Teem Deepak Sharma

Teem Deepak Sharma Deepak Sharma jindabad

ਆਪ ਸਭ ਨੂੰ ਨਵੇਂ ਸਾਲ 2026 ਦੀਆਂ ਬਹੁਤ ਬਹੁਤ ਮੁਬਾਰਕਾਂ। ਪ੍ਰਮਾਤਮਾ ਆਪ ਸਭ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਚ ਰੱਖਣ।
01/01/2026

ਆਪ ਸਭ ਨੂੰ ਨਵੇਂ ਸਾਲ 2026 ਦੀਆਂ ਬਹੁਤ ਬਹੁਤ ਮੁਬਾਰਕਾਂ। ਪ੍ਰਮਾਤਮਾ ਆਪ ਸਭ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਚ ਰੱਖਣ।

ਗਿਰਕੇ ਉੱਠਣਾ ਸਿੱਖੋ ਕਿਉਕਿ ਇਥੇ ਡਿੱਗਣ ਵਾਲੇ ਨੂੰਸਹਾਰਾ ਦੇਣ ਵਾਲੇ ਘੱਟ ਤੇ ਘੜੀਸਣ ਵਾਲੇ ਜਿਆਦਾ ਹੁੰਦੇ ਨੇ
31/12/2025

ਗਿਰਕੇ ਉੱਠਣਾ ਸਿੱਖੋ ਕਿਉਕਿ ਇਥੇ ਡਿੱਗਣ ਵਾਲੇ ਨੂੰ
ਸਹਾਰਾ ਦੇਣ ਵਾਲੇ ਘੱਟ ਤੇ ਘੜੀਸਣ ਵਾਲੇ ਜਿਆਦਾ ਹੁੰਦੇ ਨੇ

ਮੇਰਾ ਹਲਕਾ ਮੇਰਾ ਪਰਿਵਾਰਅੱਜ ਨਿਓ ਰਾਣਾ ਢਾਣੀ (ਬੋਧਾ) ਹਲਕਾ ਗੁਰੂ ਹਰ ਸਹਾਏ ਤੋਂ ਕਰੀਬਨ 90 ਪਰਿਵਾਰਾਂ ਨੇ BJP ਕੇਂਦਰ ਸਰਕਾਰ ਦੇ ਜ਼ਮੀਨੀ ਪੱਧਰ ...
12/12/2025

ਮੇਰਾ ਹਲਕਾ ਮੇਰਾ ਪਰਿਵਾਰ

ਅੱਜ ਨਿਓ ਰਾਣਾ ਢਾਣੀ (ਬੋਧਾ) ਹਲਕਾ ਗੁਰੂ ਹਰ ਸਹਾਏ ਤੋਂ ਕਰੀਬਨ 90 ਪਰਿਵਾਰਾਂ ਨੇ BJP ਕੇਂਦਰ ਸਰਕਾਰ ਦੇ ਜ਼ਮੀਨੀ ਪੱਧਰ ਉੱਤੇ ਚੱਲ ਰਹੇ ਕੰਮਾਂ ਤੋਂ ਪ੍ਰਭਾਵਿਤ ਹੋਕੇ BJP ਦਾ ਪੱਲਾ ਫੜਿਆ।

ਇਸ ਮੌਕੇ ਪੰਕਜ ਕਾਲੜਾ ਜੀ (ਪ੍ਰਧਾਨ ਯੁਵਾ ਪੋਰਚਾ), ਬਿੱਟੂ ਸਿੰਘ ਜੀ, ਸਾਗਰ ਜੀ, ਦਵਿੰਦਰ ਜੀ ਅਤੇ ਹੋਰ ਕਈ ਵੀਰ ਭਰਾ ਵੀ ਮੌਜੂਦ ਸਨ।





















“ਬਲਾਕ ਸਮਤੀ ਜੋਨ ਹਾਮਦ ਤੋਂ ਭਾਜਪਾ ਉਮੀਦਵਾਰ ਛੋਟੇ ਵੀਰ ਰਣਜੋਧ ਬਾਜਵਾ ਦੇ ਹੱਕ ਚ ਵੱਖ ਵੱਖ ਪਿੰਡਾਂ ਚ ਚੋਣ ਪ੍ਰਚਾਰ ਦੌਰਾਨ।ਇੱਕ ਵੋਟ ਤੁਹਾਡੀ… ਵਿ...
10/12/2025

“ਬਲਾਕ ਸਮਤੀ ਜੋਨ ਹਾਮਦ ਤੋਂ ਭਾਜਪਾ ਉਮੀਦਵਾਰ ਛੋਟੇ ਵੀਰ ਰਣਜੋਧ ਬਾਜਵਾ ਦੇ ਹੱਕ ਚ ਵੱਖ ਵੱਖ ਪਿੰਡਾਂ ਚ ਚੋਣ ਪ੍ਰਚਾਰ ਦੌਰਾਨ।
ਇੱਕ ਵੋਟ ਤੁਹਾਡੀ… ਵਿਕਾਸ ਦੀ ਗਰੰਟੀ ਸਾਡੀ!”





















“ਬਲਾਕ ਸਮਤੀ ਹਾਮਦ ਦੇ ਸਤਿਕਾਰਯੋਗ ਵੋਟਰਾਂ ਨੂੰ ਅਪੀਲ"ਇਸ ਵਾਰ ਆਪਣੀ ਕ਼ੀਮਤੀ ਵੋਟ BJP ਦੇ ਮਜ਼ਬੂਤ ਉਮੀਦਵਾਰ ਰਣਜੋਧ ਬਾਜਵਾ ਜੀ ਨੂੰ ਦੇ ਕੇ ਨਾ ਸਿ...
09/12/2025

“ਬਲਾਕ ਸਮਤੀ ਹਾਮਦ ਦੇ ਸਤਿਕਾਰਯੋਗ ਵੋਟਰਾਂ ਨੂੰ ਅਪੀਲ"
ਇਸ ਵਾਰ ਆਪਣੀ ਕ਼ੀਮਤੀ ਵੋਟ BJP ਦੇ ਮਜ਼ਬੂਤ ਉਮੀਦਵਾਰ ਰਣਜੋਧ ਬਾਜਵਾ ਜੀ ਨੂੰ ਦੇ ਕੇ ਨਾ ਸਿਰਫ਼ ਬਲਾਕ ਦੀ ਤਕਦੀਰ ਬਦਲੋ, ਸਗੋਂ ਪੂਰੇ ਹਲਕੇ ਦਾ ਵਿਕਾਸ ਦੂਣੀ ਰਫ਼ਤਾਰ ਨਾਲ ਅੱਗੇ ਵਧਾਓ।
ਅੱਜ ਲਗਭਗ ਸਾਰੀਆਂ ਕੇਂਦਰੀ ਸਕੀਮਾਂ ਪਿੰਡਾਂ ਵਿੱਚ ਬੇਹਤਰੀ ਲਿਆ ਰਹੀਆਂ ਹਨ—ਹੁਣ ਸਮਾਂ ਹੈ ਕਿ ਕੇਂਦਰ ਨਾਲ ਸਾਥ ਜੋੜ ਕੇ ਆਪਣੇ ਪਿੰਡ ਨੂੰ ਪੂਰਨ ਵਿਕਸਿਤ ਕੀਤਾ ਜਾਵੇ।
ਇੱਕ ਵੋਟ ਤੁਹਾਡੀ… ਵਿਕਾਸ ਦੀ ਗਰੰਟੀ ਸਾਡੀ!”





















ਸਾਡੇ ਦਿਲਾਂ ਦੀ ਧੜਕਣ, ਅਤੇ ਗਰੀਬ ਲੋਕਾਂ ਦੀ ਪਹਿਲ ਦੇ ਅਧਾਰ ਤੇ ਬਾਂਹ ਫੜਨ ਵਾਲੇ Deepak Sharma ਜੀ ਨੇ BJP ਮੁੱਖ ਦਫਤਰ ਚੰਡੀਗੜ੍ਹ ਵਿਖੇ ਕਾਰਜ...
03/12/2025

ਸਾਡੇ ਦਿਲਾਂ ਦੀ ਧੜਕਣ, ਅਤੇ ਗਰੀਬ ਲੋਕਾਂ ਦੀ ਪਹਿਲ ਦੇ ਅਧਾਰ ਤੇ ਬਾਂਹ ਫੜਨ ਵਾਲੇ Deepak Sharma ਜੀ ਨੇ BJP ਮੁੱਖ ਦਫਤਰ ਚੰਡੀਗੜ੍ਹ ਵਿਖੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣਨ ਮੌਕੇ ਤੇ ਪੰਜਾਬੀ ਮੁੰਡਾ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੋਣ। 🌟✨💫💪🇮🇳🇮🇳🇮🇳

       #ਧਾਰਮਿਕਵਿਚਾਰ  #ਵਾਹਿਗੁਰੂਜੀ
27/06/2025

#ਧਾਰਮਿਕਵਿਚਾਰ #ਵਾਹਿਗੁਰੂਜੀ

AMRIT VELE DA HUKAMNAMA SRI DARBAR SAHIB, SRI AMRITSAR, ANG-821, 24-JUNE-2025ਬਿਲਾਵਲੁ ਮਹਲਾ ੫ ॥  ਰਾਖਿ ਲੀਏ ਅਪਨੇ ਜਨ ਆਪ ॥ ਕਰਿ...
23/06/2025

AMRIT VELE DA HUKAMNAMA SRI DARBAR SAHIB, SRI AMRITSAR, ANG-821, 24-JUNE-2025

ਬਿਲਾਵਲੁ ਮਹਲਾ ੫ ॥ ਰਾਖਿ ਲੀਏ ਅਪਨੇ ਜਨ ਆਪ ॥ ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ ਬਿਨਸਿ ਗਏ ਸਭ ਸੋਗ ਸੰਤਾਪ ॥੧॥ ਰਹਾਉ ॥ ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ ॥ ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ ॥੧॥ ਚਰਣ ਗਹੇ ਸਰਣਿ ਸੁਖਦਾਤੇ ਗੁਰ ਕੈ ਬਚਨਿ ਜਪੇ ਹਰਿ ਜਾਪ ॥ ਸਾਗਰ ਤਰੇ ਭਰਮ ਭੈ ਬਿਨਸੇ ਕਹੁ ਨਾਨਕ ਠਾਕੁਰ ਪਰਤਾਪ ॥੨॥੫॥੮੫॥

बिलावलु महला ५ ॥ राखि लीए अपने जन आप ॥ करि किरपा हरि हरि नामु दीनो बिनसि गए सभ सोग संताप ॥१॥ रहाउ॥ गुण गोविंद गावहु सभि हरि जन राग रतन रसना आलाप ॥ कोटि जनम की त्रिसना निवरी राम रसाइणि आतम ध्राप ॥१॥ चरण गहे सरणि सुखदाते गुर कै बचनि जपे हरि जाप॥ सागर तरे भरम भै बिनसे कहु नानक ठाकुर परताप ॥२॥५॥८५॥

Bilaaval, Fifth Mehl: He Himself has saved His humble servant. In His Mercy, the Lord, Har, Har, has blessed me with His Name, and all my pains and afflictions have been dispelled. ||1||Pause|| Sing the Glorious Praises of the Lord of the Universe, all you humble servants of the Lord; chant the jewels, the songs of the Lord with your tongue. The desires of millions of incarnations shall be quenched, and your soul shall be satisfied with the sweet, sublime essence of the Lord. ||1|| I have grasped the Sanctuary of the Lord's Feet; He is the Giver of peace; through the Word of the Guru's Teachings, I meditate and chant the Chant of the Lord. I have crossed over the world-ocean, and my doubt and fear are dispelled, says Nanak, through the glorious grandeur of our Lord and Master. ||2||5||85||

ਰਾਖਿ ਲੀਏ = (ਸਦਾ) ਰੱਖਿਆ ਕੀਤੀ ਹੈ। ਜਨ = ਸੇਵਕ। ਕਰਿ = ਕਰ ਕੇ। ਦੀਨੋ = ਦਿੱਤਾ ਹੈ। ਸੋਗ = ਚਿੰਤਾ, ਗ਼ਮ। ਸੰਤਾਪ = ਦੁੱਖ-ਕਲੇਸ਼ ॥੧॥ ਗੁਣ ਗੋਵਿੰਦ = ਗੋਵਿੰਦ ਦੇ ਗੁਣ। ਸਭਿ = ਸਾਰੇ (ਰਲ ਕੇ)। ਹਰਿ ਜਨ = ਹੇ ਸੰਤ ਜਨੋ! ਰਤਨ ਰਾਗ = ਸੋਹਣੇ ਰਾਗਾਂ ਦੀ ਰਾਹੀਂ। ਰਸਨਾ = ਜੀਭ (ਨਾਲ)। ਆਲਾਪ = ਉਚਾਰਨ ਕਰੋ। ਕੋਟਿ = ਕ੍ਰੋੜਾਂ। ਨਿਵਰੀ = ਦੂਰ ਹੋ ਜਾਂਦੀ ਹੈ। ਰਸਾਇਣਿ = ਰਸਾਇਣ ਨਾਲ। ਰਸਾਇਣ = ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਆਤਮ = ਜਿੰਦ। ਧ੍ਰਾਪ = ਰੱਜ ਜਾਂਦੀ ਹੈ ॥੧॥ ਗਹੇ = ਫੜੇ। ਕੈ ਬਚਨਿ = ਦੇ ਬਚਨ ਦੀ ਰਾਹੀਂ। ਸਾਗਰ = (ਸੰਸਾਰ-) ਸਮੁੰਦਰ। ਤਰੇ = ਪਾਰ ਲੰਘ ਗਏ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਠਾਕੁਰ ਪਰਤਾਪ = ਮਾਲਕ-ਪ੍ਰਭੂ ਦੀ ਵਡਿਆਈ ॥੨॥੫॥੮੫॥

ਹੇ ਭਾਈ! ਪਰਮਾਤਮਾ ਨੇ ਆਪਣੇ ਸੇਵਕਾਂ ਦੀ ਸਦਾ ਹੀ ਰੱਖਿਆ ਕੀਤੀ ਹੈ। ਮੇਹਰ ਕਰ ਕੇ (ਆਪਣੇ ਸੇਵਕਾਂ ਨੂੰ) ਆਪਣੇ ਨਾਮ ਦੀ ਦਾਤ ਦੇਂਦਾ ਆਇਆ ਹੈ (ਜਿਨ੍ਹਾਂ ਨੂੰ ਨਾਮ ਦੀ ਦਾਤ ਬਖ਼ਸ਼ਦਾ ਹੈ ਉਹਨਾਂ ਦੇ) ਸਾਰੇ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ ॥੧॥ ਰਹਾਉ॥ ਹੇ ਸੰਤ ਜਨੋ! ਸਾਰੇ (ਰਲ ਕੇ) ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ, ਜੀਭ ਨਾਲ ਸੋਹਣੇ ਰਾਗਾਂ ਦੀ ਰਾਹੀਂ ਉਸ ਦੇ ਗੁਣਾਂ ਦਾ ਉਚਾਰਣ ਕਰਦੇ ਰਿਹਾ ਕਰੋ। (ਜੇਹੜੇ ਮਨੁੱਖ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਹਨ, ਉਹਨਾਂ ਦੀ) ਕ੍ਰੋੜਾਂ ਜਨਮਾਂ ਦੀ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਦੀ ਬਰਕਤਿ ਨਾਲ ਉਹਨਾਂ ਦਾ ਮਨ ਰੱਜ ਜਾਂਦਾ ਹੈ ॥੧॥ ਹੇ ਭਾਈ! ਜੇਹੜੇ ਮਨੁੱਖ ਸੁਖਾਂ ਦੇ ਦੇਣ ਵਾਲੇ ਪ੍ਰਭੂ ਦੇ ਚਰਨ ਫੜੀ ਰੱਖਦੇ ਹਨ, ਸੁਖਦਾਤੇ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ,ਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦੇ ਨਾਮ ਦਾ ਜਾਪ ਜਪਦੇ ਰਹਿੰਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਉਹਨਾਂ ਦੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ। ਹੇ ਨਾਨਕ! ਆਖ-ਇਹ ਸਾਰੀ ਵਡਿਆਈ ਮਾਲਕ-ਪ੍ਰਭੂ ਦੀ ਹੀ ਹੈ ॥੨॥੫॥੮੫॥

अर्थ :-हे भाई! परमात्मा ने आपने सेवकों की सदा ही रक्षा की है। कृपा कर के (आपने सेवकों को) आपने नाम की दाति देता आया है (जिन को नाम की दाति बख्शता है उन के) सारे चिंता-फिकर और दु:ख-कलेश नास हो जाते हैं।१।रहाउ। हे संत जनो! सारे (मिल के) भगवान के गुण गाते रहा करो, जिव्हा के साथ सुंदर रागाँ के द्वारा उस के गुणों का उचारण करते रहा करो। (जो मनुख भगवान के गुणों का उचारन करते हैं, उन की) करोड़ों जन्मों की (माया की) त्रिशना दूर हो जाती है, सब रसों से श्रेष्ठ नाम-रस की बरकत के साथ उन का मन तृप्त हो जाता है।१। हे भाई! जो मनुख सुखाँ के देने वाले भगवान के चरण पकड़ी रखते हैं, सुखदाते भगवान की शरण पड़े रहते हैं,गुरु के उपदेश के द्वारा भगवान के नाम का जाप जपते रहते हैं, वह संसार-सागर से पार निकल जाते हैं, उन के सारे फिक्र भ्रम नास हो जाते हैं। हे नानक! बोल-यह सारी प्रशंसा स्वामी-भगवान की ही है।२।५।८५।

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

23/06/2025

Address

Guru Har Sahai
152022

Website

Alerts

Be the first to know and let us send you an email when Teem Deepak Sharma posts news and promotions. Your email address will not be used for any other purpose, and you can unsubscribe at any time.

Share