Aam Aadmi Party Khanna official

Aam Aadmi Party Khanna official This Page is the official Page of Aam Aadmi party Halka Khanna

27/03/2026
25/03/2026

ਕਾਂਗਰਸ ਦੇ ਮੌਜੂਦਾ ਕੌਂਸਲਰ, ਰੀੜ ਦੀ ਹੱਡੀ ਰਹੇ
"ਸ.ਹਰਦੀਪ ਸਿੰਘ ਨੀਂਨੂੰ" ਜੀ ਹੋਏ "ਆਪ" ਦੇ।

ਮੈਂ ਓਹਨਾਂ ਦਾ ਆਮ ਆਦਮੀ ਪਾਰਟੀ ਵਿੱਚ ਆਉਣ ਤੇ ਸਵਾਗਤ ਕਰਦਾ ਹਾਂ।

ਆਮ ਆਦਮੀ ਪਾਰਟੀ ਜਿੰਦਾਬਾਦ ✌🏻

Aam Aadmi Party - Punjab
Aam Aadmi Party

16/03/2026

ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ!

👉 ਨਹਿਰੀ ਪਾਣੀ ਦੀ ਵਰਤੋਂ 21% ਤੋਂ ਵਧਾ ਕੇ 70% ਤੋਂ ਪਾਰ
👉 ₹5700 ਕਰੋੜ ਨਾਲ 78% ਜ਼ਮੀਨ ਤੱਕ ਨਹਿਰੀ ਪਾਣੀ ਦੀ ਪਹੁੰਚ
👉 ਹਜ਼ਾਰਾਂ ਨਹਿਰਾਂ ਦੀ ਸਫ਼ਾਈ ਨਾਲ ਟੇਲਾਂ ਤੱਕ ਪਾਣੀ





16/03/2026

ਮੇਰੇ ਖੰਨਾ ਵਾਸੀਓ।
ਉਤਲੀ ਤਸਵੀਰ ਵਿੱਚ ਮੇਰੇ ਸਵਾਰੇ ਹੋਏ ਚੌਂਕਾਂ ਵਿੱਚ
ਕਾਂਗਰਸ ਨੇਂ ਧਰਨਾ ਲਾਉਣ ਲਈ ਚਿੱਟੀਆਂ ਚਾਦਰਾਂ ਵਿਛਾਈਆਂ ਹੋਈਆਂ ਨੇਂ।
ਨਿਚਲੀ ਤਸਵੀਰ ਵਿੱਚ ਕਾਂਗਰਸ ਟਾਈਮ ਦੇ Develop ਕੀਤੇ ਚੌਂਕ ਦੀ ਫੋਟੋ ਹੈ ਜੀ।
ਹਜੇ ਵੀ ਖੰਨਾ ਤੁਹਾਨੂੰ ਵੋਟਾਂ ਪਾਵੇ..??

ੀ_ਪਾਰਟੀ_ਜਿੰਦਾਬਾਦ।

Address

Opposite Shani Mandir GT Road
Khanna

Website

Alerts

Be the first to know and let us send you an email when Aam Aadmi Party Khanna official posts news and promotions. Your email address will not be used for any other purpose, and you can unsubscribe at any time.

Share