14/11/2020
ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ।
ਗੁਰਮੁਖਿ ਮਨ ਅਪਤੀਜੁ ਪਤੀਣਾ ॥੨੦॥
The True guru is giver of freedom from bondages and makes the detached ones liberated in life.
The wavering mind of the guru-oriented individual becomes steadfast and full of confidence.
ਬੰਦੀਛੋੜੁ ਦਿਵਸ ਅਤੇ ਦਿਵਾਲੀ ਦੀਆ ਮੁਬਾਰਕਾ ।
Happy Diwali and Bandi chhod divas.
Regards
Kartar Bhawan