Sukhbir Singh Badal Fans Punjab

Sukhbir Singh Badal Fans Punjab Shromani Akali dal zindabaad ( SAD )

05/01/2026

ਅਸੀਂ ਇਸ ਲੜਾਈ ਵਿੱਚ ਪੱਤਰਕਾਰ ਭਾਈਚਾਰੇ ਦਾ ਪੂਰਨ ਤੌਰ 'ਤੇ ਸਮਰਥਨ ਕਰਦੇ ਹਾਂ। ਝੂਠ ਦੀ ਬੁਨਿਆਦ 'ਤੇ ਟਿਕੀ ਹੋਈ ਸਰਕਾਰ ਕਦੇ ਵੀ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ।

ਅੱਜ ਗਿੱਦੜਬਾਹਾ ਹਲਕੇ ਦੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜੇ ਉਮੀਦਵਾਰਾਂ, ਜੇਤੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਸਭ ਦਾ ਧੰਨਵ...
05/01/2026

ਅੱਜ ਗਿੱਦੜਬਾਹਾ ਹਲਕੇ ਦੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜੇ ਉਮੀਦਵਾਰਾਂ, ਜੇਤੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਸਭ ਦਾ ਧੰਨਵਾਦ ਕੀਤਾ । ਸਰਕਾਰੀ ਜ਼ਬਰ ਦੇ ਬਾਵਜੂਦ ਅਕਾਲੀ ਵਰਕਰਾਂ ਨੇ ਬੁਲੰਦ ਹੌਸਲੇ ਨਾਲ ਇਹ ਚੋਣਾਂ ਲੜੀਆਂ ।
ਇਸ ਮੌਕੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ 'ਤੇ ਹੋਣ ਵਾਲੀ ਅਕਾਲੀ ਕਾਨਫਰੰਸ ਵਿੱਚ ਪਹੁੰਚਣ ਦਾ ਸੱਦਾ ਵੀ ਦਿੱਤਾ । ਅਕਾਲੀ ਵਰਕਰਾਂ ਨੂੰ ਚੜ੍ਹਦੀ ਕਲਾ ਵਿੱਚ ਦੇਖ ਬਹੁਤ ਖੁਸ਼ੀ ਹੋਈ ।

05/01/2026

ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਤੇ ਪੰਜਾਬ ਨਾਲ ਖੜ੍ਹਾ ਹੈ ਤੇ ਪੰਜਾਬ ਦੇ ਲੋਕਾਂ ਦੀ ਲੜਾਈ ਅਸੀਂ ਆਪ ਅੱਗੇ ਹੋ ਕੇ ਲੜਾਂਗੇ।Sukhbir Singh Badal Fans PunjabSukhbir Singh Badal

ਆਉਣ ਵਾਲੀ 14 ਜਨਵਰੀ ਨੂੰ ਮੇਲਾ ਮਾਘੀ 'ਤੇ ਹੋਣ ਵਾਲੀ ਅਕਾਲੀ ਕਾਨਫਰੰਸ ਸਬੰਧੀ ਵਿੱਚ ਅੱਜ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਅਕਾਲੀ ਵਰਕਰਾਂ ਨਾਲ ਮੀਟ...
05/01/2026

ਆਉਣ ਵਾਲੀ 14 ਜਨਵਰੀ ਨੂੰ ਮੇਲਾ ਮਾਘੀ 'ਤੇ ਹੋਣ ਵਾਲੀ ਅਕਾਲੀ ਕਾਨਫਰੰਸ ਸਬੰਧੀ ਵਿੱਚ ਅੱਜ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ, ਜਿਸਨੇ ਰੈਲੀ ਦਾ ਰੂਪ ਧਾਰਨ ਕਰ ਲਿਆ। ਇਹ ਦੇਖ ਬਹੁਤ ਖੁਸ਼ੀ ਹੋਈ ਕਿ ਅਕਾਲੀ ਵਰਕਰ ਆਪਣੀ ਮਾਂ ਪਾਰਟੀ ਨੂੰ ਤਕੜਾ ਕਰਨ ਲਈ ਤਿਆਰ ਬਰ ਤਿਆਰ ਹਨ। ਮੈਂ ਵਧਾਈ ਦਿੰਦਾ ਹਾਂ ਹਲਕੇ ਦੇ ਸੇਵਾਦਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜੋ ਇਸ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ।

05/01/2026

ਪਿੰਡ ਵਲਟੋਹਾ (ਤਰਨਤਾਰਨ) ਦੇ ਸਰਪੰਚ ਝਰਮਲ ਸਿੰਘ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸਦੀ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਇਹ ਇੱਕ ਬਹੁਤ ਹੀ ਚਿੰਤਾਜਨਕ ਘਟਨਾ ਹੈ: ਕੱਲ੍ਹ, ਭਿੰਡਰ ਕਲਾਂ (ਮੋਗਾ) ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਸ਼ੁੱਕਰਵਾਰ ਨੂੰ ਕਪੂਰਥਲਾ ਵਿੱਚ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ।

ਪੰਜਾਬ ਵਿੱਚ ਜਨਤਕ ਥਾਵਾਂ ‘ਤੇ ਨਿਸ਼ਾਨਾ ਬਣਾ ਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਆਮ ਹੋ ਗਈਆਂ ਹਨ, ਜੋ ਮੁੱਖ ਮੰਤਰੀ ਭਗਵੰਤ ਮਾਨ, ਜਿਸ ਕੋਲ ਗ੍ਰਹਿ ਵਿਭਾਗ ਵੀ ਹੈ, ਦੇ ਅਧੀਨ ਪੁਲਿਸ ਦੀ ਪੂਰੀ ਅਸਫਲਤਾ ਨੂੰ ਉਜਾਗਰ ਕਰਦੀਆਂ ਹਨ। ਅਮਨ ਕਾਨੂੰਨ ਦੀ ਮਾੜੀ ਹਾਲਤ ਲਈ ਮੁੱਖ ਮੰਤਰੀ ਸਿੱਧੇ ਤੌਰ 'ਤੇ ਜਵਾਬਦੇਹ ਹੈ।
ਮ੍ਰਿਤਕ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ । ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।

05/01/2026

Sukhbir Singh Badal Fans PunjabSukhbir Singh Badal

30/12/2025

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ। ਗੁਰੂ ਸਾਹਿਬ ਦੀ ਮਿਹਰ ਸਦਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ 'ਦਸਤਾਰਾਂ ਦਾ ਲੰਗਰ'।

30/12/2025

ਪਿੰਡ ਵਾਸੀਆਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੀਤਾ ਧੰਨਵਾਦ ...
ਆਬਾਦੀ ਏਰੀਏ 'ਚੋ ਬਿਜਲੀ ਤਾਰਾਂ ਪਾਸੇ ਹਟਾਉਣ ਲਈ ਦਿੱਤੀ ਸੀ ਗਰਾਂਟ ....Sukhbir Singh BadalSukhbir Singh Badal Fans Punjab

2025 ਵਿੱਚ ਕੇਜਰੀਵਾਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪ੍ਰਮੁੱਖ 'ਪ੍ਰਾਪਤੀਆਂ' ਵਿੱਚੋਂ ਇੱਕ:ਇੱਕ ਮੌਜੂਦਾ 'ਆਪ' ਵਿਧਾਇਕ ਬਲਾਤਕਾਰ ਦੇ ਮਾਮਲੇ...
30/12/2025

2025 ਵਿੱਚ ਕੇਜਰੀਵਾਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪ੍ਰਮੁੱਖ 'ਪ੍ਰਾਪਤੀਆਂ' ਵਿੱਚੋਂ ਇੱਕ:

ਇੱਕ ਮੌਜੂਦਾ 'ਆਪ' ਵਿਧਾਇਕ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ ਹਿਰਾਸਤ ਤੋਂ ਬਚ ਨਿਕਲਿਆ ਅਤੇ ਆਰਾਮ ਨਾਲ ਵਿਦੇਸ਼ ਭੱਜ ਗਿਆ।

ਜਦੋਂ ਪੰਜਾਬ ਨੂੰ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚਲਾਇਆ ਜਾਂਦਾ ਹੈ ਤਾਂ ' ਗਵਰਨੈਂਸ ਮਾਡਲ ' ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ।

One of the top ‘achievements’ of the Kejriwal-led Punjab government in 2025:

A sitting AAP MLA escaped police custody in a r**e case and comfortably flies abroad.

This is what ‘model governance’ looks like when Punjab is run by remote control from Delhi.

30/12/2025

ਭਗਵੰਤ ਮਾਨ ਨੂੰ ਤਾਂ ਹੁਣ ਸੁਪਨੇ ਵਿੱਚ ਵੀ ਸ. ਸੁਖਬੀਰ ਸਿੰਘ ਬਾਦਲ ਦਿਖਣ ਲੱਗ ਪਏ। ਜਦੋਂ ਵੇਖੋ ਪ੍ਰੈਸ ਕਾਨਫਰੰਸਾਂ, ਰੈਲੀਆਂ, ਸਟੇਜਾਂ 'ਤੇ ਬਾਦਲ, ਬਾਦਲ, ਬਾਦਲ ਹੀ ਕਰਦਾ ਰਹਿੰਦਾ ਹੈ। ਇਹਨਾਂ ਲਈ ਚੋਰੀਆਂ, ਡਾਕੇ, ਕਤਲ, ਫ਼ਿਰੌਤੀਆਂ ਜਿਹੇ ਮੁੱਦੇ ਮਾਇਨੇ ਨਹੀਂ ਰੱਖਦੇ, ਇਹਨਾਂ ਦਾ ਅਸਲ ਮੁੱਦਾ ਹੈ ਸ. ਸੁਖਬੀਰ ਸਿੰਘ ਬਾਦਲ।
ਡਰ ਸਾਫ਼ ਨਜ਼ਰ ਆ ਰਿਹਾ ਹੈ।

30/12/2025

ਝਾੜੂ ਸਰਕਾਰ ਨੇ ਤਲਵੰਡੀ ਸਾਬੋ ਨੂੰ ਸਿਰਫ ਕਾਗਜਾਂ ਵਿੱਚ ਪਵਿੱਤਰ ਸ਼ਹਿਰ ਐਲਾਨਿਆ, ਪਰ ਜ਼ਮੀਨੀ ਪੱਧਰ ‘ਤੇ ਅੱਜ ਵੀ ਸ਼ਰੇਆਮ ਚਿੱਟਾ ਵਿਕ ਰਿਹਾ ਹੈ।

Address

Kot Kapura
151204

Website

Alerts

Be the first to know and let us send you an email when Sukhbir Singh Badal Fans Punjab posts news and promotions. Your email address will not be used for any other purpose, and you can unsubscribe at any time.

Share