Kapurthala Police

Kapurthala Police Official Facebook account of Kapurthala police. To reports a complaint and any emergency Call 112.

We remain on high alert round the clock to ensure your safety.In case of any emergency, dial 112 for immediate assistanc...
03/09/2026

We remain on high alert round the clock to ensure your safety.
In case of any emergency, dial 112 for immediate assistance.

ਕਪੂਰਥਲਾ ਪੁਲਿਸ ਵੱਲੋਂ   ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਣੂ ਕਰਵਾਉਣ ਅਤੇ ਖੇਡਾਂ ਨਾਲ ਜੋੜਨ ਲਈ Village d...
03/09/2026

ਕਪੂਰਥਲਾ ਪੁਲਿਸ ਵੱਲੋਂ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਣੂ ਕਰਵਾਉਣ ਅਤੇ ਖੇਡਾਂ ਨਾਲ ਜੋੜਨ ਲਈ Village defence committee ਦੀ ਮੀਟਿੰਗ ਕੀਤੀ ਗਈ ।


Action by Kapurthala Police against drug addiction.One person was admitted to a drug de-addiction centre.A step toward a...
03/09/2026

Action by Kapurthala Police against drug addiction.
One person was admitted to a drug de-addiction centre.
A step toward a drug-free society. 🚫💊

02/09/2026

ਹਮੇਸ਼ਾ ਹੈਵੀ ਵਹੀਕਲਸ ਤੋਂ ਦੂਰੀ ਬਣਾ ਕੇ ਰੱਖੋ।
ਸਾਵਧਾਨ ਰਹੋ ਸੁਰੱਖਿਅਤ ਰਹੋ।
Always keep your distance from heavy vehicles.
Be careful, be safe.

ਕਪੂਰਥਲਾ ਪੁਲਿਸ ਵੱਲੋਂ ਲਗਾਤਾਰ ਪਬਲਿਕ ਦੇ ਸਹਿਯੋਗ ਨਾਲ ਨਸ਼ਿਆ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।Kapurthala Police is continuously taki...
02/09/2026

ਕਪੂਰਥਲਾ ਪੁਲਿਸ ਵੱਲੋਂ ਲਗਾਤਾਰ ਪਬਲਿਕ ਦੇ ਸਹਿਯੋਗ ਨਾਲ ਨਸ਼ਿਆ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
Kapurthala Police is continuously taking action against drugs with the cooperation of the public.

Always cross the road looking at both sides, never in a hurry.
02/09/2026

Always cross the road looking at both sides, never in a hurry.

ਸੁਰੱਖਿਅਤ ਸੜਕਾਂ ਦੀ ਸ਼ੁਰੂਆਤ ਤੇਜ਼ ਪ੍ਰਤੀਕਿਰਿਆ ਨਾਲ ਹੁੰਦੀ ਹੈ।SSF ਪੰਜਾਬ ਦੇ ਜ਼ਿਲ੍ਹਾ ਰਾਜਮਾਰਗਾਂ 'ਤੇ ਚੌਕਸ ਰਹਿੰਦੀ ਹੈ, ਹਾਦਸਿਆਂ ਅਤੇ ਐਮ...
01/09/2026

ਸੁਰੱਖਿਅਤ ਸੜਕਾਂ ਦੀ ਸ਼ੁਰੂਆਤ ਤੇਜ਼ ਪ੍ਰਤੀਕਿਰਿਆ ਨਾਲ ਹੁੰਦੀ ਹੈ।

SSF ਪੰਜਾਬ ਦੇ ਜ਼ਿਲ੍ਹਾ ਰਾਜਮਾਰਗਾਂ 'ਤੇ ਚੌਕਸ ਰਹਿੰਦੀ ਹੈ, ਹਾਦਸਿਆਂ ਅਤੇ ਐਮਰਜੈਂਸੀ ਦੌਰਾਨ 24 ਘੰਟੇ ਤੁਰੰਤ ਸਹਾਇਤਾ ਪ੍ਰਦਾਨ ਕਰਦੀ ਹੈ।

ਐਮਰਜੈਂਸੀ? 112 'ਤੇ ਕਾਲ ਕਰੋ।

Safe roads begin with a quick response.

SSF remains vigilant across Punjab's district highways, delivering immediate assistance during accidents and emergencies, 24 hours a day.

Emergency? Dial 112.

Address

Kapurthala
Kapurthala
144012

Alerts

Be the first to know and let us send you an email when Kapurthala Police posts news and promotions. Your email address will not be used for any other purpose, and you can unsubscribe at any time.

Shortcuts

Share