ਬਬੂ ਮਾਨ ਦਾ ਆੜੀ Gurmeetdhaban

ਬਬੂ ਮਾਨ ਦਾ ਆੜੀ Gurmeetdhaban Yaari Umraan Pa Lange ,
Hayee ,
Yaari Umran Di Pa Lange , #

Ik Vaari Hath Fadle ,
Moohre Duniya La Lange ,

30/03/2015
30/03/2015

ਜਲੰਧਰ- ਪਾਲੀਵੁੱਡ 'ਚ ਬੱਬੂ ਮਾਨ ਦਾ ਨਾਂ ਉਨ੍ਹਾਂ ਗਾਇਕਾਂ 'ਚ ਸ਼ੁਮਾਰ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਵਿਚ ਇਕ ਖਾਸ ਪਛਾਣ ਬਣਾਈ ਹੈ। ਪੰਜਾਬੀ ਗਾਇਕ ਅਤੇ ਅਭਿਨੇਤਾ ਬੱਬੂ ਮਾਨ ਦਾ ਅੱਜ ਯਾਨੀ 29 ਮਾਰਚ ਨੂੰ ਜਨਮਦਿਨ ਹੈ। ਇਕ ਸਮਾਰੋਹ 'ਚ ਪਹੁੰਚੇ ਬੱਬੂ ਮਾਨ ਨੇ ਆਪਣੇ ਫੈਨਜ਼ ਨੂੰ ਕਿਹਾ ਕਿ ਉਨ੍ਹਾਂ ਨੇ ਕਿਹੜਾ ਮਹਾਨ ਕੰਮ ਕੀਤਾ ਹੈ ਜੋ ਉਹ ਆਪਣਾ ਜਨਮਦਿਨ ਮਨਾਉਣ। ਬੱਬੂ ਮਾਨ ਦਾ ਜਨਮ ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ ਦੇ ਖੰਤ ਮਾਨਪੁਰ ਪਿੱਡ 'ਚ ਹੋਇਆ। ਬੱਬੂ ਮਾਨ ਬਚਪਨ ਤੋਂ ਹੀ ਸੰਗੀਤ ਦਾ ਸ਼ੌਂਕ ਰੱਖਦੇ ਸਨ। ਬੱਬੂ ਨੇ ਆਪਣੇ ਕੈਰੀਅਰ ਦੀ ਸੁਰੂਆਤ ਸਾਲ 1998 'ਚ ਰਿਲੀਜ਼ ਐਲਬਮ 'ਸੱਜਨ ਰੁਮਾਲ ਦੇ ਗਿਆ' ਨਾਲ ਕੀਤੀ। ਇਸ ਤੋਂ ਬਾਅਦ ਇਨ੍ਹਾਂ ਦੀ ਐਲਬਮ 'ਸਾਉਣ ਦੀ ਝੜੀ' ਰਿਲੀਜ਼ ਹੋਈ। ਇਸ ਐਲਬਮ ਦੇ ਸਾਰੇ ਹੀ ਗਾਣੇ ਬਹੁਤ ਹੀ ਹਿੱਟ ਰਹੇ ਸਨ। ਬੱਬੂ ਨੇ ਪਾਲੀਵੁੱਡ ਗਾਣਿਆਂ ਦੇ ਨਾਲ-ਨਾਲ ਪਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ। ਬੱਬੂ ਦੀਆਂ ਪਾਲੀਵੁੱਡ ਫਿਲਮਾਂ 'ਚ 'ਹਵਾਏ', 'ਏਕਮ', ਬਾਜ਼, 'ਦੇਸੀ ਰੋਮਾਂਸ' ਆਦਿ ਸ਼ਾਮਲ ਹਨ। ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਬੱਬੂ ਮਾਨ ਨੇ ਪੰਜਾਬੀ ਦੇ ਨਾਲ-ਨਾਲ ਹਿੰਦੀ ਗੀਤਾਂ 'ਚ ਵੀ ਕਾਫੀ ਸ਼ੋਹਰਤ ਹਾਸਲ ਕੀਤੀ ਹੈ।
ਆਪਣੇ ਜਨਮਦਿਨ ਦੇ ਮੌਕੇ 'ਤੇ ਬੱਬੂ ਮਾਨ ਨੇ ਯਾਦਾਂ ਤਾਜ਼ੀਆਂ ਕਰਦੇ ਹੋਏ ਆਪਣੇ ਫੇਸੱਬੁਕ ਪੇਜ਼ 'ਤੇ ਵੀ ਦਰਸ਼ਕਾਂ ਨਾਲ ਕੁਝ ਗੱਲਾਂ ਸਾਝੀਆਂ ਕੀਤੀਆਂ ਹਨ। ਬੱਬੂ ਮਾਨ ਨੇ ਲਿਖਿਆ, ''Mera jnm din 29 andaza hai ;;pita ji te pind sara khusi ch Kai din daru ch uljiaa riha ;;mata ji de yaad ni ;; daadii ji ne teva ni bnaya o guru ghar nu Mande c;; chalo es andaze di khushi ch sare geetan nu pyar krn wale ik ik zaruratmand nu roti khua deo .. C.D agli jehri kisse ne kharidnii nhn :: sirf free download krni hai :: muft di b***e b***e odi tyarii kr riha haan;; beimaan;;;
ਬੱਬੂ ਮਾਨ ਜਨਮਦਿਨ babbu maan birthday

30/03/2015

ਜਲੰਧਰ- ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਬੱਬੂ ਮਾਨ ਜਿੱਥੇ ਇਕ ਚੰਗੇ ਗਾਇਕ ਹਨ, ਉਸ ਦੇ ਨਾਲ ਹੀ ਉਹ ਯਾਰਾਂ ਦੇ ਯਾਰ ਵੀ ਹਨ। ਇਸ ਗੱਲ ਦਾ ਸਬੂਤ ਉਨ੍ਹਾਂ ਨੇ ਚੰਡੀਗੜ੍ਹ ਦੇ ਖਾਲਸਾ ਕਾਲੇਜ 'ਚ ਇਕ ਅਖਾੜੇ ਦੌਰਾਨ ਉਸ ਸਮੇਂ ਦਿੱਤਾ ਜਦੋਂ ਉਨ੍ਹਾਂ ਦੀ ਸਟੇਜ 'ਤੇ ਆਏ ਇਕ ਅਪਾਹਿਜ ਮੁੰਡੇ ਨੇ ਉਨ੍ਹਾਂ ਨਾਲ ਸਟੇਜ ਸਾਂਝੀ ਕੀਤੀ। ਉਸ ਸਮੇਂ ਬੱਬੂ ਮਾਨ ਆਪਣੇ ਅਪਾਹਿਜ ਦੋਸਤ ਦੀ ਗੱਲ ਕਰਕੇ ਭਾਵੁਕ ਹੋ ਗਏ। ਬੱਬੂ ਨੇ ਕਿਹਾ, 'ਜੇ ਕੋਈ ਡਾਕਟਰ ਉਸ ਦਾ ਇਲਾਜ ਕਰ ਦੇਵੇਗਾ ਤਾਂ ਮੈਂ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਉਸ 'ਤੇ ਲਗਾਉਣਾ ਨੂੰ ਤਿਆਰ ਹਾਂ।''

Yaari Umraan Di Pa Lange ,Hayee ,Yaari Umran Di Pa Lange ,Ik Vaari Hath Fadle ,Moohre Duniya La Lange ,
30/03/2015

Yaari Umraan Di Pa Lange ,
Hayee ,
Yaari Umran Di Pa Lange ,
Ik Vaari Hath Fadle ,
Moohre Duniya La Lange ,

30/03/2015

Yaari Umraan Di Pa Lange ,
Hayee ,
Yaari Umran Di Pa Lange ,
Ik Vaari Hath Fadle ,
Moohre Duniya La Lange ,

28/03/2015

ਲੋਕ ਪੁੱਤਾਂ ਨੂੰ ਪਿਆਰ ਕਰਦੇ ਤੇ ਧੀਆਂ ਨੂੰ ਜਨਮ
ਦੇਣ ਤੋਂ ਵੀ ਕਤਰਾਉਂਦੇ ਨੇ
ਪੁੱਤ ਭਾਵੇਂ ਦੁੱਖ ਦੇਣ ਪਰ ਮਾਪੇ ਪੁੱਤਾਂ ਨੂੰ ਹੀ ਦਿਲੋਂ
ਚਾਹੁੰਦੇ ਨੇ
ਧੀਆਂ ਦਿਲੋਂ ਮਾਪਿਆਂ ਦੀ ਸੁੱਖ ਮੰਗਦੀਆਂ
ਤਾਂ ਵੀ ਪਰਾਈਆਂ
ਕਹਾਈਆਂ ਜਾਂਦੀਆਂ ਨੇ
ਇਹਨਾਂ ਭੋਲੀਆਂ ਦੀ ਕੀ ਜਿੰਦਗੀ ! ਇਹ
ਤਾਂ ਵਿਚਾਰੀਆਂ ਕੁੱਖਾਂ ਵਿੱਚ
ਕਤਲ ਕਰਵਾਈਆਂ ਜਾਂਦੀਆਂ ਨੇ “

28/03/2015

waheguru g

10/01/2015

4 waarey dashmesh pita ne ajj jeevat kayi hazaar,
kargil vich je daahti chaati taa assin bann jaayie deewar,
gurbani de larrh lagge haan babey nanak de pairokaar(follower) haan,
haan bayi haan koi shaq ae assin sardar haan....

haarey hoye haan zindagi ton bahutey laachaar haan,
(khich bhen deyaa yaara tarsemaa tumbi oye),
haarey hoye haan zindagi ton bahutey laachaar haan,
dhoorr haan tere charnaa di je arrh gaye taan talwaar haan,
baaki gallan baad ch sohniye pehlaan sardar haan,
baaki galllan baad ch sohniyeeeeeeeee...

jattan nu zameen maa ton vadh piyaari ae,
vaddiyaan companiyaan di harappan di tyaari ae,
ehnaa de naal rallgi center di sarkaar haa,
baaki gallan baad ch sohniyeeeee

hiran(deer) marre ton kaahton ehnaa raula hai hazoor(he's refering to black buck killed by salman khan),
murgey roz hi vadd hundey ki ohnaa da kasoor,
delhi te gujarat ch kinne ditte bedoshey maar haaaa,
baaki gallan baad ch sohniyeeeee

karzey thalle dabbkey kinhe khudkushiyaan karrde,
piracy karne waale dass kyun nahi marrde,
aajo dangaan chakkiye eh ne virse de gaddar haaa,
baaki gallan baad ch sohniyeee

khabraan de vich aadat hundi rehne di sabb di,
kehke khabar lawauni oye jatta eh gall nahi fabbdi,
sanjey dutt v hogey aa karmaa da shikaar,
maan nashey ni karda eh sabb gallan ne bekaar,
raam setu de mudde utte fassgi sarkar haa,
baaki gallan baad ch sohniye...

baag luvaata motor te saanu khant(his village) piyaara ae,
kadey pakka ni hona oh saada kachha dhaara(house) ae,
amb marood te kinnu naale laate anaar haa,
baaki gallan baad ch sohniye pehlaan sardar haaann

28/11/2014

ਕੀ ਪੁੱਛਦੇ ਓਂ ਹਾਲ ਫਕੀਰਾਂ ਦਾ,
ਸਾਡਾ ਨਦੀਓਂ ਬਿਛਡ਼ੇ ਨੀਰਾਂ ਦਾ,
ਕੀ ਪੁੱਛਦੇ ਓਂ ਹਾਲ ਫਕੀਰਾਂ ਦਾ.....
ਸਾਡਾ ਹੰਝ ਦੀ ਜੂੰਨੇ ਆਇਆਂ ਦਾ,
ਸਾਡਾ ਦਿਲ ਜਲਿਆਂ ਦਲਗੀਰਾਂ ਦਾ,
ਕੀ ਪੁੱਛਦੇ ਓਂ ਹਾਲ ਫਕੀਰਾਂ ਦਾ.....

ਇਹ ਜਾਣਦੇ ਹਾਂ ਕੁੱਝ ਸ਼ੋਖ ਜਿਹੇ,
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ,
ਜਦ ਹੱਟ ਗਏ ਅਸੀਂ ਇਸ਼ਕੇ ਦੀ,
ਮੁੱਲ ਕਰ ਬੈਠੇ ਤਸਵੀਰਾਂ ਦਾ,
ਕੀ ਪੁੱਛਦੇ ਓਂ ਹਾਲ ਫਕੀਰਾਂ ਦਾ.....

ਤਕਦੀਰ ਤਾਂ ਆਪਣੀ ਸੌਕਣ ਸੀ,
ਤਦਬੀਰਾਂ ਸਾਥੋਂ ਨਾਂ ਹੋਈਆਂ,
ਨਾਂ ਝੰਗ ਛੁੱਟਿਆ ਨਾਂ ਕੰਨ ਪਾਟੇ,
ਝੁੰਡ ਲੰਘ ਗਿਆ ਇੰਝ ਹੀਰਾਂ ਦਾ,
ਕੀ ਪੁੱਛਦੇ ਓਂ ਹਾਲ ਫਕੀਰਾਂ ਦਾ.....

ਸਾਨੂੰ ਲੱਖਾਂ ਦਾ ਤਨ ਲੱਭ ਗਿਆ,
ਪਰ ਇੱਕ ਦਾ ਮਨ ਵੀ ਨਾਂ ਮੀਲਿਆ,
ਕਿਆ ਲਿਖਿਆ ਕਿਸੇ ਮੁਕੱਦਰ ਸੀ,
ਹੱਥਾਂ ਦੀਆਂ ਚਾਰ ਲਕੀਰਾਂ ਦਾ,
ਕੀ ਪੁੱਛਦੇ ਓਂ ਹਾਲ ਫਕੀਰਾਂ ਦਾ.....

ਮੇਰੇ ਗੀਤ ਲੋਕ ਸੁਣੀਦੇਂ ਨੇ,
ਨਾਲੇ ਕਾਫਿ਼ਰ ਆਖ਼ ਸਦੀਦੇਂ ਨੇ,
ਮੈਂ ਦਰਦ ਨੂੰ ਕਾਬਾ ਕਹਿ ਬੈਠਾ,
ਰੱਬ ਨਾਂ ਰੱਖ ਬੈਠਾ ਪੀਡ਼ਾਂ ਦਾ,
ਕੀ ਪੁੱਛਦੇ ਓਂ ਹਾਲ ਫਕੀਰਾਂ ਦਾ,
ਸਾਡਾ ਨਦੀਓਂ ਬਿਛਡ਼ੇ ਨੀਰਾਂ ਦਾ,
ਕੀ ਪੁੱਛਦੇ ਓਂ ਹਾਲ ਫਕੀਰਾਂ ਦਾ"

manmeet tour & traivles lade li gaddi da khas parband book krvon li contact kro Jaspal Singh , 9501767391,7589021134addr...
27/11/2014

manmeet tour & traivles
lade li gaddi da khas parband
book krvon li contact kro
Jaspal Singh , 9501767391,7589021134
addrs vill Dhab khushal joyia
dhani ferozepuriyan di
near madaan deary form

Address

ਢਾਬਾ Yaari Umraan Di Pa Lange , Hayee , Yaari Umran Di Pa Lange , Ik Vaari Hath Fadle , Moohre Duniya La Lange
Jalalabad - West

Telephone

9814932792

Website

Alerts

Be the first to know and let us send you an email when ਬਬੂ ਮਾਨ ਦਾ ਆੜੀ Gurmeetdhaban posts news and promotions. Your email address will not be used for any other purpose, and you can unsubscribe at any time.

Share

Category