Punjab Youth Congress Jalandhar

Punjab Youth Congress Jalandhar SUKHBAHAR SINGH WARAICH

19/02/2022
18/02/2022

S. Pargat Singh Ji

Vote for the man next door Pargat Singh
For progress prosperity & more.

09/02/2022

Reality of PAAP Party Candidate from Jalandhar Cantt constituency.

Aam Aadmi Party - Punjab
Surinder Singh Sodhi

  Rahul Gandhi Indian Youth Congress Charanjit Singh Channi Punjab Youth Congress Punjab Youth Congress Jalandhar
06/02/2022



Rahul Gandhi Indian Youth Congress Charanjit Singh Channi Punjab Youth Congress Punjab Youth Congress Jalandhar

ਬੰਟੀ ਸ਼ੈਲਕੇ ਅਤੇ ਮੁਕੇਸ਼ ਕੁਮਾਰ  ਇੰਚਾਰਜ ਪੰਜਾਬ ਯੂਥ ਕਾਂਗਰਸ ਅਤੇ ਨਵ ਮਾਨ ਇੰਚਾਰਜ ਜਲੰਧਰ ਯੂਥ ਕਾਂਗਰਸ ਨੇ ਸ਼੍ਰੀ ਹਰਮੀਤ ਸਿੰਘ ਨੂੰ ਯੂਥ ਕਾਂ...
26/01/2022

ਬੰਟੀ ਸ਼ੈਲਕੇ ਅਤੇ ਮੁਕੇਸ਼ ਕੁਮਾਰ ਇੰਚਾਰਜ ਪੰਜਾਬ ਯੂਥ ਕਾਂਗਰਸ ਅਤੇ ਨਵ ਮਾਨ ਇੰਚਾਰਜ ਜਲੰਧਰ ਯੂਥ ਕਾਂਗਰਸ ਨੇ ਸ਼੍ਰੀ ਹਰਮੀਤ ਸਿੰਘ ਨੂੰ ਯੂਥ ਕਾਂਗਰਸ ਜਲੰਧਰ ਪੱਛਮੀ ਦੇ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤੀ ਨੂੰ ਤੁਰੰਤ ਪ੍ਰਭਾਵ ਨਾਲ ਪ੍ਰਵਾਨਗੀ ਦੇ ਦਿੱਤੀ ਹੈ।
ਹਰਮੀਤ ਸਿੰਘ ਨੂੰ ਜਲੰਧਰ ਪੱਛਮੀ ਦਾ ਪ੍ਰਧਾਨ ਬਣਨ 'ਤੇ ਵਧਾਈ .

26/01/2022
26/01/2022

ਸ਼੍ਰੀ ਰਾਹੁਲ ਗਾਂਧੀ ਜੀ ਦੇ ਪੰਜਾਬ ਆਉਣ 'ਤੇ ਅਸੀਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਅਸੀਂ ਸਾਰੇ ਮਿੱਠਾਪੁਰ ਵਿੱਚ ਹੋਣ ਜਾ ਰਹੀ ਪੰਜਾਬ ਫ਼ਤਹਿ ਵਰਚੁਅਲ ਰੈਲੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਦਰਅਸਲ, ਇਹ ਜਲੰਧਰ ਕੈਂਟ ਦੇ ਸਾਰੇ ਵਸਨੀਕਾਂ ਲਈ ਇੱਕ ਹੋਰ “ਖਾਸ” ਪਲ ਹੋਵੇਗਾ।

Punjab extends a warm welcome to young and vibrant Rahul Gandhi Ji. We all are excited about Punjab Fateh Virtual Rally that will be held at Mithapur. Indeed, it will be another “Khaas” moment for all Jalandhar Cantt residents.

26/01/2022

27 ਜਨਵਰੀ ਦਿਨ ਵੀਰਵਾਰ ਨੂੰ ਜਲੰਧਰ ਕੈਂਟ ਵਿਖੇ ਹੋਣ ਵਾਲੀ ਵਰਚੁਅਲ ਰੈਲੀ ਸ਼ਾਮ 3:30 ਵਜੇ ਹੇਠਾਂ ਦਰਸਾਈਆਂ ਇਹਨਾਂ ਥਾਵਾਂ ‘ਤੇ ਦਿਖਾਈ ਜਾਵੇਗੀ ਜਿਸ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਵਿਸ਼ੇਸ਼ ਹਾਜ਼ਰੀ ਭਰਨਗੇ। ਸਾਰੇ ਇਸ ਵਰਚੁਅਲ ਰੈਲੀ ਦਾ ਹਿੱਸਾ ਬਣਨ ਲਈ ਇਹਨਾਂ ਥਾਵਾਂ ‘ਤੇ ਜ਼ਰੂਰ ਪਹੁੰਚਿਓ।

ਦੇਸ਼ ਦਾ ਪ੍ਰਭੂਸੱਤਾ ,ਅਖੰਡਤਾ ਅਤੇ ਧਰਮ ਨਿਰਪੱਖਤਾ ਦੇ ਪ੍ਰਤੀਕ ਭਾਰਤੀ ਸੰਵਿਧਾਨ ਦੀ ਸਥਾਪਨਾ ਦਿਵਸ ਮੌਕੇ ਸਮੂਹ ਭਾਰਤੀਆਂ ਨੂੰ ਲੱਖ-ਲੱਖ ਵਧਾਈਆਂ।
26/01/2022

ਦੇਸ਼ ਦਾ ਪ੍ਰਭੂਸੱਤਾ ,ਅਖੰਡਤਾ ਅਤੇ ਧਰਮ ਨਿਰਪੱਖਤਾ ਦੇ ਪ੍ਰਤੀਕ ਭਾਰਤੀ ਸੰਵਿਧਾਨ ਦੀ ਸਥਾਪਨਾ ਦਿਵਸ ਮੌਕੇ ਸਮੂਹ ਭਾਰਤੀਆਂ ਨੂੰ ਲੱਖ-ਲੱਖ ਵਧਾਈਆਂ।

CM ਚੰਨੀ ਨੇ ਜਿੱਤੀ ਨਸ਼ਿਆਂ ਖਿਲਾਫ ਜੰਗ! ਮਜੀਠੀਆ ਦੀ ਜਮਾਨਤ ਅਰਜੀ ਖਾਰਿਜ
24/01/2022

CM ਚੰਨੀ ਨੇ ਜਿੱਤੀ ਨਸ਼ਿਆਂ ਖਿਲਾਫ ਜੰਗ! ਮਜੀਠੀਆ ਦੀ ਜਮਾਨਤ ਅਰਜੀ ਖਾਰਿਜ

23/01/2022

Address

Jalandhar

Telephone

+919692000099

Website

Alerts

Be the first to know and let us send you an email when Punjab Youth Congress Jalandhar posts news and promotions. Your email address will not be used for any other purpose, and you can unsubscribe at any time.

Contact The Organization

Send a message to Punjab Youth Congress Jalandhar:

Share