Renu seth mahila congress pardhan rural Jalandhar

Renu seth mahila congress pardhan rural Jalandhar district president mahila Congress (Rural) jalandhar

मेरे बड़े भाई अंकुर सेठ और मेरी बॉस रेनू सेठ, महिला कांग्रेस ग्रामीण जालंधर की जिला अध्यक्ष, आप दोनों को सालगिरह की हार्...
24/04/2026

मेरे बड़े भाई अंकुर सेठ और मेरी बॉस रेनू सेठ, महिला कांग्रेस ग्रामीण जालंधर की जिला अध्यक्ष, आप दोनों को सालगिरह की हार्दिक शुभकामनाएं।
Regarding
Pa( renu seth)
Rajan kumar

ਆਗਾਮੀ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅੱਜ ਕਰਤਾਰਪੁਰ ਵਿਖੇ ਕਾਂਗਰਸ ਪਾਰਟੀ ਹਲਕਾ ਇੰਚਾਰਜ ਸਰਦਾਰ ਰਜਿੰਦਰ ਸਿੰਘ ਅਤੇ  ਸਮੂਹ ਲੀਡਰਸ਼ਿਪ ਨਾਲ ਇੱ...
20/04/2026

ਆਗਾਮੀ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅੱਜ ਕਰਤਾਰਪੁਰ ਵਿਖੇ ਕਾਂਗਰਸ ਪਾਰਟੀ ਹਲਕਾ ਇੰਚਾਰਜ ਸਰਦਾਰ ਰਜਿੰਦਰ ਸਿੰਘ ਅਤੇ ਸਮੂਹ ਲੀਡਰਸ਼ਿਪ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਚੋਣਾਂ ਦੀ ਰਣਨੀਤੀ ਉਲੀਕਣ ਦੇ ਨਾਲ-ਨਾਲ ਚੋਣ ਲੜਨ ਦੇ ਚਾਹਵਾਨ ਯੋਗ ਉਮੀਦਵਾਰਾਂ ਦੇ ਨਾਵਾਂ ਅਤੇ ਉਹਨਾਂ ਦੀ ਮਜ਼ਬੂਤ ਦਾਅਵੇਦਾਰੀ ਬਾਰੇ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਡਾ ਮੁੱਖ ਟੀਚਾ ਅਜਿਹੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਹੈ ਜੋ ਇਮਾਨਦਾਰ ਹੋਣ ਅਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ। ਮੈਂ ਮਹਿਲਾ ਕਾਂਗਰਸ ਦਿਹਾਤੀ ਜਲੰਧਰ ਦੀ ਖੁਦ ਜ਼ਿਲ੍ਹਾ ਪ੍ਰਧਾਨ ਸਮੂਹ ਸਾਥੀਆਂ ਨੂੰ ਅਪੀਲ ਅਤੇ ਆਮ ਪਾਰਟੀ ਵਿਰੁੱਧ ਲੜਨ ਲਈ ਔਰਤਾਂ ਨੂੰ ਅਸੀਂ ਸਾਰੇ ਇਕਜੁੱਟ ਹੋ ਕੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਈਏ ਅਤੇ ਕਰਤਾਰਪੁਰ ਦੇ ਸਰਵਪੱਖੀ ਵਿਕਾਸ ਲਈ ਇੱਕ ਮਜ਼ਬੂਤ ਟੀਮ ਤਿਆਰ ਕਰੀਏ।
Renu seth
District president mahila Congress rural jalandhar

**"जय भीम, जय भारत!"**आज दिनांक **14 अप्रैल 2026** को, भारतीय संविधान के शिल्पकार, महान समाज सुधारक और भारत रत्न **डॉ. ब...
14/04/2026

**"जय भीम, जय भारत!"**
आज दिनांक **14 अप्रैल 2026** को, भारतीय संविधान के शिल्पकार, महान समाज सुधारक और भारत रत्न **डॉ. बी. आर. अंबेडकर जी** के जन्म दिवस के अवसर पर, डॉ. बी. आर. अंबेडकर चौक पर हलका प्रभारी **सरदार रजिंदर सिंह**, जिला अध्यक्ष महिला कांग्रेस (ग्रामीण) जालंधर **रेणु सेठ**, एससी मोर्चा उपाध्यक्ष **हीरा लाल**, सिटी अध्यक्ष **हरबंस कौर**, सिटी अध्यक्ष **गोपाल सूद**, एससी उपाध्यक्ष **अरविंद टांडा** और अन्य साथियों सहित एकत्रित होकर बाबा साहब जी की प्रतिमा पर पुष्प मालाएं अर्पित कीं और उन्हें कोटि-कोटि नमन किया।
बाबा साहब द्वारा दिया गया नारा **"शिक्षित बनो, संगठित रहो और संघर्ष करो"** केवल शब्द नहीं हैं, बल्कि हर इंसान के लिए समान अधिकार, सामाजिक न्याय और सशक्त भारत की बुनियाद है।
आज के समय में, उनकी सोच को आगे बढ़ाना और हर वर्ग को न्याय दिलाना हमारी साझा जिम्मेदारी है।
आइए, हम सब मिलकर बाबा साहब के सपनों का भारत बनाने के लिए प्रतिबद्ध हों, जहाँ हर नागरिक को समानता, सम्मान और अवसर मिले।

ਸ.ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਮੈਂਬਰ ਪਾਰਲੀਮੈਂਟ ਜਲੰਧਰ ਜੀ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਹਲਕਾ ਇੰਚਾਰਜ ਕਰਤਾਰਪੁਰ  ਸਰਦਾਰ ...
06/04/2026

ਸ.ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਮੈਂਬਰ ਪਾਰਲੀਮੈਂਟ ਜਲੰਧਰ ਜੀ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਹਲਕਾ ਇੰਚਾਰਜ ਕਰਤਾਰਪੁਰ ਸਰਦਾਰ ਰਜਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਦਿਹਾਤੀ ਜਲੰਧਰ ਰੇਣੂ ਸੇਠ ਸਮੇਤ ਕਾਂਗਰਸੀ ਸਾਥੀਆਂ ਨਾਲ ਮਿਲਦੇ ਹੋਏ ਅਤੇ ਉਨ੍ਹਾਂ ਦੇ ਨਵੇਂ ਬਣੇ ਘਰ ਵਿੱਚ ਆਉਣ ਤੇ ਵਧਾਈ ਦੀਤੀ ਇਸ ਸਮੇਂ ਨਗਰ ਪ੍ਰਧਾਨ ਹਰਬੰਸ ਕੌਰ, ਜਗਮੋਹਨ ਹੈਪੀ, ਸੁਮਿਤ ਆਦਿ ਹਾਜ਼ਰ ਸਨ।

ਪੰਜਾਬ ਦੀ ਸਿਆਸਤ ਦੇ ਮਹਾਨ ਨੇਤਾ ਅਤੇ ‘ਬਾਬਾ ਬੋਹੜ’ ਸ. ਲਾਲ ਸਿੰਘ ਜੀ ਦੇ ਅਕਾਲ ਚਲਾਣੇ ਖ਼ਬਰ ਨੇ ਦਿਲ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਇਹ ਸੂਬੇ...
28/03/2026

ਪੰਜਾਬ ਦੀ ਸਿਆਸਤ ਦੇ ਮਹਾਨ ਨੇਤਾ ਅਤੇ ‘ਬਾਬਾ ਬੋਹੜ’ ਸ. ਲਾਲ ਸਿੰਘ ਜੀ ਦੇ ਅਕਾਲ ਚਲਾਣੇ ਖ਼ਬਰ ਨੇ ਦਿਲ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਇਹ ਸੂਬੇ ਅਤੇ ਲੋਕਾਂ ਲਈ ਨਾ ਪੂਰਾ ਕਰਿਆ ਜਾ ਸਕਣ ਵਾਲਾ ਘਾਟਾ ਹੈ। ਸਾਨੂੰ ਮਾਣ ਹੈ ਕਿ ਉਹ ਸਾਡੇ ਨਾਲ ਕਾਂਗਰਸ ਪਰਿਵਾਰ ਦਾ ਹਿੱਸਾ ਸਨ।
ਮੇਰੀ ਪੀੜ੍ਹੀ ਦੇ ਲੋਕਾਂ ਨੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਹੈ…ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ। ਉਨ੍ਹਾਂ ਨੇ ਆਪਣੇ ਦਹਾਕਿਆਂ ਦੇ ਰਾਜਨੀਤਿਕ ਅਤੇ ਲੋਕ ਜੀਵਨ ਦੇ ਤਜਰਬੇ ਨਾਲ ਬੇਅੰਤ ਸਿਆਣਪ ਹਾਸਿਲ ਕੀਤੀ ਸੀ, ਜੋ ਸਾਡੇ ਲਈ ਹਮੇਸ਼ਾ ਪ੍ਰੇਰਨਾਸ੍ਰੋਤ ਰਹੇਗੀ। ਉਹਨਾਂ ਨੇ ਪੱਕੇ ਕਾਂਗਰਸੀ ਹੋਣ ਦੇ ਬਾਵਜੂਦ ਕਦੇ ਵੀ ਆਪਣੀ ਰਾਜਨੀਤਿਕ ਸੋਚ ਨੂੰ ਨਿੱਜੀ ਰਿਸ਼ਤਿਆਂ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ। ਉਹ ਹਰ ਪੱਖ ਦੇ ਲੋਕਾਂ ਨਾਲ ਪਿਆਰ ਅਤੇ ਸਤਿਕਾਰ ਨਾਲ ਜੁੜੇ ਸਨ, ਇਸ ਲਈ ਉਹ ਸਾਰੇ ਰਾਜਨੀਤਿਕ ਧਿਰਾਂ ਵਿੱਚ ਸਨਮਾਨਿਤ ਹਨ।
ਮੈਂ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹੋਇਆ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਦੀ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

Today, District Congress Jalandhar rural kartapur halka incharge sardar rajinder singh ,dist president mahiala congress ...
23/03/2026

Today, District Congress Jalandhar rural kartapur halka incharge sardar rajinder singh ,dist president mahiala congress rural renu seth along with all congress workers.City organized a candle march against the atrocities committed against Dr. Gagandeep Singh Randhawa ji and to get justice to him.


Indian National Congress

महान क्रांतिकारी शहीद भगत सिंह, राजगुरु और सुखदेव के सर्वोच्च बलिदान को सादर नमन🙏🙏आजादी के लिए अपना सर्वस्व अर्पण करने व...
23/03/2026

महान क्रांतिकारी शहीद भगत सिंह, राजगुरु और सुखदेव के सर्वोच्च बलिदान को सादर नमन🙏🙏

आजादी के लिए अपना सर्वस्व अर्पण करने वाले इन वीर शहीदों की शौर्यगाथा देशवासियों को प्रेरित करती रहेगी।

सभी देशवासियों को चैत्र नवरात्रि के पावन पर्व की हार्दिक शुभकामनाएं 🙏🏼मां दुर्गा सभी के जीवन में सुख, शांति और समृद्धि ल...
19/03/2026

सभी देशवासियों को चैत्र नवरात्रि के पावन पर्व की हार्दिक शुभकामनाएं 🙏🏼

मां दुर्गा सभी के जीवन में सुख, शांति और समृद्धि लाएं, ऐसी कामना है।

जय माता दी 🌺

ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਕਰਤਾਰਪੁਰ 'ਚ ਹਲਕੇ ਦੀਆਂ ਔਰਤਾਂ ਅਤੇ ਸਮੂਹ ਕਾ...
16/03/2026

ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਕਰਤਾਰਪੁਰ 'ਚ ਹਲਕੇ ਦੀਆਂ ਔਰਤਾਂ ਅਤੇ ਸਮੂਹ ਕਾਂਗਰਸੀ ਵਰਕਰਾਂ ਨੇ ਝਾੜੂ ਸਰਕਾਰ ਦੀ ਵਿਧਾਇਕ ਦੇ ਚੋਣ ਦਫ਼ਤਰ ਦਾ ਘਿਰਾਓ ਕਰ ਰੋਸ ਪ੍ਰਦਰਸ਼ਨ ਕੀਤਾ।
ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। 4 ਸਾਲ ਬੀਤਣ ਤੋਂ ਬਾਅਦ ਵੀ ਇਹ ਸਕੀਮ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ, ਜਿਸ ਕਾਰਨ ਪ੍ਰਤੀ ਔਰਤ 48,000 ਰੁਪਏ ਤੱਕ ਦਾ ਬੈਕਲੌਗ ਬਣ ਗਿਆ ਹੈ।

Yesterday on 9march 2024Mam renu seth becoming president of mahila Congress rural jalandhar have completely 2year with m...
10/03/2026

Yesterday on 9march 2024Mam renu seth becoming president of mahila Congress rural jalandhar have completely 2year with mahila Congress rural jalandhar i have good experience with my boss thanks and congratulations to mam renu seth

𝐂𝐇𝐀𝐌𝐏𝐈𝐎𝐍𝐒. 𝐀𝐆𝐀𝐈𝐍!!! 🇮🇳🏆India are 𝗕𝗔𝗖𝗞-𝗧𝗢-𝗕𝗔𝗖𝗞 𝗧𝟮𝟬 𝗪𝗢𝗥𝗟𝗗 𝗖𝗨𝗣 𝗖𝗛𝗔𝗠𝗣𝗜𝗢𝗡𝗦!The Men in Blue lift the trophy for the third time...
08/03/2026

𝐂𝐇𝐀𝐌𝐏𝐈𝐎𝐍𝐒. 𝐀𝐆𝐀𝐈𝐍!!! 🇮🇳🏆

India are 𝗕𝗔𝗖𝗞-𝗧𝗢-𝗕𝗔𝗖𝗞 𝗧𝟮𝟬 𝗪𝗢𝗥𝗟𝗗 𝗖𝗨𝗣 𝗖𝗛𝗔𝗠𝗣𝗜𝗢𝗡𝗦!

The Men in Blue lift the trophy for the third time in history. 🎉

𝗚𝗹𝗼𝗿𝘆. 𝗣𝗿𝗶𝗱𝗲. 𝗔 𝗯𝗶𝗹𝗹𝗶𝗼𝗻 𝗱𝗿𝗲𝗮𝗺𝘀 𝗳𝘂𝗹𝗳𝗶𝗹𝗹𝗲𝗱. ✨

Address

Jalandhar

Website

Alerts

Be the first to know and let us send you an email when Renu seth mahila congress pardhan rural Jalandhar posts news and promotions. Your email address will not be used for any other purpose, and you can unsubscribe at any time.

Share