Surinder Kaur

Surinder Kaur Incharge,Jal. West ✋🏻

MLA Candidate(INC) ✋🏻
From 34- JAL. WEST(Bypoll) In July 2024

Former Sr.Dy.Mayor,(2018-2023)
Municipal Corporation,Jalandhar.

Councillor For 5 Consecutive Terms
1997-2023. Twice General Secretary Of P.P.C.C. In 2006 & 2016.

ਸ਼੍ਰੀ ਖਾਟੂ ਸ਼ਾਮ ਪਰਿਵਾਰ ਰਜਿ.ਜਲੰਧਰ ਵੱਲੋਂ ਵਾਰਡ ਨੰ 40 ਦੇ ਨਿਊ ਦਸ਼ਮੇਸ਼ ਨਗਰ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਨਤਮਸਤਕ ਹੋ ਕੇ ਅਸ਼ੀਰਵ...
02/05/2025

ਸ਼੍ਰੀ ਖਾਟੂ ਸ਼ਾਮ ਪਰਿਵਾਰ ਰਜਿ.ਜਲੰਧਰ ਵੱਲੋਂ ਵਾਰਡ ਨੰ 40 ਦੇ ਨਿਊ ਦਸ਼ਮੇਸ਼ ਨਗਰ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਮੇਰੇ ਨਾਲ ਵਾਰਡ ਇੰਚਾਰਜ ਅਤੇ ਬਲਾਕ ਪ੍ਰਧਾਨ ਰਸ਼ਪਾਲ ਜੱਖੂ,ਤਰੁਨ ਸ਼ਰਮਾ,ਸਵੀਟੀ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।

ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ, ਮਾਡਲ ਹਾਊਸ ਵਿਖੇ ਬ੍ਰਾਹਮਣ ਸਭਾ ਵੱਲੋਂ ਸ਼੍ਰੀ ਪਰਸ਼ੂਰਾਮ ਜਯੰਤੀ ਦੇ ਸੰਬੰਧੀ ਸਮਾਗਮ ਵਿੱਚ ਨਤਮਸਤਕ ਹੋ ਕੇ ਅਸ਼ੀਰ...
27/04/2025

ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ, ਮਾਡਲ ਹਾਊਸ ਵਿਖੇ ਬ੍ਰਾਹਮਣ ਸਭਾ ਵੱਲੋਂ ਸ਼੍ਰੀ ਪਰਸ਼ੂਰਾਮ ਜਯੰਤੀ ਦੇ ਸੰਬੰਧੀ ਸਮਾਗਮ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ।

ਸਾਡੀ ਬੇਟੀ ਨਿਹਾਰਿਕਾ ਵਾਸੀ ਬਸਤੀ ਦਾਨਿਸ਼ਮੰਦਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਕਲਾਸ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਮਾਂ-...
20/04/2025

ਸਾਡੀ ਬੇਟੀ ਨਿਹਾਰਿਕਾ ਵਾਸੀ ਬਸਤੀ ਦਾਨਿਸ਼ਮੰਦਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਕਲਾਸ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਮਾਂ-ਬਾਪ ਦਾ ਅਤੇ ਜਲੰਧਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ।ਇਸ ਖੁਸ਼ੀ ਦੇ ਮੌਕੇ ਤੇ ਬੱਚੀ ਦਾ ਹੌਂਸਲਾ ਵਧਾਉਣ ਲਈ ਘਰ ਜਾ ਕੇ ਵਧਾਈ ਦਿੱਤੀ।

ਸ਼੍ਰੀ ਗੁਰੂ ਰਵਿਦਾਸ ਸਭਾ(ਰਜਿ.) ਬਸਤੀ ਨੌਂ ਅਤੇ ਬਸਤੀ ਗੁਜਾਂ ਵੱਲੋਂ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ(ਬਾਬਾ ਸਾਹਿਬ) ਜੀ ਦੇ 134ਵੇਂ ਪ੍ਰਕਾਸ਼ ਦਿ...
20/04/2025

ਸ਼੍ਰੀ ਗੁਰੂ ਰਵਿਦਾਸ ਸਭਾ(ਰਜਿ.) ਬਸਤੀ ਨੌਂ ਅਤੇ ਬਸਤੀ ਗੁਜਾਂ ਵੱਲੋਂ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ(ਬਾਬਾ ਸਾਹਿਬ) ਜੀ ਦੇ 134ਵੇਂ ਪ੍ਰਕਾਸ਼ ਦਿਵਸ ਸੰਬੰਧੀ ਸਮਾਗਮ ਵਿੱਚ ਹਾਜ਼ਰੀ ਲਗਵਾ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਜਿਸ ਤਰ੍ਹਾਂ ਦੀ ਮਾੜੀ ਕਾਰਵਾਈ ਆਮ ਆਦਮੀ ਪਾਰਟੀ ਨੇ ਸ.ਪ੍ਰਤਾਪ ਸਿੰਘ ਬਾਜਵਾ ਜੀ ਉੱਤੇ ਕੀਤੀ ਹੈ, ਉਸ ਸੰਬੰਧੀ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿਖ...
15/04/2025

ਜਿਸ ਤਰ੍ਹਾਂ ਦੀ ਮਾੜੀ ਕਾਰਵਾਈ ਆਮ ਆਦਮੀ ਪਾਰਟੀ ਨੇ ਸ.ਪ੍ਰਤਾਪ ਸਿੰਘ ਬਾਜਵਾ ਜੀ ਉੱਤੇ ਕੀਤੀ ਹੈ, ਉਸ ਸੰਬੰਧੀ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਹੋਏ ਰੋਸ ਪ੍ਰਦਰਸ਼ਨ ਦੌਰਾਨ।

ਅੱਜ ਮਿਤੀ 13/04/25 ਨੂੰ ਬਸਤੀ ਗੁਜਾਂ(ਹਲਕਾ ਵੈਸਟ) ਵਿਖੇ ਡਾ. ਬੀ. ਆਰ. ਅੰਬੇਡਕਰ ਜੀ(ਬਾਬਾ ਸਾਹਿਬ) ਜੀ ਦੇ ਜਨਮ ਦਿਵਸ ਨੂੰ ਸਮਰਪਿਤ ਖ਼ੂਨ ਦਾਨ ਕ...
13/04/2025

ਅੱਜ ਮਿਤੀ 13/04/25 ਨੂੰ ਬਸਤੀ ਗੁਜਾਂ(ਹਲਕਾ ਵੈਸਟ) ਵਿਖੇ ਡਾ. ਬੀ. ਆਰ. ਅੰਬੇਡਕਰ ਜੀ(ਬਾਬਾ ਸਾਹਿਬ) ਜੀ ਦੇ ਜਨਮ ਦਿਵਸ ਨੂੰ ਸਮਰਪਿਤ ਖ਼ੂਨ ਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੇਰੇ ਨਾਲ ਸ਼੍ਰੀ ਰਜਿੰਦਰ ਬੇਰੀ(ਪ੍ਰਧਾਨ), ਸ਼੍ਰੀ ਕੁਲਦੀਪ ਮਿੰਟੂ(ਸਾਬਕਾ ਕੌਂਸਲਰ), ਸ਼੍ਰੀ ਹਰਮੀਤ ਸਿੰਘ(ਬਲਾਕ ਪ੍ਰਧਾਨ), ਸ਼੍ਰੀਮਤੀ ਨੇਹਾ ਮਿੰਟੂ (ਕੌਂਸਲਰ), ਸ਼੍ਰੀ ਨਵਦੀਪ ਜਰੇਵਾਲ, ਸ਼੍ਰੀ ਅਮਨਦੀਪ ਸ਼ਰਮਾ, ਸ਼੍ਰੀ ਰਿਤਿਸ਼, ਸ਼੍ਰੀ ਅੰਕਿਤ ਭਗਤ, ਸ਼੍ਰੀ ਸਾਹਿਲ ਸਹਿਦੇਵ, ਸ਼੍ਰੀਮਤੀ ਰਜਨੀ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।

10/04/2025
ਅੱਜ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਤੇ ਲਕਸ਼ਮੀ ਨਰਾਇਣ ਮੰਦਰ, ਮਾਡਲ ਹਾਊਸ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਮੰਦਿਰ ਕਮੇ...
06/04/2025

ਅੱਜ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਤੇ ਲਕਸ਼ਮੀ ਨਰਾਇਣ ਮੰਦਰ, ਮਾਡਲ ਹਾਊਸ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਮੰਦਿਰ ਕਮੇਟੀ ਵਲੋਂ ਲਗਾਏ ਹੋਏ ਲੰਗਰ ਵਿੱਚ ਸੇਵਾ ਨਿਭਾਈ।

04/04/2025
ਕੱਲ ਮਿਤੀ 26/03/25 ਨੂੰ ਸਤਿਗੁਰੂ ਰਵਿਦਾਸ ਭਵਨ, ਲਿੰਕ ਰੋਡ, ਜਲੰਧਰ ਤੋਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਪਵਿੱਤਰ ਜਨਮ ਅਸਥਾਨ ਬਨਾਰਸ(ਕਾਂਸ਼ੀ...
27/03/2025

ਕੱਲ ਮਿਤੀ 26/03/25 ਨੂੰ ਸਤਿਗੁਰੂ ਰਵਿਦਾਸ ਭਵਨ, ਲਿੰਕ ਰੋਡ, ਜਲੰਧਰ ਤੋਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਪਵਿੱਤਰ ਜਨਮ ਅਸਥਾਨ ਬਨਾਰਸ(ਕਾਂਸ਼ੀ) ਵਿਖੇ ਦਰਸ਼ਨਾਂ ਲਈ ਰਵਾਨਾ ਕਰਨ ਮੌਕੇ।

Address

304 New Abadi Jallowal Boota Mandi
Jalandhar
144003

Telephone

+919780308034

Website

Alerts

Be the first to know and let us send you an email when Surinder Kaur posts news and promotions. Your email address will not be used for any other purpose, and you can unsubscribe at any time.

Contact The Organization

Send a message to Surinder Kaur:

Share