29/05/2026
ਨਸ਼ੇ ਨੇ ਪੰਜਾਬ ਦੀਆਂ ਅਣਗਿਣਤ ਪਰਿਵਾਰਾਂ ਤੋਂ ਖੁਸ਼ੀਆਂ ਛੀਣੀਆਂ ਹਨ।
ਅੱਜ ਲੋੜ ਹੈ ਸਿਰਫ਼ ਬਿਆਨਾਂ ਦੀ ਨਹੀਂ, ਸਖ਼ਤ ਕਾਰਵਾਈ ਅਤੇ ਜਵਾਬਦੇਹੀ ਦੀ।
ਜਦੋਂ ਨਸ਼ੇ ਦੇ ਖ਼ਿਲਾਫ਼ ਲੜਾਈ ਦੀ ਗੱਲ ਹੁੰਦੀ ਹੈ, ਤਾਂ ਲੋਕ ਸਿਰਫ਼ ਵਾਅਦੇ ਨਹੀਂ… ਨਤੀਜੇ ਵੀ ਦੇਖਣਾ ਚਾਹੁੰਦੇ ਹਨ। ⚠️
ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। 🙏🏻
— Sunny Khosla
(BJP Yuva Neta, Halka Ludhiana North)