Sewa greeb di NGO ਸੇਵਾ ਗਰੀਬ ਦੀ NGO

Sewa greeb di NGO  ਸੇਵਾ ਗਰੀਬ ਦੀ NGO ਸੇਵਾ ਗ਼ਰੀਬ ਦੀ NGO ਨਾਲ ਜੁੜੋ ਜੀ

02/06/2026
31/05/2026

ਜ਼ਿੰਦਗੀ ਚ ਕੁੱਝ ਇਸ ਤਰ੍ਹਾਂ ਦਾ ਜਰੂਰ ਕਰੋ ਤਾਂ ਜੋਂ ਲੋਕ ਪਿੱਠ ਪਿੱਛੇ ਕੁੱਝ ਤਾਂ ਚੰਗਾ ਬੋਲਣ! ਚੰਗੇ ਕਰਮ ਕਰਦੇ ਜਾਵੋ ਉਸ ਦਾ ਹਿਸਾਬ ਵੀ ਉਹ ਆਪ ਰੱਖਦਾ ਪਤਾ ਨਈ ਕਿਸ ਮੋੜ ਤੇ ਇੰਨਾ ਕਰਮਾ ਨੇ ਕਿਥੇ ਮਾੜੇ ਸਮੇਂ ਚ ਨਾਲ ਖੜ੍ਹ ਜਾਣਾ!! ਚੰਗੇ ਕਰਮ ਕਦੀ ਸਾਥ ਨਈ ਛੱਡਦੇ ਪਰ ਮਾੜੇ ਕਰਮ ਵੀ ਸਾਥ ਨਈ ਛੱਡਦੇ


Sewa greeb di NGO ਸੇਵਾ ਗਰੀਬ ਦੀ NGO Facebook Davinder Bains fans Instagram Tanoj Nayyar Rinkle Vir Nayyar Raman Nayyar

5 ਸਾਲ ਹੋ ਗਿਆ ਇਲਾਜ਼ ਲਈ ਤਰਸ ਰਿਹਾ ਸੀ ਵੀਰ ਅਸਲੀ ਦਸਵੰਦ ਦੇ ਹੱਕ ਦਾਰ ਕੌਣ ਨੇ ਹੁਣ ਤੁਸੀ ਆਪਣੇ ਕਮੈਂਟਸ ਚ ਦਸੋ ਜੀ

https://www.instagram.com/reel/DZAPjcmTnZa/?igsh=NDR1dWNjc29wZ3Z3

30/05/2026

ਮਾਤਾ ਘਰਾਂ ਚ ਕੰਮ ਕਰਕੇ ਗੁਜਾਰਾ ਕਰਦੀ ਸੀ ਤੇ ਹੁਣ ਹਾਲਾਤ ਬੁਹਤ ਖਰਾਬ ਹੋ ਗਿਆ ਹੁਣ ਮਾਤਾ ਅਪਣਾਇਆ ਦਾ ਇੰਤਜ਼ਾਰ ਕਰ ਰਹੀ ਹੈ ਕੋਈ ਤੇ ਆ ਕੇ ਬੋਲੇ ਲਓ ਇਲਾਜ਼ ਲਈ ਪੈਸੇ ਲਏ ਲਵੋ ! 3 lakh ਬਿਲ ਬਣਿਆ ਪਿਆ ਹੈ ਅਸੀ ਆਪਣਾ ਫਰਜ ਪੂਰਾ ਕਰ ਤਾਂ ਹੁਣ ਤੁਹਾਡੀ ਬਾਰੀ ਹੈ ਜੀ


fans Sewa greeb di NGO ਸੇਵਾ ਗਰੀਬ ਦੀ NGO Facebook Davinder Bains Instagram Nayyar Raman Nayyar Tanoj Nayyar Saab Arun Dinesh Verma Rinkle Vir Jatinder Kumar Gurpreet Lalli

29/05/2026

ਜਿਦੋ ਕੋਈ ਨਈ ਖੜਦਾ ਉਦੋਂ ਅਕਾਲ ਪੁਰਖ ਸਾਥ ਦੇਂਦਾ

fans Sewa greeb di NGO ਸੇਵਾ ਗਰੀਬ ਦੀ NGO Facebook Instagram Davinder Bains Tanoj Nayyar Rinkle Vir Aam Aadmi Party Dinesh Verma Jatinder Kumar Saab Arun Nayyar Raman Nayyar Gurpreet Lalli GurDeepak LeKh Gurjeet Singh GauRav NaRwal

https://www.instagram.com/reel/DY6JYd9T4BA/?igsh=aG1ibm82NzlnbGU2
Full video link
https://youtu.be/Vshi7SOMRxs?si=12NyOtYBR-qyggo-

07/05/2026

ਹਾਲਾਤ ਮਾੜੈ ਹੋਣ ਕਾਰਨ ਬੱਚਾ ਦਾ ਇਲਾਜ਼ ਰੁੱਕ ਰਿਹਾ ਸੀ ਸਾਰੇ ਨਗਰ ਨੇ ਬੁਹਤ ਸਾਥ ਦਿੱਤਾ , ਹੁਣ ਇਲਾਜ਼ ਮਹਿੰਗਾ ਹੋਣ ਕਾਰਨ ਪਰਿਵਾਰ ਨੂੰ ਦਸਵੰਦ ਦੀ ਲੋੜ ਪੈ ਗਈ
ਪਿੰਡ - ਗੋਇਲ ਪਿੰਡ

.nayyar84 .bains.16100 Aam Aadmi Party fans Facebook Sewa greeb di NGO ਸੇਵਾ ਗਰੀਬ ਦੀ NGO Instagram Davinder Bains Nayyar Raman Nayyar Tanoj Nayyar

03/05/2026

ਜਿਦੋ ਮਹੰਤ ਬਜ਼ੁਰਗ ਹੋ ਜਾਂਦਾ ਸੱਭ ਸਾਥ ਛੱਡ ਜਾਂਦੇ ਅੱਜ ਦੇਖ ਕੇ ਮਨ ਭਰ ਗਿਆ ਇੰਨਾ ਦਾ ਅਸਲੀ ਘਰ ਕਿਹੜਾ ਹੈ ਜਿਦੋ ਇਹ ਜਨਮ ਲੈਂਦੇ ਤੇ ਇੰਨਾ ਨੂੰ ਖਿੱਚ ਕੇ ਲੇਹ ਜਾਂਦਾ ਇਹ ਸਾਡਾ ਹੈ ਅੱਜ ਬਜ਼ੁਰਗ ਹੋ ਤੇ ਬੋਲ ਤਾ ਇੰਨਾ ਦੇ ਘਰ ਛੱਡ ਦੋ ! ਨਾ ਇਦਰ ਦੇ ਨਾ ਉਦਰ ਦੇ ! ਬੁਹਤ ਬੁਰਾ

fans Facebook Instagram Sewa greeb di NGO ਸੇਵਾ ਗਰੀਬ ਦੀ NGO Davinder Bains Nayyar Raman Nayyar Saab Arun Rinkle Vir Jatinder Kumar Dinesh Verma Tanoj Nayyar https://www.instagram.com/reel/DX4DOQyzT2W/?igsh=NWUzcW5sdG5jcXIy

22/04/2026

8 ਦਾ ਬੱਚਾ ਹੈ ਜਿਸ ਨੂੰ mently isshu ਨੇ ਜਿਸ ਦਾ ਇਲਾਜ਼ ਪੈਸੇ ਕਾਰਨ ਰੁਕ ਰਿਹਾ ਸੀ ਅੱਜ ਦਸਵੰਦ ਦੇ ਕੇ ਉਸ ਇਲਾਜ਼ ਵਿੱਚ ਹਿੱਸਾ ਦੇ ਦਿੱਤਾ ਤਾਂ ਜੋਂ ਇਲਾਜ਼ ਹੋ ਸਕੇ 2 ਭੈਣਾਂ ਦਾ ਭਰਾ ਹੈ ਇਕੋ ਹੀ ਮਾਂ ਬਾਪ ਦਾ ਸਹਾਰਾ ਦੇਖ ਕੇ ਮਾਸੂਮ ਵੱਲ ਮਨ ਪਰ ਆਉਂਦਾ ਤੇ ਭੈਣਾਂ ਤੇ ਰੋ ਰੋ ਬੁਰਾ ਹਾਲ ਹੈ
fans Facebook Sewa greeb di NGO ਸੇਵਾ ਗਰੀਬ ਦੀ NGO Instagram Davinder Bains Saab Arun Nayyar Raman Nayyar

Address

Jalandhar

Alerts

Be the first to know and let us send you an email when Sewa greeb di NGO ਸੇਵਾ ਗਰੀਬ ਦੀ NGO posts news and promotions. Your email address will not be used for any other purpose, and you can unsubscribe at any time.

Contact The Organization

Send a message to Sewa greeb di NGO ਸੇਵਾ ਗਰੀਬ ਦੀ NGO:

Share