Jalandhar - Updates

Jalandhar - Updates This Group acts as a platform to Post things that you would put on a NoticeBoard. Things like looking for job, need a helper/maid, want to sale anything .

If a member posts anything against a person, business, service or institution, it'lll be entirely his/her responsibility. Jalandhar Notice board is not responsible for any loss of reputation or legality thereafter

15/12/2024
30/09/2024

ਕੱਲ੍ਹ ਤਿਉਹਾਰਾਂ ਨਾਲ ਭਰਿਆ ਅਕਤੂਬਰ ਦਾ ਮਹੀਨਾ ਆਉਣ ਵਾਲਾ ਹੈ! ਵਾਹਿਗੁਰੂ ਕਰੇ ਤਿਉਹਾਰਾਂ ਦਾ ਇਹ ਮਹੀਨਾ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਤੇ ਰੌਣਕਾਂ ਲਿਆਵੇ

30/09/2024

ਕੱਲ੍ਹ ਤਿਉਹਾਰਾਂ ਨਾਲ ਭਰਿਆ ਅਕਤੂਬਰ ਦਾ ਮਹੀਨਾ ਆਉਣ ਵਾਲਾ ਹੈ! ਵਾਹਿਗੁਰੂ ਕਰੇ ਤਿਉਹਾਰਾਂ ਦਾ ਇਹ ਮਹੀਨਾ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਤੇ ਰੌਣਕਾਂ ਲਿਆਵੇI

रेलवे के नियम अनुसार रात 10 बजे से लेकर सुबह 6 बजे तक किसी भी सोए हुए यात्री से टिकट नहीं मांगी जा सकती है।
18/06/2024

रेलवे के नियम अनुसार रात 10 बजे से लेकर सुबह 6 बजे तक किसी भी सोए हुए यात्री से टिकट नहीं मांगी जा सकती है।


ਅੱਜ ਹੈ ਮਰਹੂਮ ਗਾਇਕਸਿੱਧੂ ਮੂਸੇਵਾਲਾ ਦਾ ਜਨਮਦਿਨ ,  ਸਿੱਧੂ ਮੂੱਸੇ ਵਾਲਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ I
11/06/2024

ਅੱਜ ਹੈ ਮਰਹੂਮ ਗਾਇਕ
ਸਿੱਧੂ ਮੂਸੇਵਾਲਾ ਦਾ ਜਨਮਦਿਨ , ਸਿੱਧੂ ਮੂੱਸੇ ਵਾਲਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ I

29/04/2024

ਫੋਟੋਆਂ ਪਾਉਣ ਦਾ ਮਤਲਬ ਕੋਈ Sympathy ਲੈਣ ਨੀਂ ਨਾਂ ਕੋਈ Like Share ਵਾਲ੍ਹੀ ਖੇਚਲ੍ਹ ਕਰਿਓ
ਬੱਸ ਪੜ੍ਹ ਲਿਓ ਸ਼ਾਇਦ ਤੁਹਾਡੇ ਕੰਮ ਆ ਸਕੇ 👇👇
ਪੋਸਟ ਤੇ ਫੋਟੋਆਂ ਵੀਰ Gurtej Singh Mundi ਵੀਰ ਨੇ ਆਵਦੀ ਫੇਸਬੁੱਕ ਤੇ ਪੋਸਟ ਕੀਤੀ ਸੀ।ਮੈਂ ਉਹੀ ਪੋਸਟ ਕਾਪੀ ਪੇਸਟ ਕਰਕੇ ਆਵਦੀ ਪ੍ਰੋਫਾਈਲ ਤੇ ਸ਼ੇਅਰ ਕਰ ਰਿਹਾਂ ਤਾਂ ਜੋ ਵੱਧ ਤੋਂ ਵੱਧ ਵੀਰ ਭਰਾਵਾਂ ਨੂੰ ਇਹ ਜਾਣਕਾਰੀ ਹਾਸਿਲ ਹੋ ਸਕੇ।ਕਿਉਂਕਿ ਅਸੀਂ ਖੁੱਦ ਕੁਛ ਦਿਨ ਪਹਿਲਾਂ ਹੀ ਆਵਦਾ ਹੀਰੇ ਵਰਗਾ ਮੋਹ ਭਿੱਜਿਆ ਵੱਡਾ ਵੀਰ ਗਵਾ ਚੁੱਕੇ ਹਾਂ।
#ਗੁਰਤੇਜ_ਵੀਰ ਕਹਿੰਦਾ ਕਿ ਮੇਰਾ ਮਤਲਬ ਸਿਰਫ Aware ਕਰਨਾਂ ਕਿ ਮੈਂ 3 Silent Attacks ਚੋਂ ਬਚ੍ਹ ਗਿਆ ਤੇ ਤੁਸੀਂ ਬਚ੍ਹ ਲਓ ਹੁਣ ਤੋਂ ਹੀ
ਮੇਰੀ ਜਾਣ ਪਛਾਣ ਦੇ 3-4 ਮੁੰਡੇ ਮੈਥੋਂ 5-10 ਸਾਲ ਛੋਟੇ ਚਲ੍ਹੇ ਗਏ ਜਹਾਨੋਂ ਏਸੇ ਚੱਕਰ ਵਿੱਚ ਆਹ ਪਿਛਲੇ ਦਿਨੀਂ
ਖਾਸਕਰ ਟਰੱਕਾਂ ਵਾਲੇ ਤਾਂ ਜਰੂਰ ਕਰੋ ਕੰਟਰੋਲ ਆਪਣੀਂ Diet ਤੇ , ਆਹ ਜਿਹੜੇ ਘਰਾੜ੍ਹੇ (Snoring) ਵੱਜਦੇ ਰਾਤ ਨੂੰ ਇਹਨੂੰ ਗੂੜ੍ਹੀ ਨੀਂਦ ਦਾ ਭੁਲੇਖਾ ਨਾਂ ਖਾਵੋ
ਇਹ Later ON ਬਿਮਾਰੀ ਬਣ ਜਾਂਦੀ Sleep Apnea ਦੀ
Sleep apnea ਨਾਲ ਤੁਹਾਡਾ ਮੂੰਹ ਖੁੱਲ੍ਹਾ ਰਹਿੰਦਾ ਸੌਂਦੇ ਸਮੇਂ ਤੇ ਅੰਦਰ Dry ਹਵਾ ਜਾਂਦੀ ਜੀਹਦੇ ਵਿੱਚ Oxygen ਦੀ ਮਾਤਰਾ ਬਹੁਤ ਘੱਟ ਜਾਂਦੀ , Dry ਹਵਾ ਹਲ੍ਹਕੀ ਹੁੰਦੀ ਜੀਹਦੇ ਕਰਕੇ ਉਹ ਘੱਟ ਮਾਤਰਾ ਵਿੱਚ Feed ਹੁੰਦੀ
ਗੱਡੀਆਂ ਦੇ Turbo intercooler ਵੀ ਇਹੀ Function ਕਰਦੇ ਜੋ ਸਾਡਾ ਨੱਕ ਕਰਦਾ ਹਵਾ ਨੂੰ ਠੰਢੀ ਕਰਕੇ ਵੱਧ ਮਾਤਰਾ ਵਿੱਚ Feed ਕਰਨਾਂ
ਸਾਡਾ ਨੱਕ ਕੁਦਰਤ ਨੇਂ Oxygen ਖਿੱਚ੍ਹਣ ਲਈ ਬਣਾਇਆ ਮੂੰਹ ਦਾ Purpose ਖਾਣਾਂ , ਪੀਣਾਂ , ਬੋਲਣਾਂ ਜਾਂ ਫਿਰ Emergency ਵਿੱਚ ਸਾਹ ਲੈਣਾਂ ਨਾਂ ਕਿ ਹਰ ਵਕਤ…
ਨੱਕ ਰਾਹੀਂ Oxygen ਵੱਧ ਮਾਤਰਾ ਵਿੱਚ ਜਾਂਦੀ ਤੇ Moisture ਵਾਲੀ ਜਾਂਦੀ ਪਰ ਜਦੋਂ ਮੂੰਹ ਖੋਲ੍ਹਕੇ ਸਾਹ ਲੈਨੇਂ ਆਂ ਤਾਂ Oxygen ਘੱਟ ਜਾਣ ਕਰਕੇ ਸੁੱਤੇ ਪਿਆਂ ਦੇ Blood ਵਿੱਚ Oxygen ਦੀ ਕਮੀਂ ਆਉਣ ਲੱਗ ਜਾਂਦੀ ਜਿਸਦੇ ਕਰਕੇ ਦਿਲ ਦੇ ਦੁਆਲੇ ਨਾੜ੍ਹਾਂ ਸੁੰਗੜ੍ਹਨ (Shrink) ਲੱਗ ਲੱਗਦੀਆਂ ਤੇ ਉਹਨਾਂ ਦੇ Block ਹੋਣ ਤੇ Heart Attack ਦੇ Chance ਬਾਹਲੇ ਵੱਧ ਜਾਂਦੇ
Silent Attack ਵੀ ਅੱਗੇ ਜਾਕੇ ਏਸੇ ਚੀਜ ਚੋਂ ਹੀ ਆਉਂਦੇ ਜਦੋਂ ਤੁਹਾਡੇ Brain ਨੂੰ ਪੂਰੀ oxygen ਨੀਂ ਮਿਲਦੀ blood ਰਾਹੀਂ ਤਾਂ ਉਹ Signal ਨੀਂ ਦਿੰਦਾ ਜੇ Attack ਆਵੇ ਉਹ React ਨੀਂ ਕਰਦਾ ਬੰਦਾ ਸੁੱਤਾ ਪਿਆ ਹੀ ਰਹਿ ਜਾਂਦਾ
ਮੈਨੂੰ 2 Attack ਆਏ ਪਿਛਲੇ ਮਹੀਨੇਂ ਸੁੱਤੇ ਪਏ ਨੂੰ ਪਰ ਵਧੀ ਕਰਕੇ ਜਾਗ ਆ ਗਈ ਮੈਂ Jump ਮਾਰਕੇ ਉੱਠਿਆ ਖਿੱਚ੍ਹਵੇਂ ਸਾਹ ਲਏ ਤੇ oxygen Feed ਹੋ ਗਈ System ਵਿੱਚ ਤੇ ਇੱਕ ਵਾਰੀ ਤਾਂ wife ਨੇਂ CPR ਦਿੱਤੀ
ਪਰ ਜੇ ਪੈੱਗ ਲਾਕੇ ਸੁੱਤਾ ਹੁੰਦਾ ਜਾਗ ਨੀਂ ਸੀ ਆਉਣੀਂ ਤੇ ਕੰਮ ਹੋ ਗਿਆ ਸੀ…..
ਹੁਣ ਮੇਰੇ ਸਾਰੇ ਚੈੱਕਅੱਪ ਹੋਏ , Sleep Study ਪਹਿਲਾਂ ਘਰੇ ਕੀਤੀ ਇੱਕ ਰਾਤ ਫਿਰ ਇਕ ਰਾਤ Hospital ਵਿੱਚ ਸਾਰੀ body ਨੂੰ Sensors ਲਾਕੇ Diagnose ਕੀਤਾ
ਜਿਸ ਵਿੱਚ ਪਤਾ ਲੱਗਾ ਕਿ ਸੁੱਤੇ ਪਏ ਦੀ Oxygen ਇੱਕ ਦਮ Drop ਹੋ ਜਾਂਦੀ System ਚੋਂ ਪਰ ਜਾਗਦੇ ਦੀ 100% ਸਹੀ ਰਹਿੰਦੀ
Ultrasound Screening , EKG , Treadmill EKG Stress Test , 8 ਦਿਨਾਂ ਲਈ Heart ਤੇ Machine ਲਾਕੇ ਰੱਖੀ ਜੀਹਨੇਂ ਉੱਠਦੇ ਬਹਿੰਦੇ ਕੰਮ ਕਰਦੇ ਸੁੱਤੇ ਹਰ ਵਕਤ Heart Monitor ਕੀਤਾ , ਸਾਰੇ ਤਰ੍ਹਾਂ ਦੇ Blood Work ਕਰਾਏ ਤਕਰੀਬਨ ਜੋ ਕੁਛ ਵੀ ਸਰੀਰ ਵਿੱਚ ਲੱਗਾ ਸਾਰੇ ਟੈਸਟ ਕਰਵਾ ਲਏ ਪਰ Luckily ਨੁਕਸ ਕੋਈ ਨੀਂ ਨਿਕਲ੍ਹਿਆ ਸਰੀਰ ਚੋਂ , Heart , Liver , Kidneys , Sugar , Cholesterol ਵਗੈਰਾ ਸਾਰੇ ਸਹੀ ਨਿਕਲ੍ਹੇ Brain ਵਗੈਰਾ ਵੀ ਸਹੀ Function Normally
ਅਖੀਰ Fat ਦੀ ਸਾਰੀ Problem ਲੱਭੀ ਕਿ ਤੈਨੂੰ at least 35 Lbs weight loose ਕਰਨਾਂ ਪੈਣਾਂ.., ਇਹੀ ਤੇਰੀ ਬਿਮਾਰੀ ਆ
ਆਪਣੀਂ Weight ਵੱਧਣ ਨਾਲ ਧੌਣ ਭਾਰੀ ਹੋ ਜਾਂਦੀ ਜਦੋਂ ਆਪਾਂ ਸਰ੍ਹਾਣਾਂ ਸਿਰ ਹੇਠਾਂ ਰੱਖਕੇ ਸਿੱਧੇ ਪੈਂਦੇ ਆਂ ਤਾਂ ਗਲ੍ਹ ਅੰਦਰੋਂ Oxygen ਖਿੱਚ੍ਹਣ ਵਾਲੀਆਂ ਨਾੜ੍ਹਾਂ ਨੂੰ ਘੁੱਟ ਲੈਂਦਾ ਆਪਣੀਂ oxygen ਘੱਟਦੀ ਤੇ ਦਿਮਾਗ ਮੂੰਹ ਨੂੰ Signal ਦੇਕੇ ਖੋਲ੍ਹ ਦਿੰਦਾ ਉਸਤੋਂ ਅੱਗੇ ਬਿਮਾਰੀਆਂ ਚੱਲ ਪੈਂਦੀਆਂ
ਮੂੰਹ ਖੋਲ੍ਹਕੇ ਸਾਹ ਲੈਣਾਂ ਹੀ ਬਹੁ ਗਿਣਤੀ ਬਿਮਾਰੀਆਂ ਨੂੰ invitation ਆਂ
ਅੱਗੇ ਤੁਸੀਂ ਆਪ ਸਿਆਣੇ ਓ Diet ਕਿਵੇਂ Control ਕਰਨੀਂ ਤੇ ਭਾਰ ਕਿਵੇਂ ਘਟਾਉਣਾਂ…
ਜੇ ਕਿਸੇ ਨੂੰ ਏਦਾਂ ਦੀ problem ਆ ਰਹੀ ਸਾਰੇ Checkup ਕਰਾਓ ਕੋਈ ਹੋਰ Problem ਵੀ ਹੋ ਸਕਦੀ Lungs ਵਗੈਰਾ ਦੀ ਪਰ ਓਨੇਂ ਦਿਨ ਸਿੱਧੇ ਨਾਂ ਪਵੋ Left Side ਪੈਣ ਦੀ Try ਕਰੋ ਤੇ ਰਾਤ ਦਾ ਖਾਣਾ ਸੌਣ ਤੋਂ 4-5 ਘੰਟੇ ਪਹਿਲਾਂ ਖਾਵੋ

*ਵੀਰ ਠੀਕ ਆਂ ਹੁਣ ਤਾਂ ਇਹ 10-11 ਦਿਨ ਪਹਿਲਾਂ ਦੀਆਂ ਫੋਟੋਆਂ ਹਨ।ਹੁਣ ਵੀਰ ਆਵਦਾ Weight ਘਟਾਉਣ ਦੀ ਲੱਗੇ ਹਨ..
Davinder singh toor

04/11/2023

Shout out to my newest followers! Excited to have you onboard! Bikramjit Singh Kennedy, Sudhir Kumar, Anil Sharma, R Raj Kumar, Aksh*t Soni, Gurpreet Singh Cheema, Satendra Tiwari, Kashmir Singh, Kewal Krishan, Kavya Kapoor, Hhgh Gopi Gill, Suman Sachdeva

27/10/2023
21/10/2023

ਵੱਡੀ ਕਾਰਵਾਈ, ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਕੰਪਨੀ ਸਣੇ 8 ਕੰਪਨੀਆਂ ਦੇ ਪਰਮਿਟ ਰੱਦ I

Address

Jalandhar

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Website

Alerts

Be the first to know and let us send you an email when Jalandhar - Updates posts news and promotions. Your email address will not be used for any other purpose, and you can unsubscribe at any time.

Share

Category

JALANDHAR NOTICE BOARD

welcome to all of you on this open platform.... here you can ask about anything like job, any recommendation for food/shopping/ property/ phones/ means anything you want . But please don't post any type of vulgar / objectionable post here. we will remove as well as block that person from this page.thanks