ਦੀ ਅਗਵਾਈ ਵਿੱਚ ਇਮਾਨਦਾਰੀ, ਪ੍ਰਗਤੀ ਅਤੇ ਵਿਕਾਸ ਦੀ ਗਾਰੰਟੀ ਹੈ। ਸਾਥ ਦਿਓ, ਸਹਿਯੋਗ ਕਰੋ ਅਤੇ ਆਪਣੇ ਕੀਮਤੀ ਵੋਟ ਨਾਲ ਭਾਜਪਾ ਨੂੰ ਕਾਮਯਾਬ ਬਣਾਓ।"

📞 ਸੰਪਰਕ ਕਰੋ: 99159-08080

13/12/2024

ਸਵੇਰ ਤੋਂ ਸ਼ਾਮ ਤੱਕ ਵਾਰਡ 68 ਦੇ ਲੋਕਾਂ ਨਾਲ ਜੁੜਦੇ ਹੋਏ।
ਤੁਹਾਡੇ ਹਰ ਇੱਕ ਵੋਟ ਨਾਲ ਸਾਡੀ ਤਾਕਤ ਵਧਦੀ ਹੈ।
ਭਾਜਪਾ ਨੂੰ ਸਮਰਥਨ ਦਿਓ ਅਤੇ ਇਕ ਨਵਾਂ ਇਤਿਹਾਸ ਬਣਾਓ।


ਵਾਰਡ ਨੰਬਰ 68 ਵਿੱਚ ਦੁਕਾਨਦਾਰਾਂ ਅਤੇ ਐਸੋਸੀਏਸ਼ਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਮੱਦੇ ਵਿਚਾਰ ਸੁਣੇ ਤੇ ਭਾਜਪਾ ਦੇ ਵਿਕਾਸ ਕਾਰਜਕ੍ਰਮ ਬਾਰੇ ...
13/12/2024

ਵਾਰਡ ਨੰਬਰ 68 ਵਿੱਚ ਦੁਕਾਨਦਾਰਾਂ ਅਤੇ ਐਸੋਸੀਏਸ਼ਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਮੱਦੇ ਵਿਚਾਰ ਸੁਣੇ ਤੇ ਭਾਜਪਾ ਦੇ ਵਿਕਾਸ ਕਾਰਜਕ੍ਰਮ ਬਾਰੇ ਵਿਚਾਰ ਵਟਾਂਦਰਾ ਕੀਤਾ।
ਸਾਡੇ ਯਤਨਾਂ ਦਾ ਮਕਸਦ ਹਮੇਸ਼ਾ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਅਤੇ ਵਪਾਰੀਆਂ ਨੂੰ ਮਜ਼ਬੂਤ ਸਮਰਥਨ ਪ੍ਰਦਾਨ ਕਰਨਾ ਹੈ।

ਤੁਹਾਡਾ ਭਰੋਸਾ, ਸਾਡੀ ਤਾਕਤ!ਵਾਰਡ ਨੰਬਰ 68 ਤੋਂ ਭਾਜਪਾ ਦੇ ਉਮੀਦਵਾਰ ਪਰਮ ਸ਼ਰਮਾ ਨੂੰ ਆਪਣੇ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ।ਸਾਡੇ ਨਾਲ ਮਿਲ ਕੇ ...
13/12/2024

ਤੁਹਾਡਾ ਭਰੋਸਾ, ਸਾਡੀ ਤਾਕਤ!
ਵਾਰਡ ਨੰਬਰ 68 ਤੋਂ ਭਾਜਪਾ ਦੇ ਉਮੀਦਵਾਰ ਪਰਮ ਸ਼ਰਮਾ ਨੂੰ ਆਪਣੇ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ।
ਸਾਡੇ ਨਾਲ ਮਿਲ ਕੇ ਸੌਹਰਦਰਮਕ ਤੇ ਵਿਕਾਸਸ਼ੀਲ ਪੰਜਾਬ ਦੀ ਨੀਹ ਪਾਓ।
ਆਓ, ਭਰਸ਼ਟਾਚਾਰ ਮੁਕਤ ਪ੍ਰਸ਼ਾਸਨ ਤੇ ਲੋਕ-ਸੇਵਾ ਵਾਲੇ ਯੁਗ ਦੀ ਸ਼ੁਰੂਆਤ ਕਰੀਏ।


Address

Ludhiana
141001

Website

Alerts

Be the first to know and let us send you an email when Paras Sharma Rahul posts news and promotions. Your email address will not be used for any other purpose, and you can unsubscribe at any time.

Share