Nawa Punjab Bhajpa De Naal

  • Home
  • Nawa Punjab Bhajpa De Naal

Nawa Punjab Bhajpa De Naal Nawa Punjab Bhajpa De Naal

15/07/2026

ਅੱਜ ਪਠਾਨਕੋਟ ਵਿਖੇ ਭਾਜਪਾ ਪੰਜਾਬ ਦੇ ਸਫਾਈ ਅਭਿਆਨ ਵਿੱਚ ਸ਼ਮੂਲੀਅਤ ਕੀਤੀ।

ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਸਫਾਈ ਪ੍ਰਬੰਧ ਨੂੰ ਲੈ ਕੇ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਦਾ ਖਮਿਆਜ਼ਾ ਆਮ ਲੋਕ ਭੁਗਤ ਰਹੇ ਹਨ।

ਭਾਜਪਾ ਜਨ-ਭਾਗੀਦਾਰੀ ਨਾਲ ਜ਼ਮੀਨੀ ਪੱਧਰ ’ਤੇ ਕੰਮ ਕਰਦੀ ਹੈ ਅਤੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ “ਸਵੱਛ ਭਾਰਤ” ਦੇ ਸੰਕਲਪ ਨੂੰ ਸਾਕਾਰ ਕਰਨ ਲਈ ਪੂਰੀ ਤਨਦੇਹੀ ਨਾਲ ਸਫਾਈ ਅਭਿਆਨ ਜਾਰੀ ਰੱਖੇਗੀ।

04/05/2026

ਬੰਗਾਲ ਨੇ ਦਿੱਤੀ ਭਾਜਪਾ ਨੂੰ ਸੇਵਾ, ਹੁਣ ਪੰਜਾਬ ਦੀ ਹੈ ਵਾਰੀ

17/01/2026

ਭਾਰਤੀ ਜਨਤਾ ਪਾਰਟੀ ਹੀ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਠੀਕ ਕਰ ਸਕਦੀ ਹੈ: ਸ਼੍ਰੀ ਅਸ਼ਵਨੀ ਸ਼ਰਮਾ

01/01/2026

ਅਮਨ ਅਰੋੜਾ ਜੀ, ਜਾਂਚ ਦੀ ਗੱਲ ਕੀਤੀ ਹੈ ਤਾਂ ਹੁਣ ਆਪਣੀ ਜ਼ੁਬਾਨ 'ਤੇ ਕਾਇਮ ਰਹਿ ਕੇ ਕਾਰਵਾਈ ਕਰਕੇ ਦਿਖਾਓ।

31/12/2025

ਪੰਜਾਬ ਦੇ ਸਾਰੇ ਵੀਰਾਂ ਅਤੇ ਭਰਾਵਾਂ ਅੱਗੇ ਬੇਨਤੀ ਹੈ ਕਿ ਆਉਣ ਵਾਲਿਆਂ 2027 ਦਿਆਂ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਖੁਲ ਕੇ BJP ਦਾ ਸਾਥ ਦਿਉ ਅਤੇ ਵੱਧ ਤੋਂ ਵੱਧ BJP ਦੇ ਉੱਮੀਦਵਾਰਾਂ ਨੂੰ ਜੀਤਾ ਕੇ ਵਿਧਾਨਸਭਾ ਵਿੱਚ ਭੇਜੋਂ

ਦੇਖੋ ਮਿੱਤਰ ਪਿਆਰਿਓ ਹਜੇ ਤੇ BJP ਕੋਲ ਪੰਜਾਬ ਅਤੇ ਪੰਜਾਬੀਯਤ ਦੇ ਮੁੱਦੇ ਉਠਾਉਣ ਦੇ ਲਈ ਵਿਧਾਨਸਭਾ ਦੇ ਵਿੱਚ ਸਿਰਫ਼ ਅਤੇ ਸਿਰਫ਼ ਦੋ MLA ਨੇਂ ਉਸਦੇ ਬਾਵਜੂਦ ਵੀ ਪੰਜਾਬ ਦੇ ਕਾਰਜਕਾਰੀਨੀ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਭਾਜਪਾ ਦੇ MLA *ਸ਼੍ਰੀ ਅਸ਼ਵਨੀ ਸ਼ਰਮਾ ਜੀ* ਕਿੰਨੀ ਬੇਬਾਕੀ ਅਤੇ ਮਜਬੂਤੀ ਦੇ ਨਾਲ ਸਾਡੇ ਪੰਜਾਬ ਵਾਸੀਆਂ ਦੇ ਹੱਕਾਂ ਦੇ ਲਈ ਲੜ ਰਹੇ ਨੇਂ ਤੇ ਜ਼ਰਾ ਸੋਚ ਕੇ ਵੇਖੋ ਕਿ ਇਹੋ ਜੇ ਕਿੱਧਰੇ ਵਿਧਾਨਸਭਾ ਦੇ ਵਿੱਚ BJP ਦੇ MLA'S ਦੀ ਗਿਣਤੀ 10 ਜਾਂ 20 ਹੁੰਦੀ ਜਾਂ ਫੇਰ ਤੁਹਾਡੇ ਸਹਿਯੋਗ ਦੇ ਨਾਲ BJP ਪੰਜਾਬ ਦੇ ਵਿੱਚ ਸਰਕਾਰ ਵਿੱਚ ਹੁੰਦੀ ਤਾਂ ਕਿੰਨੀ ਤੇਜੀ ਦੇ ਨਾਲ ਸਾਡਾ ਇਹ ਪੰਜਾਬ *ਪ੍ਰਗਤੀ ਅਤੇ ਤੱਰਕੀ ਦੀ ਰਾਹ ਉੱਤੇ ਅੱਗੇ ਵੱਧ ਰਿਹਾ ਹੁੰਦਾ* 🙏🙏

Nawa Punjab Bhajpa De Naal Narendra Modi J.P.Nadda Ashwani Sharma

30/12/2025

ਕੇਂਦਰ ਦੀ ਮੋਦੀ ਸਰਕਾਰ ਨੇ ਗਰੀਬਾਂ ਦੀ ਭਲਾਈ ਲਈ ਜੀ ਰਾਮ ਜੀ ਬਿੱਲ ਲਿਆਂਦਾ। ਕੀ ਗਰੀਬਾਂ ਦੀ ਭਲਾਈ ਸੋਚਣਾ ਗਲਤ ਹੈ..?

30/12/2025

ਪਵਿੱਤਰ ਵਿਧਾਨਸਭਾ ਵਿੱਚ AAP ਦੇ ਵਿਧਾਇਕ ਵੱਲੋਂ ਮਾਨਯੋਗ ਪ੍ਰਧਾਨਮੰਤਰੀ ਜੀ ਲਈ ਵਰਤੇ ਗਏ ਗ਼ਲਤ ਸ਼ਬਦਾਂ ਦੀ ਭਾਜਪਾ ਵਿਧਾਇਕ ਤੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੇ ਸਖ਼ਤ ਨਿਖੇਧੀ ਕੀਤੀ ਤੇ ਸਪੀਕਰ ਕੁਲਤਾਰ ਸੰਧਵਾ ਤੋਂ ਇਹ ਸ਼ਬਦ ਕਾਰਵਾਈ ਤੋਂ ਮਿਟਾਉਣ ਦੀ ਮੰਗ ਕੀਤੀ। ਪ੍ਰਧਾਨ ਮੰਤਰੀ ਜੀ ਦਾ ਇਹ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। AAP ਪਾਰਟੀ ਨੇ ਸਾਜਿਸ਼ ਤਹਿਤ ਸ਼੍ਰੀ ਸ਼ਰਮਾ ਜੀ ਦਾ ਮਾਈਕ ਬੰਦ ਕਰ ਦਿੱਤਾ।

Narendra Modi Bharatiya Janata Party (BJP)

Amit Shah
J.P.Nadda
Nitin Nabin
Saudan Singh

12/12/2025

ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ, ਪਿੰਡ ਕੌਂਤਰਪੁਰ ਦੀਆਂ ਸੜਕਾਂ 'ਤੇ ਭਾਜਪਾ ਦੀ ਵਿਸ਼ਾਲ 'ਬਾਈਕ ਰੈਲੀ' ਨੇ ਦਸਤਕ ਦਿੱਤੀ।

ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਰੈਲੀ ਦਾ ਉਤਸ਼ਾਹ ਦੇਖਣ ਵਾਲਾ ਸੀ।

ਇਸ ਰੈਲੀ ਦੌਰਾਨ ਭਾਜਪਾ ਨੂੰ ਵੋਟ ਦੇਣ ਦੀ ਅਪੀਲ ਕੀਤੀ ।

ਕੌਂਤਰਪੁਰ ਦੇ ਹਰ ਕੋਨੇ ਤੋਂ ਮਿਲਿਆ ਇਹ ਹੁੰਗਾਰਾ ਸਾਬਤ ਕਰਦਾ ਹੈ ਕਿ ਪਿੰਡ ਹੁਣ ਭਾਜਪਾ ਦੀ ਅਗਵਾਈ ਹੇਠ ਤਬਦੀਲੀ ਲਈ ਤਿਆਰ ਹੈ।

ਭਾਜਪਾ ਗੱਲ ਕਰਦੀ ਹੈ ਗਤੀ ਨਾਲ ਕੰਮ ਕਰਨ ਦੀ, ਤਾਂ ਜੋ ਕੌਂਤਰਪੁਰ ਦੇ ਸਾਰੇ ਪ੍ਰਾਜੈਕਟ ਤੇਜ਼ੀ ਨਾਲ ਪੂਰੇ ਹੋ ਸਕਣ।

08/12/2025

ਤੁਹਾਡੇ ਵੱਲੋਂ ਮਿਲਿਆ ਅਥਾਹ ਪਿਆਰ ਅਤੇ ਵਿਸ਼ਵਾਸ, ਸਾਡੀ ਜ਼ਿੰਮੇਵਾਰੀ ਨੂੰ ਹੋਰ ਵਧਾਉਂਦਾ ਹੈ।

👉 6,000 ਕਰੋੜ ਮਨਰੇਗਾ ਦਾ ਹਿਸਾਬ ਦਿਓ — ਪੈਸਾ ਗਿਆ ਕਿੱਥੇ?👉 ਪੰਜਾਬ ਪੁੱਛ ਰਿਹਾ ਹੈ: ਮਨਰੇਗਾ ਦਾ ਪੈਸਾ ਕਿੱਥੇ ਗਿਆ, ਮੁੱਖ ਮੰਤਰੀ ਜੀ?👉 ਗੈਰਕਾਨ...
29/11/2025

👉 6,000 ਕਰੋੜ ਮਨਰੇਗਾ ਦਾ ਹਿਸਾਬ ਦਿਓ — ਪੈਸਾ ਗਿਆ ਕਿੱਥੇ?

👉 ਪੰਜਾਬ ਪੁੱਛ ਰਿਹਾ ਹੈ: ਮਨਰੇਗਾ ਦਾ ਪੈਸਾ ਕਿੱਥੇ ਗਿਆ, ਮੁੱਖ ਮੰਤਰੀ ਜੀ?

👉 ਗੈਰਕਾਨੂੰਨੀ ਖਣਨ ‘ਤੇ ਚੁੱਪੀ ਕਿਉਂ? ਪੰਜਾਬ ਜਵਾਬ ਮੰਗ ਰਿਹਾ ਹੈ!

👉 ਪੰਜਾਬ ਵਿੱਚ ਰੇਤ ਮਾਫੀਆ ਬੇਕਾਬੂ—ਕੌਣ ਬਚਾ ਰਿਹਾ ਹੈ?

👉 ਅਵੇਧ ਖਣਨ + 6000 ਕਰੋੜ ਦਾ ਮਨਰੇਗਾ—ਪੰਜਾਬ ਸੱਚ ਜਾਣਨਾ ਚਾਹੁੰਦਾ ਹੈ!

Address


PUNJAB

Alerts

Be the first to know and let us send you an email when Nawa Punjab Bhajpa De Naal posts news and promotions. Your email address will not be used for any other purpose, and you can unsubscribe at any time.

Contact The Organization

Send a message to Nawa Punjab Bhajpa De Naal:

Shortcuts

  • Want your organization to be the top-listed Government Service?

Share