Lakhnaur

Lakhnaur Lakhnaur is a mid sized village located in the district of s.a.s nagar in the state of Punjab in India.

It has a population of about 1149 persons living in around 179 households.

ਸਤਿਕਾਰਯੋਗ Anmol Gagan Maan Bhagwant Mann ਜੀ ਵੈਸੇ ਮੈਂ ਤੁਹਾਡੇ ਨਾਲ ਰਾਬਤਾ ਈ ਮੇਲ ਤੇ ਕਰਨਾ ਚਾਹੁੰਦਾ ਸੀ ਪਰ ਉਸ ਤਰ੍ਹਾਂ ਹੋ ਨਹੀਂ ਸਕਿਆ...
17/09/2024

ਸਤਿਕਾਰਯੋਗ Anmol Gagan Maan Bhagwant Mann ਜੀ
ਵੈਸੇ ਮੈਂ ਤੁਹਾਡੇ ਨਾਲ ਰਾਬਤਾ ਈ ਮੇਲ ਤੇ ਕਰਨਾ ਚਾਹੁੰਦਾ ਸੀ ਪਰ ਉਸ ਤਰ੍ਹਾਂ ਹੋ ਨਹੀਂ ਸਕਿਆ ਸੋ ਇਸ ਲਈ ਆਪ ਜੀ ਨੂੰ ਸੋਸ਼ਲ ਮੀਡੀਆ ਰਾਂਹੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਉਮੀਦ ਹੈ ਕਿ ਮੇਰੀ ਅਰਜ਼ੀ ਤੁਹਾਡੇ ਤਕ ਜਰੂਰ ਪਹੁੰਚੇਗੀ, ਸੋ ਮੁੱਖ ਮੰਤਰੀ ਸਾਹਿਬ ਤੇ ਐਮ ਐਲ ਏ ਸਾਹਿਬਾ ਮੇਰੇ ਪਿੰਡ ਲਖਨੌਰ ਤਹਿਸੀਲ ਤੇ ਵਿਧਾਨ ਸਭਾ ਹਲਕਾ ਖਰੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਬਹੁਤ ਬੁਰਾ ਹਾਲ ਹੈ, ਸਕੂਲ ਦੀ ਇਮਾਰਤ ਸੜਕ ਨਾਲੋਂ ਕਾਫੀ ਨੀਵੀਂ ਰਹਿ ਗਈ ਹੈ ਜਿਸ ਕਰਕੇ ਪਾਣੀ ਦਾ ਨਿਕਾਸ ਨਹੀਂ ਹੁੰਦਾ ਤੇ ਪੂਰੀ ਬਰਸਾਤ ਵਿੱਚ ਬੱਚਿਆਂ ਲਈ ਤਾਂ ਦੂਰ ਸਗੋਂ ਅਧਿਆਪਕਾਂ ਦਾ ਵੀ ਸਕੂਲ ਅੰਦਰ ਵੜਨਾ ਬੇਹੱਦ ਮੁਸ਼ਕਿਲ ਸੀ ਤੇ ਬਦਸਤੂਰ ਹੁਣ ਵੀ ਓਹੀ ਸੂਰਤ ਏ ਹਾਲ ਬਣਿਆ ਹੋਇਆ ਹੈ, ਤੁਹਾਡੀ ਸਰਕਾਰ ਸਿੱਖਿਆ, ਸਿਹਤ, ਰਿਸ਼ਵਤਖੋਰੀ, ਨਸ਼ਿਆਂ ਤੋਂ ਮੁਕਤ ਪੰਜਾਬ ਵਰਗੇ ਮੁੱਦਿਆਂ ਦੇ ਨਾਮ ਤੇ ਬਣੀ ਹੈ ਤੇ ਸਾਡੀ ਮੁੱਢਲੀ ਸ਼ਿਕਾਇਤ ਵੀ ਫਿਲਹਾਲ ਪਿੰਡ ਦੇ ਸਕੂਲ ਨੂੰ ਸੁਧਾਰਨ ਦੀ ਹੀ ਹੈ, ਗੰਦਾ ਪਾਣੀ, ਤਿਲਕਣ, ਤੇ ਸਕੂਲ ਦੇ ਸਾਹਮਣੇ ਗੰਦੇ ਛੱਪੜ ਕਰਕੇ ਬੱਚਿਆਂ ਦੇ ਬਿਮਾਰ ਹੋਣ ਦਾ ਖ਼ਤਰਾ ਅਲੱਗ ਤੋਂ ਹੈ, ਮੈਂ ਆਪ ਜੀ ਦੇ ਧਿਆਨ ਵਿੱਚ ਖਾਸ ਤੌਰ ਤੇ ਇਹ ਗੱਲ ਕੇ ਕੇ ਆਉਣਾ ਚਾਹੁੰਦਾ ਹਾਂ ਕਿ ਇਸ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਦੇ ਆਰਥਿਕ ਹਾਲਾਤ ਵੀ ਬਹੁਤ ਮਾੜੇ ਨੇ ਨਹੀਂ ਤਾ ਕੋਈ ਆਪਣੇ ਬੱਚਿਆਂ ਦੀ ਸਿਹਤ ਦਾ ਖ਼ਤਰਾ ਮੁੱਲ ਲੈ ਕੇ ਪੜ੍ਹਨ ਨਹੀਂ ਭੇਜਦਾ ਸਕੂਲ ਦੇ ਖ਼ਰਾਬ ਸੂਰਤ ਏ ਹਾਲ ਦੀਆਂ ਤਸਵੀਰਾਂ ਨਾਲ ਨੱਥੀ ਹਨ ਕ੍ਰਿਪਾ ਕਰਕੇ ਧਿਆਨ ਦਿਓ ਜੀ

10/02/2024
28/09/2022

ਹੋਰ ਕਿਵੇਂ ਓ ਲਖਨੌਰ ਆਲਿਓ?

24/03/2021
14/12/2020

ਸਾਡਾ ਅੰਨ ਖਾਣ ਆਲ਼ੇ ਸਾਨੂੰ ਅਨਪੜ੍ਹ ਦੱਸੀ ਜਾਂਦੇ ਆ,
ਜੇ ਕਿਤੇ ਅਨਪੜ੍ਹਾਂ ਨੇ ਫਰਦਾਂ ਫਰੋਲ ਲਈਆਂ ਤਾਂ ਦਿੱਲੀ ਕਿਤੇ ਪੰਜਾਬ 'ਚ ਨਾ ਨਿਕਲ ਆਵੇ - ਗੁਰਪ੍ਰੀਤ ਘੁੱਗੀ


Address

30°47'51"N 76°35'59"E
Kurali
140104

Telephone

+919888865593

Website

Alerts

Be the first to know and let us send you an email when Lakhnaur posts news and promotions. Your email address will not be used for any other purpose, and you can unsubscribe at any time.

Contact The Organization

Send a message to Lakhnaur:

Share