ਖੁੱਲੇ ਸ਼ੇਰ "Kurali" ਦੇ

ਖੁੱਲੇ ਸ਼ੇਰ "Kurali" ਦੇ Kurali is a city located geographically in the southeastern part of Punjab. It is 26 km away from the state capital Chandigarh.

Kurali is situated on the national highway 21. This highway leads to Jammu and Kashmir. Towns in the proximity of Kurali are Kharar, Ropar and Morinda on respective three sides. This city was a very popular market for Jaggery and Groudnuts for a long period of time and it is a famous market for sunflower and sugarcane. Kurali is developed industrially as Government Industrial Area was developed ar

ound 15 years ago. Kurali is approachable by both road and train transportation. The nearest airport is Chandigarh Airport, around 30 km away. There are very good educational institutes in the city. Chakwal Senior Secondary School is the oldest institute in the city and National Public school is the first English Medium school in the area. Country name: India
State name: Punjab
District name: MOHALI
Population: 23,039
Altitude: 281 m (922 ft)
Area: 28

13/09/2020
25/03/2015

DAV ਵਿਚ ਪੜਦੇ ਹਾਂ

ਰੋਜ ਨਵਾਂ ਖੜਕਾ-ਦੜਕਾ ਕਰਦੇਂ ਹਾਂ

Naya Gaon
04/02/2015

Naya Gaon

28/01/2015

ਮੋਢੇ ਉਤੇ Towel ਧਰਕੇ, ਪਾਣੀ ਦੀ ਬਾਲਟੀ ਭਰਕੇ

ਸਾਬੁਣ ਸੁਬੁਣ ਲਾ ਛੱਡੀਦਾ, ਨੀ ਕਦੇ ਕਦੇ ਨਹਾ ਛੱਡੀਦਾ :P

18/12/2014

ਮੇਰੀ ਔਕਾਤ ਤੋ ਵਧ ਕੇ ਮੈਨੂੰ ਕੁਝ ਨਾ ਦੇਣਾ ਮੇਰੇ
ਵਾਹਿਗੁਰੂ ਜੀ__
ਕਿਉਕਿ ਜਿਆਦਾ ਰੋਸ਼ਨੀ ਵੀ ਬੰਦੇ ਨੂੰ ਅੰਨਾ ਕਰ
ਦਿੰਦੀ ਆ__

18/12/2014

ਬਹੁਤੀ ਦੂਰ ਨੀ ਕਨੇਡਾ ਤੇਰੀ ਨੀ
ਦੇਖੀ ਜੱਟ ਪਾਉਂਦਾ ਛੇਤੀ ੳ ਫੇਰੀ ਨੀ
ਬਹੁਤਾ ਸਮਾ ਨਾ ਗਵਾਈਂ ਨੀ ਤੂੰ ਮੇਰਾ
ਪਤੀਲੀ ਚੁੱਲੇ ਚਾੜ ਕੇ ਰੱਖੀਂ
ਤੇਰੇ ਯਾਰ ਨੇ ਮਿਲਣ ਤੇਨੂੰ ਆੳਣਾ
ਤੁੰ ਦੁੱਧ ਬਿੱਲੋ ਕਾੜ੍ਹ ਕੇ ਰੱਖੀ

ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ____ ♡ਕੀਤਾ ਸਾਂਝਾ ਹਰ ਅਰਮਾਨ ਹੋਵੇ____ ♡ ਫ਼ਿਰ ਸੱਜਣਨਾ ਕੱਲਾ ਰਹਿਣ ਦੇਈਏ____ ♡ਭਾਂਵੇ ਜੱਗ ਹੋਵੇ __ਜਾਂ ਸ...
08/12/2014

ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ____ ♡
ਕੀਤਾ ਸਾਂਝਾ ਹਰ ਅਰਮਾਨ ਹੋਵੇ____ ♡ ਫ਼ਿਰ ਸੱਜਣ
ਨਾ ਕੱਲਾ ਰਹਿਣ ਦੇਈਏ____ ♡
ਭਾਂਵੇ ਜੱਗ ਹੋਵੇ __ਜਾਂ ਸਮਸ਼ਾਨ ਹੋਵੇ__

08/12/2014

ਕਿਸੇ ਧਾਗੇ ਨਾਲ ਨਹੀ ਮੇਰਾ ਪਿਆਰ ਬੱਝਿਆ,
ਇਹ ਤਾਂ ਅੱਗ ਵਿਚ ਹੋਵੇ ਜਿਵੇਂ ਲੋਹਾ ਪੱਕਿਆ,
ਤੂੰ ਪਾਇਆ ਇੰਨਾ ਮੋਹ ਕੇ ਹਿਸਾਬ ਕੋਈ ਨਾ,
ਮੇਰੇ ਹਰ ਨਖਰੇ ਨੂੰ ਵੀ ਪਲਕਾਂ ਤੇ ਚੁੱਕਿਆ,
ਲੋਕੀ ਮੰਦਿਰ ਮਸੀਤਾਂ ਵਿਚੋਂ ਰੱਬ ਲਭਦੇ,
ਵੇ ਮੈਂ ਤੇਰੀਆਂ ਮੁਹੱਬਤਾਂ ਚੋਂ ਰੱਬ ਤੱਕਿਆ...........

08/12/2014

ਤੂੰ ਕੀ ਜਾਣੇ ਤੈਨੂੰ ਪਾਉਣ ਲਈ
ਅਸੀਂ ਕਿੰਨੀ ਕੀਮਤ ਉਤਾਰੀ ਆ
ਇੱਕ ਤੈਨੂੰ ਸੱਜਣਾ ਪਾਉਣ ਲਈ
ਪੂਰੀ ਦੁਨੀਆਂ ਨੂੰ ਠੋਕਰ ਮਾਰੀ ਆ

Address

Kurali
140103

Telephone

+919988455008

Website

Alerts

Be the first to know and let us send you an email when ਖੁੱਲੇ ਸ਼ੇਰ "Kurali" ਦੇ posts news and promotions. Your email address will not be used for any other purpose, and you can unsubscribe at any time.

Share