Nishkam Sewa Samiti Kotkapura - Regd.

Nishkam Sewa Samiti Kotkapura - Regd. Contact information, map and directions, contact form, opening hours, services, ratings, photos, videos and announcements from Nishkam Sewa Samiti Kotkapura - Regd., Moga.

ਨਿਸ਼ਕਾਮ ਸੇਵਾ ਸੰਮਤੀ 273ਵਾਂ ਰਾਸ਼ਨ ਸਮਾਗਮ  1 ਮਾਰਚ 9.30 ਵਜੇ, ਅਗਰਵਾਲ ਭਵਨ,
28/02/2026

ਨਿਸ਼ਕਾਮ ਸੇਵਾ ਸੰਮਤੀ 273ਵਾਂ ਰਾਸ਼ਨ ਸਮਾਗਮ 1 ਮਾਰਚ 9.30 ਵਜੇ, ਅਗਰਵਾਲ ਭਵਨ,

272ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਸਫਲਤਾਪੂਰਵਕ ਸੰਪੰਨ ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ (2003) ਵੱਲੋਂ ਮਿਤੀ 1 ਫਰਵਰੀ 2026 (ਐਤ...
10/02/2026

272ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਸਫਲਤਾਪੂਰਵਕ ਸੰਪੰਨ

ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ (2003) ਵੱਲੋਂ ਮਿਤੀ 1 ਫਰਵਰੀ 2026 (ਐਤਵਾਰ) ਨੂੰ ਅਗਰਵਾਲ ਭਵਨ, ਲਾਜਪਤ ਨਗਰ, ਕੋਟਕਪੂਰਾ ਵਿਖੇ ਸਵੇਰੇ 9:30 ਵਜੇ 272ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।

ਇਸ ਪਵਿੱਤਰ ਸੇਵਾ ਵਿੱਚ ਮੁੱਖ ਮਹਿਮਾਨ ਸ੍ਰੀ ਸੀਤਲ ਕੁਮਾਰ ਗੋਇਲ ਜੀ (ਪ੍ਰੋ. ਫਰੈਂਡਜ਼ ਮੈਨੂਫੈਕਚਰਿੰਗ ਕੰਪਨੀ, ਕੋਟਕਪੂਰਾ) ਨੇ ਹਾਜ਼ਰੀ ਭਰ ਕੇ ਰਾਸ਼ਨ ਵੰਡ ਦੀ ਸ਼ੁਰੂਆਤ ਕੀਤੀ।

ਇਸ ਦੌਰਾਨ ਕੋਟਕਪੂਰਾ ਅਤੇ ਆਸ-ਪਾਸ ਦੇ ਲਗਭਗ 25 ਪਿੰਡਾਂ ਦੀਆਂ
435 ਵਿਧਵਾ ਅਤੇ ਬੇਸਹਾਰਾ ਔਰਤਾਂ ਦੇ ਪਰਿਵਾਰਾਂ ਤੱਕ ਮੁਫ਼ਤ ਰਾਸ਼ਨ ਪਹੁੰਚਾਇਆ ਗਿਆ।

ਨਿਸ਼ਕਾਮ ਸੇਵਾ ਸੰਮਤੀ ਸਾਰੇ ਸਹਿਯੋਗੀਆਂ, ਦਾਨੀ ਸੱਜਣਾਂ ਅਤੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕਰਦੀ ਹੈ

27/01/2026

ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ (2003) ਵੱਲੋਂ 272ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਮਿਤੀ 1 ਫਰਵਰੀ 2026 (ਐਤਵਾਰ) ਨੂੰ ਅਗਰਵਾਲ ਭਵਨ, ਲਾਜਪਤ ਨਗਰ, ਕੋਟਕਪੂਰਾ ਵਿਖੇ ਸਵੇਰੇ 9:30 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਪਵਿੱਤਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਸੀਤਲ ਕੁਮਾਰ ਗੋਇਲ ਜੀ (ਸਪੁੱਤਰ ਸ੍ਰੀ ਰਾਜ ਕੁਮਾਰ ਗੋਇਲ),
ਪ੍ਰੋ. ਫਰੈਂਡਜ਼ ਮੈਨੂਫੈਕਚਰਿੰਗ ਕੰਪਨੀ, ਫੋਕਲ ਪੁਆਇੰਟ, ਕੋਟਕਪੂਰਾ ਸ਼ਿਰਕਤ ਕਰਕੇ ਰਾਸ਼ਨ ਵੰਡ ਸਮਾਰੋਹ ਦੀ ਸ਼ੁਰੂਆਤ ਕਰਨਗੇ।

ਇਸ ਦੌਰਾਨ ਕੋਟਕਪੂਰਾ ਅਤੇ ਨਾਲ ਲੱਗਦੇ ਲਗਭਗ 25 ਪਿੰਡਾਂ ਦੀਆਂ ਕਰੀਬ 435 ਵਿਧਵਾ ਅਤੇ ਬੇਸਹਾਰਾ ਔਰਤਾਂ ਦੇ ਘਰਾਂ ਵਿੱਚ ਮੁਫ਼ਤ ਰਾਸ਼ਨ ਪਹੁੰਚਾਇਆ ਜਾਵੇਗਾ।

ਨਿਸ਼ਕਾਮ ਸੇਵਾ ਸੰਮਤੀ ਵੱਲੋਂ ਸਮੂਹ ਸੇਵਾਭਾਵੀ ਸੱਜਣਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਪੁੰਨਤਮ ਸੇਵਾ ਵਿੱਚ ਭਾਗੀਦਾਰ ਬਣਨ ਅਤੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।

ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ (2003) ਵੱਲੋਂ 272ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਮਿਤੀ 1 ਫਰਵਰੀ 2026 (ਐਤਵਾਰ) ਨੂੰ ਅਗਰਵਾਲ ਭ...
27/01/2026

ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ (2003) ਵੱਲੋਂ 272ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਮਿਤੀ 1 ਫਰਵਰੀ 2026 (ਐਤਵਾਰ) ਨੂੰ ਅਗਰਵਾਲ ਭਵਨ, ਲਾਜਪਤ ਨਗਰ, ਕੋਟਕਪੂਰਾ ਵਿਖੇ ਸਵੇਰੇ 9:30 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਪਵਿੱਤਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਸੀਤਲ ਕੁਮਾਰ ਗੋਇਲ ਜੀ (ਸਪੁੱਤਰ ਸ੍ਰੀ ਰਾਜ ਕੁਮਾਰ ਗੋਇਲ),
ਪ੍ਰੋ. ਫਰੈਂਡਜ਼ ਮੈਨੂਫੈਕਚਰਿੰਗ ਕੰਪਨੀ, ਫੋਕਲ ਪੁਆਇੰਟ, ਕੋਟਕਪੂਰਾ ਸ਼ਿਰਕਤ ਕਰਕੇ ਰਾਸ਼ਨ ਵੰਡ ਸਮਾਰੋਹ ਦੀ ਸ਼ੁਰੂਆਤ ਕਰਨਗੇ।

ਇਸ ਦੌਰਾਨ ਕੋਟਕਪੂਰਾ ਅਤੇ ਨਾਲ ਲੱਗਦੇ ਲਗਭਗ 25 ਪਿੰਡਾਂ ਦੀਆਂ ਕਰੀਬ 435 ਵਿਧਵਾ ਅਤੇ ਬੇਸਹਾਰਾ ਔਰਤਾਂ ਦੇ ਘਰਾਂ ਵਿੱਚ ਮੁਫ਼ਤ ਰਾਸ਼ਨ ਪਹੁੰਚਾਇਆ ਜਾਵੇਗਾ।

ਨਿਸ਼ਕਾਮ ਸੇਵਾ ਸੰਮਤੀ ਵੱਲੋਂ ਸਮੂਹ ਸੇਵਾਭਾਵੀ ਸੱਜਣਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਪੁੰਨਤਮ ਸੇਵਾ ਵਿੱਚ ਭਾਗੀਦਾਰ ਬਣਨ ਅਤੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।

Nishkam Sewa Samiti (Regd.), Kotkapura successfully organized its 271st Monthly Free Ration Distribution Programme on Su...
27/01/2026

Nishkam Sewa Samiti (Regd.), Kotkapura successfully organized its 271st Monthly Free Ration Distribution Programme on Sunday, January 4, 2026, at Aggarwal Bhawan, Lajpat Nagar, Kotkapura, with great dedication and a spirit of selfless service.

During the programme, free ration supplies were distributed to approximately 435 widowed and destitute women belonging to Kotkapura and 25 surrounding villages, providing essential support to the underprivileged.

The event was graced by the Chief Guest, Shri Subhash Mittal Ji (Public Laboratory, Sewa Munshi Ram Kataria Dharamshala, Kotkapura), who appreciated the continuous humanitarian efforts of the Samiti.

On this occasion, the office bearers of Nishkam Sewa Samiti expressed heartfelt gratitude to all volunteers, donors, and supporters, whose collective efforts made this noble service initiative successful.

271ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਸਫਲਤਾਪੂਰਵਕ ਸੰਪੰਨ ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ ਵੱਲੋਂ4 ਜਨਵਰੀ 2026 (ਐਤਵਾਰ) ਨੂੰਅਗਰਵਾ...
21/01/2026

271ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਸਫਲਤਾਪੂਰਵਕ ਸੰਪੰਨ

ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ ਵੱਲੋਂ
4 ਜਨਵਰੀ 2026 (ਐਤਵਾਰ) ਨੂੰ
ਅਗਰਵਾਲ ਭਵਨ, ਲਾਜਪਤ ਨਗਰ, ਕੋਟਕਪੂਰਾ ਵਿਖੇ
271ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਬੜੀ ਸ਼ਰਧਾ ਅਤੇ ਨਿਸ਼ਕਾਮ ਸੇਵਾ ਭਾਵ ਨਾਲ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।

ਇਸ ਸੇਵਾ ਕਾਰਜ ਦੌਰਾਨ ਕੋਟਕਪੂਰਾ ਅਤੇ ਨਾਲ ਲੱਗਦੇ 25 ਪਿੰਡਾਂ ਦੀਆਂ
ਲਗਭਗ 435 ਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ।

ਸਮਾਰੋਹ ਦੇ ਮੁੱਖ ਮਹਿਮਾਨ
ਸ਼੍ਰੀ ਸੁਭਾਸ਼ ਮਿੱਤਲ ਜੀ
(ਪਪਬਲਿਕ ਲੈਬੋਟਰੀ , ਸੇਵਾ ਮੁਨਸ਼ੀ ਰਾਮ ਕਟਾਰੀਆ ਧਰਮਸ਼ਾਲਾ, ਕੋਟਕਪੂਰਾ) ਰਹੇ।

ਸਾਰੇ ਸੇਵਾਦਾਰਾਂ, ਦਾਨੀ ਸੱਜਣਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ, ਜਿਨ੍ਹਾਂ ਦੀ ਮਿਹਨਤ ਅਤੇ ਸਹਿਯੋਗ ਨਾਲ ਇਹ ਮਹਾਨ ਸੇਵਾ ਯਗ ਸਫਲ ਹੋ ਸਕਿਆ।

ਕੱਲ੍ਹ 271ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ (2003) ਵੱਲੋਂ 271ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋ...
03/01/2026

ਕੱਲ੍ਹ 271ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ

ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ (2003) ਵੱਲੋਂ 271ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਮਿਤੀ 4 ਜਨਵਰੀ 2026 (ਐਤਵਾਰ) ਨੂੰ ਅਗਰਵਾਲ ਭਵਨ, ਕੋਟਕਪੂਰਾ ਵਿਖੇ ਸਵੇਰੇ 9:30 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਕੋਟਕਪੂਰਾ ਅਤੇ ਨੇੜਲੇ ਪਿੰਡਾਂ ਦੀਆਂ ਲਗਭਗ 435 ਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਜਾਵੇਗਾ।
ਸਭ ਨੂੰ ਸੇਵਾ ਵਿੱਚ ਭਾਗੀਦਾਰ ਬਣਨ ਦੀ ਅਪੀਲ।

ਡਾ. ਸੁਰਿੰਦਰ ਕੂਮਾਰ ਦ੍ਵਿਵੇਦੀ ਜੀ ਦੀ ਦੂਜੀ ਬਰਸੀ ਮਨਾਈ ਗਈਕੋਟਕਪੂਰਾ: ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ (2003) ਵੱਲੋਂ ਸੰਸਥਾਪਕ ਸਵਰਗੀ...
03/01/2026

ਡਾ. ਸੁਰਿੰਦਰ ਕੂਮਾਰ ਦ੍ਵਿਵੇਦੀ ਜੀ ਦੀ ਦੂਜੀ ਬਰਸੀ ਮਨਾਈ ਗਈ

ਕੋਟਕਪੂਰਾ: ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ (2003) ਵੱਲੋਂ ਸੰਸਥਾਪਕ ਸਵਰਗੀ ਡਾ. ਸੁਰਿੰਦਰ ਕੂਮਾਰ ਦ੍ਵਿਵੇਦੀ ਜੀ ਦੀ ਦੂਜੀ ਬਰਸੀ 7 ਦਸੰਬਰ 2025 ਨੂੰ ਅਗਰਵਾਲ ਭਵਨ ਵਿੱਚ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਸੰਮਤੀ ਮੈਂਬਰਾਂ ਵੱਲੋਂ ਫੁੱਲ ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਨੂੰ ਯਾਦ ਕੀਤਾ ਗਿਆ। ਸਰਪ੍ਰਸਤ ਸ਼੍ਰੀ ਯਸ਼ਪਾਲ ਅਗਰਵਾਲ ਜੀ ਦੀ ਅਗਵਾਈ ਹੇਠ ਸੰਮਤੀ ਨੇ ਉਨ੍ਹਾਂ ਦੀ ਵਿਰਾਸਤ ਅੱਗੇ ਵਧਾਉਣ ਦਾ ਸੰਕਲਪ ਦੁਹਰਾਇਆ।

The Nishkam Sewa Samiti (Regd.), Kotkapura (2003) solemnly observed the second death anniversary of its founder and symb...
03/01/2026

The Nishkam Sewa Samiti (Regd.), Kotkapura (2003) solemnly observed the second death anniversary of its founder and symbol of selfless service, Late Dr. Surinder Kumar Dwivedi Ji, on 7 December 2025 (Sunday) at Aggarwal Bhawan, Kotkapura.

Members of the Samiti and respected citizens paid floral tributes and remembered his lifelong dedication to service, compassion, and humanity. Speakers highlighted that his vision and values continue to guide the Samiti in serving the needy.

Under the guidance of Patron Shri Yashpal Aggarwal Ji, the Samiti reaffirmed its commitment to carry forward Dr. Dwivedi Ji’s legacy of selfless service.

Humble tribute to a true servant of humanity

🌺 *ਡਾ. ਸੁਰਿੰਦਰ ਕੂਮਾਰ ਦ੍ਵਿਵੇਦੀ ਜੀ ਦੀ* *ਦੂਜੀ ਬਰਸੀ ਨੂੰ ਸਮਰਪਿਤ* 🌺*ਨਿਸ਼ਕਾਮ ਸੇਵਾ ਸੰਮਤੀ(ਰਜਿ.) ਕੋਟਕਪੂਰਾ* (2003) ਵੱਲੋਂਸੇਵਾ, ਸਮਰਪਣ ...
08/11/2025

🌺 *ਡਾ. ਸੁਰਿੰਦਰ ਕੂਮਾਰ ਦ੍ਵਿਵੇਦੀ ਜੀ ਦੀ* *ਦੂਜੀ ਬਰਸੀ ਨੂੰ ਸਮਰਪਿਤ* 🌺
*ਨਿਸ਼ਕਾਮ ਸੇਵਾ ਸੰਮਤੀ(ਰਜਿ.) ਕੋਟਕਪੂਰਾ* (2003) ਵੱਲੋਂ

ਸੇਵਾ, ਸਮਰਪਣ ਅਤੇ ਮਨੁੱਖਤਾ ਦੇ ਪ੍ਰਤੀਕ ਡਾ. ਸੁਰਿੰਦਰ ਕੂਮਾਰ ਦ੍ਵਿਵੇਦੀ ਜੀ ਦੀ ਯਾਦ ਵਿਚ ਨਿਸ਼ਕਾਮ ਸੇਵਾ ਸੰਮਤੀ(ਰਜਿ.) ਕੋਟਕਪੂਰਾ(2003) ਵੱਲੋਂ ਉਨ੍ਹਾਂ ਦੀ ਦੂਜੀ ਬਰਸੀ ਨਿਮਰਤਾ ਨਾਲ ਮਨਾਈ ਜਾਵੇਗੀ।

📅 ਤਾਰੀਖ: 7 ਦਸੰਬਰ 2025 (ਐਤਵਾਰ)
🕘 ਸਮਾਂ: ਸਵੇਰੇ 9:00 ਵਜੇ
📍 ਸਥਾਨ: ਅਗਰਵਾਲ ਭਵਨ
ਡਾ. ਦ੍ਵਿਵੇਦੀ ਜੀ ਦੀ ਜੀਵਨ ਯਾਤਰਾ ਸਦਾ ਸੇਵਾ ਤੇ ਦਇਆ ਦੇ ਮਾਰਗ ’ਤੇ ਰਹੀ। ਉਨ੍ਹਾਂ ਦੀ ਪ੍ਰੇਰਣਾ ਅੱਜ ਵੀ ਸਾਡੇ ਸਭ ਲਈ ਪ੍ਰਕਾਸ਼ ਵਾਂਗ ਹੈ। ਉਨ੍ਹਾਂ ਦੀ ਯਾਦ ਵਿੱਚ ਹੋਣ ਵਾਲਾ ਇਹ ਸਮਾਰੋਹ ਸੱਚੀ ਸੇਵਾ ਦੇ ਅਰਥ ਨੂੰ ਜੀਉਂਦਾ ਰੱਖਦਾ ਹੈ।

🙏 ਸਭ ਨੂੰ ਬੇਨਤੀ ਹੈ ਕਿ ਆ ਕੇ ਸੇਵਾ ਵਿੱਚ ਭਾਗੀਦਾਰ ਬਣੋ।

*ਸਰਪ੍ਰਸਤ: ਸ਼੍ਰੀ ਯਸ਼ਪਾਲ ਅਗਰਵਾਲ ਜੀ*

ਮਣ ਅੰਦਰ ਚਿੰਗਾਰੀ ਜਗਦੀ ਰੱਖੋਚੰਗੀਆਂ ਸੋਚਾਂ ਦੀ,ਮੰਗਦੇ ਅਹਿਸਾਸਾਂ ਦੀ,ਕੁਝ ਆਪਣੇ ਲਈ, ਕੁਝ ਅਪਣਿਆਂ ਲਈ…ਜਦ ਮਣ ਰੌਸ਼ਨ ਹੋ ਜਾਵੇ,ਫਿਰ ਹਰ ਦਿਨ ਦਿਵ...
20/10/2025

ਮਣ ਅੰਦਰ ਚਿੰਗਾਰੀ ਜਗਦੀ ਰੱਖੋ
ਚੰਗੀਆਂ ਸੋਚਾਂ ਦੀ,
ਮੰਗਦੇ ਅਹਿਸਾਸਾਂ ਦੀ,
ਕੁਝ ਆਪਣੇ ਲਈ, ਕੁਝ ਅਪਣਿਆਂ ਲਈ…
ਜਦ ਮਣ ਰੌਸ਼ਨ ਹੋ ਜਾਵੇ,
ਫਿਰ ਹਰ ਦਿਨ ਦਿਵਾਲੀ — ਹਰ ਪਲ ਰੌਸ਼ਨੀ ਬਣ ਜਾਵੇ।
*ਰੌਸ਼ਨੀ ਦੇ ਇਸ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ!*
*From-Nishkam Sewa Samiti -(2003)(Regd.)-Kotkapura*

Happy Dhanteras! On this auspicious day, may Lord Dhanvantri bless everyone with good health and Lord Kuber shower infin...
18/10/2025

Happy Dhanteras!

On this auspicious day, may Lord Dhanvantri bless everyone with good health and Lord Kuber shower infinite wealth and prosperity.
Let’s celebrate this festival of light, health, and happiness with a heart full of sewa (service) and gratitude.

Wishing you all a very Happy and Prosperous Dhanteras!

🕉️ - Nishkam Sewa Samiti (Regd.), Kotkapura
📍 Punjab Gases, Faridkot Road, Kotkapura
📞 98142-48449 | 98150-21116 | 78888-28036
🌐 www.nishkamsewasamitikkp.org


Address

Moga
151204

Alerts

Be the first to know and let us send you an email when Nishkam Sewa Samiti Kotkapura - Regd. posts news and promotions. Your email address will not be used for any other purpose, and you can unsubscribe at any time.

Contact The Organization

Send a message to Nishkam Sewa Samiti Kotkapura - Regd.:

Share