Ashok kumar " Aam Admi party

Ashok kumar " Aam Admi party ਆਮ ਆਦਮੀ ਪਾਰਟੀ ਆਗੂ - Ashok kumar (ਹਲਕਾ ਆਦਮਪੁਰ)

ਪੰਜਾਬ ਹਰ ਮੁਸ਼ਕਲ ਘੜੀ 'ਚ ਹਮੇਸ਼ਾ ਹਰ ਇੱਕ ਨਾਲ ਖੜ੍ਹਦਾ ਆਇਆ ਹੈ। ਅੱਜ ਸਾਨੂੰ ਸਾਰਿਆਂ ਨੂੰ ਇਸ ਕੁਦਰਤੀ ਆਫ਼ਤ ਨਾਲ ਜੂਝ ਰਹੇ ਪੰਜਾਬ ਨਾਲ ਖੜ੍ਹਨ ...
03/09/2025

ਪੰਜਾਬ ਹਰ ਮੁਸ਼ਕਲ ਘੜੀ 'ਚ ਹਮੇਸ਼ਾ ਹਰ ਇੱਕ ਨਾਲ ਖੜ੍ਹਦਾ ਆਇਆ ਹੈ। ਅੱਜ ਸਾਨੂੰ ਸਾਰਿਆਂ ਨੂੰ ਇਸ ਕੁਦਰਤੀ ਆਫ਼ਤ ਨਾਲ ਜੂਝ ਰਹੇ ਪੰਜਾਬ ਨਾਲ ਖੜ੍ਹਨ ਦੀ ਲੋੜ ਹੈ। ਆਓ ਇੱਕ-ਦੂਜੇ ਦਾ ਸਹਾਰਾ ਬਣੀਏ। ਹੜ੍ਹ ਪੀੜਤ ਪਰਿਵਾਰਾਂ ਲਈ ਚੱਲ ਰਹੇ ਰਾਹਤ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਤੁਸੀਂ ਇਸ ਸੰਬੰਧੀ ਤਸਵੀਰ ਵਿੱਚ ਦਿੱਤੇ 'ਮੁੱਖ ਮੰਤਰੀ ਰਾਹਤ ਫੰਡ' ਦੇ QR Code ਨੂੰ ਸਕੈਨ ਕਰਕੇ ਜਾਂ ਫਿਰ ਦਿੱਤੇ ਗਏ ਬੈਂਕ ਖ਼ਾਤੇ 'ਚ ਰਕਮ ਭੇਜ ਸਕਦੇ ਹੋ। ਸਮਾਂ ਔਖਾ ਜ਼ਰੂਰ ਹੈ, ਪਰ ਇੱਕ-ਦੂਜੇ ਦੇ ਸਾਥ ਨਾਲ ਲੰਘ ਜਾਵੇਗਾ।
Bhagwant Mann

08/08/2025
ਏ ਪੀ ਜੈ ਕਾਲਜ ਦੇ ਡਰੈਕਟਰ ਡਾਕਟਰ  ਰਾਕੇਸ਼ ਬੱਗਾ , ਕਨਵੀਨਰ ਡਾਕਟਰ ਅਵਨਿਪ ਦਿਓਰਾ ਤੇ ਕੋਆਰਡੀਨੇਟਰ ਐੱਮ ਐੱਸ ਸ਼ਿਖਾ ਸ਼ਰਮਾ, ਐੱਮ ਐੱਸ ਨੇਹਾ ਸ਼ਰ...
13/08/2022

ਏ ਪੀ ਜੈ ਕਾਲਜ ਦੇ ਡਰੈਕਟਰ ਡਾਕਟਰ ਰਾਕੇਸ਼ ਬੱਗਾ , ਕਨਵੀਨਰ ਡਾਕਟਰ ਅਵਨਿਪ ਦਿਓਰਾ ਤੇ ਕੋਆਰਡੀਨੇਟਰ ਐੱਮ ਐੱਸ ਸ਼ਿਖਾ ਸ਼ਰਮਾ, ਐੱਮ ਐੱਸ ਨੇਹਾ ਸ਼ਰਮਾ , ਪੰਚਾਇਤ ਸੈਕਟਰੀ ਵਿਜੇ ਕੁਮਾਰ ਅਤੇ ਸਮੂਹ ਪਿੰਡ ਵਾਸੀ ਸਰਪੰਚ ਸੋਨੀਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਪ ਆਗੂ ਅਸ਼ੋਕ ਕੁਮਾਰ ਹਲਕਾ ਆਦਮਪੁਰ ਡਾਕਟਰ ਬਲਬੀਰ ਮਹਿਮੀ ਸਰਕਲ ਪ੍ਰਧਾਨ ਤੇ ਸਾਰਿਆਂ ਦੇ ਸਹਿਜੋਗ ਨਾਲ ਤਰੰਗਾ ਜਾਤਰਾ ਕੰਢੀ ਗਈ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਤੇ ਆਜ਼ਾਦੀ ਦਿਵਸ ਮੌਕੇ ਰਾਸ਼ਟਰੀ ਗੀਤ ਬੰਦੇ ਮਾਤਰਮ ਬੋਲਿਆ ਗਿਆ ਇਸ ਦੌਰਾਨ ਲੋਕਾਂ ਵਿਚ ਤਰੰਗਾ ਜੱਤ੍ਰਰਾ ਪ੍ਰਤੀ ਭਾਰੀ ਉਤਸ਼ਾਹ ਦੇਖਿਆ ਗਿਆ ਕਪੂਰ ਪਿੰਡ ਵਿੱਚ ਇਹ ਸਮਾਗਮ ਕਰਵਾਇਆ ਗਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕੁਮਾਰ ਹਲਕਾ ਆਦਮਪੁਰ ਨੇ ਸਾਰਿਆ ਦਾ ਇਥੇ ਆਉਣ ਤੇ ਧਨਵਾਦ ਕੀਤਾ ਗਿਆ ਆਜ਼ਾਦੀ ਦਿਵਸ ਮੌਕੇ ਕਪੂਰ ਪਿੰਡ ਵਿੱਚ ਹਰ ਘਰ ਵਿੱਚ ਤਰੰਗਾਂ ਲਹਿਰਾਇਆ ਜਾਵੇਗਾ ਇਸ ਮੌਕੇ ਤੇ ਹਾਜਰ ਸਾਬਕਾ ਸਰਪੰਚ ਬਲਬੀਰ ਕੌਰ ਪੰਚ ਦਿਲਬਾਗ਼,ਪੰਚ ਮਨਜੀਤ ਸਿੰਘ, ਵਿੱਕੀ, ਪੰਚ ਗੁਰਵਿੰਦਰ ਕੌਰ, ਸੋਮਨਾਥ, ਸਤਨਾਮ, ਬਲ਼ੁ, ਮਲਕੀਤ ਚੰਦ, ਹੰਸਰਾਜ, ਕੁਲਵਿੰਦਰ ਕੁਮਾਰ, ਸ਼ਿਭਾ ਤੇ ਹੋਰ ਪਿੰਡ ਵਾਸੀ ਹਾਜਰ ਸਨ





3/5/22 : 🙏🏻 ਈਦ ਮੁਬਾਰਕ 🙏🏻  :  ਆਦਮਪੁਰ ਹਲਕੇ ਦੇ ਪਿੰਡ ਦੁਹੜੇ ਵਿਖੇ " ਈਦ " ਦਾ ਪਵਿੱਤਰ ਤਿਉਹਾਰ ਬਹੁਤ ਹੀ ਸਦਭਾਵਨਾ ਅਤੇ ਪਿਆਰ  ਨਾਲ ਮਨਾਇਆ ...
05/05/2022

3/5/22 :
🙏🏻 ਈਦ ਮੁਬਾਰਕ 🙏🏻 :
ਆਦਮਪੁਰ ਹਲਕੇ ਦੇ ਪਿੰਡ ਦੁਹੜੇ ਵਿਖੇ " ਈਦ " ਦਾ ਪਵਿੱਤਰ ਤਿਉਹਾਰ ਬਹੁਤ ਹੀ ਸਦਭਾਵਨਾ ਅਤੇ ਪਿਆਰ ਨਾਲ ਮਨਾਇਆ ਗਿਆ ।
ਖਾਸ ਗਲ ਏਹ ਰਹੀ, ਈਦ ਦੀ ਨਮਾਜ਼ ਤੋਂ ਬਾਅਦ, ਮੁਸਲਿਮ ਭਾਈਚਾਰੇ ਲਈ ਚਾਹ , ਪਕੌੜੇ ਅਤੇ ਮਿਠਾਈ ਦਾ ਲੰਗਰ ਪਿੰਡ ਦੇ ਸਮੂਹ ਸਿੱਖ ਭਾਈਚਾਰੇ ਵਲੋਂ, ਗੁਰੂ ਸਿੰਘ ਸਭਾ ਗੁਰਦੁਆਰੇ ਵਲੋਂ , ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਰਤਾਇਆ ਗਿਆ ।
ਆਪ ਆਗੂ ਅਤੇ ਸਰਕਲ ਪ੍ਰਧਾਨ, ਲਤੀਫ ਮੁਹੱਮਦ ਜੀ ਨੇ ਬਹੁਤ ਵਡੀ ਗਿਣਤੀ ਵਿੱਚ ਸਾਰੇ ਇਲਾਕੇ ਦੇ ਭਾਈਚਾਰੇ ਨੂੰ ਸੱਦਾ ਦਿੱਤਾ । ਲਤੀਫ ਜੀ ਪਿਛਲੇ ਕਈ ਮਹੀਨੇ ਤੋਂ ਪੈਰ ਦੀ ਸੱਟ ਨਾਲ ਜੂਝ ਰਹੇ ਹਨ । ਜਖਮੀ ਹਾਲਤ ਵੀ ਉਨ੍ਹਾਂ ਇਹ ਜਿੰਮੇਵਾਰੀ ਨਿਭਾਈ ।
ਇਸ ਮੋਕੇ ਤੇ ਆਪ ਆਗੂ ਅਸ਼ੋਕ ਕੁਮਾਰ, ਹਰਿੰਦਰ ਸਿੰਘ , ਤਰਲੋਚਨ ਬੱਧਣ ਆਦ ਵੀ ਹਾਜਰ ਹੋਏ ।
ਸਮੂਹ ਇਲਾਕਾ ਨਿਵਾਸੀਆਂ ਨੂੰ ਈਦ ਮੁਬਾਰਕ ਅਤੇ ਧੰਨਵਾਦ ।
ਹਰਿੰਦਰ ਸਿੰਘ ਆਦਮਪੁਰ ।

ਪਿੰਡ ਭਗਵਾਨਪੁਰ ਵਿਖੇ ਬਾਬਾ ਸਾਹਿਬ Dr.Bhimrao Ambedkar ਜੀ ਦੀ ਜਯੰਤੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਾਇਆ।Aam Aadmi Party - Punjab
25/04/2022

ਪਿੰਡ ਭਗਵਾਨਪੁਰ ਵਿਖੇ ਬਾਬਾ ਸਾਹਿਬ Dr.Bhimrao Ambedkar ਜੀ ਦੀ ਜਯੰਤੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਾਇਆ।
Aam Aadmi Party - Punjab

ਸਰਦਾਰ ਬਲਕਾਰ ਸਿੰਘ ਜੀ MLA ਹਲਕਾ ਕਰਤਾਰਪੁਰ ਅੱਜ ਜੰਡੂ ਸਿੰਘਾ ਵਿਖੇ ਰੋਡ ਦਾ ਉਦਘਾਟਨ ਕਰਦੇ ਹੋਏ।Aam Aadmi Party - Punjab Aam Aadmi Part...
06/04/2022

ਸਰਦਾਰ ਬਲਕਾਰ ਸਿੰਘ ਜੀ MLA ਹਲਕਾ ਕਰਤਾਰਪੁਰ ਅੱਜ ਜੰਡੂ ਸਿੰਘਾ ਵਿਖੇ ਰੋਡ ਦਾ ਉਦਘਾਟਨ ਕਰਦੇ ਹੋਏ।
Aam Aadmi Party - Punjab Aam Aadmi Party Jalandhar Aam Aadmi Party - Delhi Aam Aadmi Party Bhagwant Mann Arvind Kejriwal

ਅਲਾਵਲਪੁਰ ਪਿੰਡ ਵਿੱਚ ਜਾਗਰਣ ਕਰਵਾਇਆ ਗਿਆ । ਜਾਗਰਣ ਵਿੱਚ ਜਾ ਕੇ ਹਾਜ਼ਰੀ ਭਰੀ।
28/03/2022

ਅਲਾਵਲਪੁਰ ਪਿੰਡ ਵਿੱਚ ਜਾਗਰਣ ਕਰਵਾਇਆ ਗਿਆ । ਜਾਗਰਣ ਵਿੱਚ ਜਾ ਕੇ ਹਾਜ਼ਰੀ ਭਰੀ।

ਸ਼੍ਰੀ ਭਗਵੰਤ ਮਾਨ ਜੀ ਦੇ ਸੌਹ ਚੁੱਕ ਸਮਾਗਮ ਵਿੱਚ ਹਾਜਰੀ ਭਰੀ।ਪੰਜਾਬ ਦੇ ਮੁੱਖ ਮੰਤਰੀ ਬਣੇ ਸ. ਭਗਵੰਤ ਸਿੰਘ ਮਾਨ, ਭਗਵੰਤ ਮਾਨ ਨੇ ਚੁੱਕੀ ਅਹੁਦੇ ...
16/03/2022

ਸ਼੍ਰੀ ਭਗਵੰਤ ਮਾਨ ਜੀ ਦੇ ਸੌਹ ਚੁੱਕ ਸਮਾਗਮ ਵਿੱਚ ਹਾਜਰੀ ਭਰੀ।
ਪੰਜਾਬ ਦੇ ਮੁੱਖ ਮੰਤਰੀ ਬਣੇ ਸ. ਭਗਵੰਤ ਸਿੰਘ ਮਾਨ, ਭਗਵੰਤ ਮਾਨ ਨੇ ਚੁੱਕੀ ਅਹੁਦੇ ਦੀ ਸਹੁੰ ।

ਪੰਜਾਬ ਦੇ ਲੋਕਾਂ ਦਾ ਧੰਨਵਾਦ ਰੈਲੀ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਕੀਤਾ ਗਿਆ।
13/03/2022

ਪੰਜਾਬ ਦੇ ਲੋਕਾਂ ਦਾ ਧੰਨਵਾਦ ਰੈਲੀ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਕੀਤਾ ਗਿਆ।

Address

Hoshiarpur Road
Jandu Singha
144025

Telephone

+919878137683

Website

Alerts

Be the first to know and let us send you an email when Ashok kumar " Aam Admi party posts news and promotions. Your email address will not be used for any other purpose, and you can unsubscribe at any time.

Contact The Organization

Send a message to Ashok kumar " Aam Admi party:

Share