ਮੇਰਾ ਵਾਰਡ ਮੇਰਾ ਪਰਿਵਾਰ

ਮੇਰਾ ਵਾਰਡ ਮੇਰਾ ਪਰਿਵਾਰ Contact information, map and directions, contact form, opening hours, services, ratings, photos, videos and announcements from ਮੇਰਾ ਵਾਰਡ ਮੇਰਾ ਪਰਿਵਾਰ, Ludhiana.

09/05/2023

अपील 🙏🙏
इस ग्रुप के सभी माननीय सदस्यों से निवेदन है कि जालन्धर में 10 मई 2023 को लोकसभा उपचुनाव होने जा रहा है जिसके भारतीय जनता पार्टी के प्रत्याशी स: इन्द्र इकबाल सिंह जी अटवाल हैं। उनकी लोकसभा चुनाव क्षेत्र में जालन्धर,नकोदर,शाहकोट,फिल्लोर, करतारपुर, आदमपुर आते हैं। सभी से प्रार्थना है कि जिनके भी इष्ट मित्र, भाई बहन,सगे संबंधी, जालन्धर,फिलौर , नकोदर, शाहकोट , करतारपुर, आदमपुर में रहते हैं कृपया उनसे कमल का बटन दबाकर भाजपा को वोट करने के लिए कहे। मोदी जी हमारे देश की आन,बान और शान हैं। हमें मोदी जी के हाथ और मजबूत करने हैं और जालन्धर ओर पंजाब का चौतरफा विकास कराना है। कृपया इस मैसेज को
सभी ग्रुपों में भेज कर अपना बहुमूल्य योगदान दें।

08/11/2022

🌹🌹🌹🌹🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਜੀ 🌹🌹🌹🌹🌹

15/08/2022

ਆਜ਼ਾਦੀ ਦੇ 75 ਵੀਂ ਵਰ੍ਹੇਗੰਢ ਮੌਕੇ ਇੱਕ ਮੁਹਿੰਮ ਆਪਣੇ ਲਈ ਆਪਣੇ ਬੱਚਿਆਂ ਲਈ,ਆਪਣੇ ਦੇਸ਼ ਲਈ .....Teem Mera Ward Mera Pariwar*

20/07/2022

*ਵਾਰਡ ਨੰਬਰ 51 ਵਿੱਚ ਆਪਣੇ ਸਮੁੱਚੇ ਪਰਿਵਾਰ ਨਾਲ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਵਾਰਡ ਨੂੰ ਹਰਾ ਭਰਾ ਬਣਾਉਣ ਲਈ ਮੇਰਾ ਵਾਰਡ ਮੇਰਾ ਪਰਿਵਾਰ (ਰਜਿ) ਵੱਲੋਂ ਇੱਕ ਹੋਰ ਛੋਟਾ ਜਿਹਾ ਉਪਰਾਲਾ।*
*ਰੁੱਖ ਜੀਵਨ ਦਾਤਾ ਹੈ। ਇਸ ਨੂੰ ਫਰਜ ਸਮਝ ਕੇ ਲਗਾਉ ਅਤੇ ਇਸ ਦੀ ਸੰਭਾਲ ਕਰੋ ਜੀ।🙏*

ਅੱਜ ਮੇਰਾ ਵਾਰਡ ਮੇਰਾ ਪਰਿਵਾਰ (ਰਜਿ) ਵੱਲੋਂ ਨਵੇਂ ਸਾਲ 2022 ਦਾ ਕਲੈਂਡਰ ਪਵਨ ਨਈਅਰ ਜੀ ਅਤੇ ਸਤੀਸ਼ ਕੁਮਾਰ ਜੀ ਦੇ ਨਾਲ ਸੰਤ ਪੂਰਾ ਅਤੇ ਕਬੀਰ ਬਸ...
27/02/2022

ਅੱਜ ਮੇਰਾ ਵਾਰਡ ਮੇਰਾ ਪਰਿਵਾਰ (ਰਜਿ) ਵੱਲੋਂ ਨਵੇਂ ਸਾਲ 2022 ਦਾ ਕਲੈਂਡਰ ਪਵਨ ਨਈਅਰ ਜੀ ਅਤੇ ਸਤੀਸ਼ ਕੁਮਾਰ ਜੀ ਦੇ ਨਾਲ ਸੰਤ ਪੂਰਾ ਅਤੇ ਕਬੀਰ ਬਸਤੀ ਵਿੱਚ ਵੰਡਦੇ ਹੋਏ ਮੇਰਾ ਵਾਰਡ ਮੇਰਾ ਪਰਿਵਾਰ ਦੇ ਮੈਮਬਰਗਣ।

29/01/2022

ਤੁਹਾਡੀ ਵੋਟ ਬਹੁਤ ਕੀਮਤੀ ਹੈ ਇਸ ਵਾਰ ਵੋਟ ਪਾਉਣ ਤੋਂ ਪਹਿਲਾਂ ਕੁਝ ਸਵਾਲਾਂ ਦੇ ਜਵਾਬ ਆਪਣੇ ਅਤੇ ਆਪਣੇ ਬੱਚੇਆਂ ਲਈ ਜਰੂਰ ਮੰਗੋ।
ਇਸ ਵਾਰ ਵੋਟ ਕੰਮ ਨੂੰ ਅਤੇ ਕੰਮ ਕਰਨ ਵਾਲੇ ਨੂੰ ਰਾਸ਼ਟਰ ਨਿਰਮਾਣ ਅਤੇ ਰਾਸ਼ਟਰ ਹਿੱਤ ਵਿੱਚ ਕਰੋ ਜੀ।।

11/01/2022

*ਗਰੀਬਾਂ ਦੇ ਹੱਕਾਂ ਤੇ ਡਾਕੇ ਮਾਰਨ ਵਾਲੇ ਕੌਂਸਲਰ ਅਤੇ mla ਨੂੰ ਪੁੱਛੋ ਇਹ ਸਵਾਲ ਤੇ ਵਿਖਾਓ ਆਈਨਾ, ਮੰਗੋ ਆਪਣੇ ਹੱਕ ......!*

31/12/2021

*ਪਿਆਰੇ ਦੋਸਤੋਂ,*
*ਅੱਜ ਮੇਰਾ ਵਾਰਡ ਮੇਰਾ ਪਰਿਵਾਰ (ਰਜਿ) ਵੱਲੋਂ ਨਵੇਂ ਸਾਲ 2022 ਦਾ ਕਲੈਂਡਰ ਮਾਣਯੋਗ ਸ਼੍ਰੀ ਵਾਸੁ ਦੇਵ ਕਸ਼ਯਪ ਜੀ (ਚੇਅਰਮੈਨ ਸ਼ਿਵ ਸ਼ਕਤੀ ਮੰਦਿਰ ਮਿੱਲਰ ਗੰਜ) ਵੱਲੋਂ ਰਿਲੀਜ਼ ਕਰਵਾਂਦੇ ਹੋਏ ਮੇਰਾ ਵਾਰਡ ਮੇਰਾ ਪਰਿਵਾਰ ਦੇ ਮੈਮਬਰਗਣ।*
*ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ !*

*ਪਿਆਰੇ ਦੋਸਤੋਂ,**ਅੱਜ ਮੇਰਾ ਵਾਰਡ ਮੇਰਾ ਪਰਿਵਾਰ (ਰਜਿ) ਵੱਲੋਂ ਨਵੇਂ ਸਾਲ 2022 ਦਾ ਕਲੈਂਡਰ ਮਾਣਯੋਗ ਸ਼੍ਰੀ ਵਾਸੁ ਦੇਵ ਕਸ਼ਯਪ ਜੀ (ਚੇਅਰਮੈਨ ਸ਼ਿ...
31/12/2021

*ਪਿਆਰੇ ਦੋਸਤੋਂ,*
*ਅੱਜ ਮੇਰਾ ਵਾਰਡ ਮੇਰਾ ਪਰਿਵਾਰ (ਰਜਿ) ਵੱਲੋਂ ਨਵੇਂ ਸਾਲ 2022 ਦਾ ਕਲੈਂਡਰ ਮਾਣਯੋਗ ਸ਼੍ਰੀ ਵਾਸੁ ਦੇਵ ਕਸ਼ਯਪ ਜੀ (ਚੇਅਰਮੈਨ ਸ਼ਿਵ ਸ਼ਕਤੀ ਮੰਦਿਰ ਮਿੱਲਰ ਗੰਜ) ਵੱਲੋਂ ਰਿਲੀਜ਼ ਕਰਵਾਂਦੇ ਹੋਏ ਮੇਰਾ ਵਾਰਡ ਮੇਰਾ ਪਰਿਵਾਰ ਦੇ ਮੈਮਬਰਗਣ।*
*ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ !*

15/12/2021

ਮੇਰਾ ਵਾਰਡ ਮੇਰਾ ਪਰਿਵਾਰ ਦੀ ਸ਼ਿਕਾਇਤ ਤੇ 72 ਘੰਟਿਆਂ ਵਿੱਚ ਕਾਰਵਾਹੀ ਸ਼ੁਰੂ ਹੋ ਗਈ ਹੈ ਜੀ

Address

Ludhiana

Telephone

9463745108

Website

Alerts

Be the first to know and let us send you an email when ਮੇਰਾ ਵਾਰਡ ਮੇਰਾ ਪਰਿਵਾਰ posts news and promotions. Your email address will not be used for any other purpose, and you can unsubscribe at any time.

Contact The Organization

Send a message to ਮੇਰਾ ਵਾਰਡ ਮੇਰਾ ਪਰਿਵਾਰ:

Share