Bhim Army Majha Zone punjab

Bhim Army Majha Zone punjab General Secretary Bhim Army Gurdaspur

ਜੈ ਭੀਮ ਜੈ ਭਾਰਤ ਸਾਥੀਓਆਪ ਸਭ ਨੂੰ ਇਹ ਗੱਲ ਦੱਸਦੇ ਹੋਏ ਬਹੁਤ ਹੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਾਂ ਕਿ ਮਿਤੀ 27-04-2024 ਨੂੰ ਸਾਡੇ ਬਹੁਤ ਹ...
01/05/2024

ਜੈ ਭੀਮ ਜੈ ਭਾਰਤ ਸਾਥੀਓ
ਆਪ ਸਭ ਨੂੰ ਇਹ ਗੱਲ ਦੱਸਦੇ ਹੋਏ ਬਹੁਤ ਹੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਾਂ ਕਿ ਮਿਤੀ 27-04-2024 ਨੂੰ ਸਾਡੇ ਬਹੁਤ ਹੀ ਕ੍ਰਾਂਤੀਕਾਰੀ ਸਾਥੀ ਅਤੇ ਪਠਾਨਕੋਟ ਭੀਮ ਆਰਮੀ ਦੇ ਚੇਹਰੇ ਸ਼੍ਰੀ ਜਸਪਾਲ ਭੱਟੀ ਜੀ ਨੂੰ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਅਤੇ ਆਜਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜਨ ਲਈ ਬਾਈ ਚੰਦਰ ਸ਼ੇਖਰ ਆਜਾਦ ਜੀ ਨੇ ਪਾਰਟੀ ਟਿਕਟ ਅਤੇ ਚੋਣ ਨਿਸ਼ਾਨ ਜਾਰੀ ਕੀਤਾ ਹੈ । ਬਾਬਾ ਸਾਹਿਬ ਜੀ ਅਤੇ ਸਾਡੇ ਗੁਰੂਆਂ ਰਹਿਬਰਾਂ ਦੀ ਓਟ ਆਸਰੇ ਨਾਲ ਭੀਮ ਆਰਮੀ ਦੇ ਯੋਧਿਆਂ ਨੂੰ ਸਮਾਜ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਆਓ ਸਾਥੀਓ ਮਿਲ ਜੁਲ ਕੇ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਗੁਰਦਾਸਪੁਰ ਦੇ ਉਮੀਦਵਾਰ ਨੂੰ ਚੋਣ ਨਿਸਾਨ ਕੇਤਲੀ ਦਾ ਬਟਨ ਦਬਾ ਕੇ ਕਾਮਯਾਬ ਕਰੀਏ। ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਭੀਮ ਆਰਮੀ।

ਬਿਆਨ ਜਾਰੀ ਕਰਤਾ :- ਭੀਮ ਆਰਮੀ ਭਾਰਤ ਏਕਤਾ ਮਿਸ਼ਨ ਗੁਰਦਾਸਪੁਰ।

23/01/2024
23/01/2024
ਅੱਜ ਮਿਤੀ 21.01.2024 ਐਤਵਾਰ ਨੂੰ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਗੁਰਦਾਸਪੁਰ ਦੇ ਸੱਦੇ ਤੇ ਜਿਲ੍ਹੇ ਦੀਆਂ ਸਾਰੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆ...
23/01/2024

ਅੱਜ ਮਿਤੀ 21.01.2024 ਐਤਵਾਰ ਨੂੰ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਗੁਰਦਾਸਪੁਰ ਦੇ ਸੱਦੇ ਤੇ ਜਿਲ੍ਹੇ ਦੀਆਂ ਸਾਰੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਬਹੁਤ ਸਾਰੇ ਸਤਿਕਾਰ ਯੋਗ ਸਾਥੀ ਗੁਰੂ ਨਾਨਕ ਪਾਰਕ ਜੇਲ੍ਹ ਰੋਡ ਤੇ ਇਕੱਠੇ ਹੋਏ ਅਤੇ ਈ ਵੀ ਐਮ ਮਸ਼ੀਨ ਬੈਨ ਕਰਨ ਦੇ ਮੁਦੇ ਉੱਤੇ ਸਾਰੇ ਸੰਗਠਨਾਂ ਦੇ ਕ੍ਰਾਂਤੀਕਾਰੀ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਚੋਣਾਂ ਵਿਚ ਈ ਵੀ ਐਮ ਮਸ਼ੀਨ ਦੀ ਵਰਤੋਂ ਤੇ ਪਾਬੰਦੀ ਲਗਾਉਣ ਅਤੇ ਬੈਲਟ ਪੇਪਰ ਨਾਲ ਚੋਣਾਂ ਕਰਵਾਉਣ ਲਈ ਆਪਣੀ ਸਹਿਮਤੀ ਪ੍ਰਗਟਾਈ। ਜਿਕਰਯੋਗ ਹੈ ਕਿ ਪਿਛਲੇ 10 ਸਾਲਾਂ ਤੋਂ ਇੱਕ ਹੀ ਵਿਚਾਰਧਾਰਾ ਦੀ ਪਾਰਟੀ ਸੱਤਾ ਉੱਤੇ ਕਬਜਾ ਕਰ ਰਹੀ ਹੈ, ਹੁਣ ਲੋਕਾਂ ਨੂੰ ਇਹ ਚਾਲ ਸਮਝ ਵਿਚ ਆ ਗਈ ਹੈ ਇਸ ਲਈ ਈ ਵੀ ਐਮ ਮਸ਼ੀਨ ਦੇ ਖਿਲਾਫ ਇਕ ਸਾਝਾਂ ਫੋਰਮ ਤਿਆਰ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਤਿਆਰੀ ਕੀਤੀ ਜਾਵੇਗੀ। ਸਾਰੇ ਸੰਗਠਨਾਂ ਨੇ ਅੱਜ ਤੋਂ ਇਸ ਅਭਿਆਨ ਦੀ ਸ਼ੁਰੂਆਤ ਦਾ ਬਿਗੁਲ ਵਜਾਇਆ। ਇਸ ਮੌਕੇ ਤੇ ਅੰਬੇਡਕਰ ਮਿਸ਼ਨ ਧਾਰੀਵਾਲ ਅਤੇ ਅੰਬੇਡਕਰ ਮਿਸ਼ਨ ਗੁਰਦਾਸਪੁਰ ਦੇ ਬਹੁਤ ਸਾਰੇ ਸਾਥੀ, ਸਤਿਗੁਰੂ ਰਵਿਦਾਸ ਮੰਦਿਰ ਕਮੇਟੀ ਬੇਗਮਪੁਰਾ ਏਨਕਲੇਵ, ਮਹਾਸ਼ਾ ਏਕਤਾ ਮੰਚ ਮੇਵਾ ਦੇ ਔਹਦੈਦਾਰ, ਭਾਰਤੀ ਮੂਲਨਿਵਾਸੀ ਫਰੰਟ, ਜਿਲ੍ਹਾ ਈਕਾਈ ਬਸਪਾ ਦੇ ਔਹਦੈਦਾਰ, ਤਰਕਸ਼ੀਲ ਸੁਸਾਇਟੀ ਦੇ ਔਹਦੈਦਾਰ, ਉਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ,ਸਮਾਜ ਸੇਵੀ ਸੰਸਥਾਵਾਂ ਅਤੇ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਗੁਰਦਾਸਪੁਰ ਦੇ ਸਾਰੇ ਔਹਦੈਦਾਰ ਸ਼ਾਮਿਲ ਹੋਏ।

ਜੈ ਭੀਮ ਜੈ ਭਾਰਤ।

21/01/2024

Ban evm

10/01/2024

ਮਨੂੰਵਾਦੀ ਸੋਚ ਨੂੰ ਝੁਕਣਾ ਪਵੇਗਾ
EVM ਮਛੀਨ ਨੂੰ ਰੁਕਣਾ ਪਵੇਗਾ
ਬੈਲਟ ਪੇਪਰ ਨੂੰ ਲਿਆਣਾ ਪਵੇਗਾ ।

ਜੈ ਭੀਮ ਜੈ ਭਾਰਤ

Bhim army Bharat ekta mission Gurdaspur in dhariwal
19/10/2023

Bhim army Bharat ekta mission Gurdaspur in dhariwal

03/10/2023
ਪੰਜਾਬੀ ਫਿਲਮ ਬੂਹੇ ਬਾਰੀਆਂ ਦੇ ਵਿਰੋਧ ਵਿਚ ਬਿਆਨ
02/10/2023

ਪੰਜਾਬੀ ਫਿਲਮ ਬੂਹੇ ਬਾਰੀਆਂ ਦੇ ਵਿਰੋਧ ਵਿਚ ਬਿਆਨ

Sawidhan bachao yatra in kathua
02/10/2023

Sawidhan bachao yatra in kathua

ਕੱਲ ਮਿਤੀ 20/08/2023 ਦਿਨ ਐਤਵਾਰ ਨੂੰ ਪਿੰਡ ਗੁਰਦਾਸ ਨੰਗਲ ਵਿਖੇ ਭੀਮ ਆਰਮੀ  ਭਾਰਤ ਏਕਤਾ ਮਿਸ਼ਨ ਗੁਰਦਾਸਪੁਰ ਦੀ ਇਕ ਵਿਸ਼ੇਸ਼ ਮੀਟਿੰਗ ਸਤਿਗੁਰੂ ਰ...
21/08/2023

ਕੱਲ ਮਿਤੀ 20/08/2023 ਦਿਨ ਐਤਵਾਰ ਨੂੰ ਪਿੰਡ ਗੁਰਦਾਸ ਨੰਗਲ ਵਿਖੇ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਗੁਰਦਾਸਪੁਰ ਦੀ ਇਕ ਵਿਸ਼ੇਸ਼ ਮੀਟਿੰਗ ਸਤਿਗੁਰੂ ਰਵਿਦਾਸ ਮੰਦਿਰ ਵਿਚ ਰੱਖੀਂ ਗਈ। ਜਿਸ ਵਿਚ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ, ਸਿਖਿਆਵਾਂ ਅਤੇ ਭੀਮ ਆਰਮੀ ਨੂੰ ਪੰਜਾਬ ਦੇ ਮਾਝਾ ਯੋਨ ਵਿਚ ਮਜਬੂਤ ਕਰਨ ਸੰਬੰਧੀ ਵਿਚਾਰ ਸਾਝੇ ਕੀਤੇ ਗਏ। ਰਵੀ ਸਰੰਗਲ ਜੀ ਨੇ ਮੰਚ ਦਾ ਸੰਚਾਲਨ ਬਹੁਤ ਵਧੀਆ ਢੰਗ ਨਾਲ਼ ਕੀਤਾ। ਐਸੀ ਬੀਸੀ ਅਧਿਆਪਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਮਾਸਟਰ ਰਛਪਾਲ, ਬਲਕਾਰ ਸਿੰਘ ਧਾਰੀਵਾਲ, ਭੀਮ ਆਰਮੀ ਦੇ ਵਾਇਸ ਪ੍ਰਧਾਨ ਰੂਪ ਲਾਲ, ਧਾਰੀਵਾਲ ਬਲਾਕ ਪ੍ਰਧਾਨ ਰਾਜਨ ਕੁਮਾਰ ਅਤੇ ਭੀਮ ਆਰਮੀ ਦੇ ਜਨਰਲ ਸੈਕਟਰੀ ਅਜੇ ਕੁਮਾਰ ਅਤੇ ਜਿਲ੍ਹਾ ਪ੍ਰਧਾਨ ਸੁਖਦੇਵ ਰਾਜ ਨੇ ਆਪਣੇ ਮਹਾਨ ਰਹਿਬਰਾਂ ਦੇ ਸੰਦੇਸ਼ ਇਤਿਹਾਸ ਅਤੇ ਆਪਣੇ ਸਮਾਜ ਨੂੰ ਆਉਣ ਵਾਲੀਆਂ ਪੰਚਾਇਤ ਚੋਣਾਂ ਵਿਚ ਆਪਸੀ ਮਤਭੇਦ ਭੁਲਾ ਕੇ ਆਪਣੇ ਸਮਾਜ ਦਾ ਭਲਾ ਕਰਨ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਮਝਾਇਆ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਜੇ ਕੁਮਾਰ ਨੇ ਦੱਸਿਆ ਕਿ ਮੌਜੂਦਾ ਸਰਕਾਰ ਪੰਜਾਬ ਵਿਚੋਂ ਰਿਜਰਵੇਸ਼ਨ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਦਾ ਜੋਰਦਾਰ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਭੀਮ ਆਰਮੀ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਰਾਜ, ਵਾਇਸ ਪ੍ਰਧਾਨ ਰੂਪ ਲਾਲ, ਸ਼ਹਿਰੀ ਪ੍ਰਧਾਨ ਰਵੀ ਸਰੰਗਲ,ਜਸਪਾਲ ਪਾਹੜਾ, ਯੂਥ ਪ੍ਰਧਾਨ ਰਾਜੇਸ਼ ਭੁਟੋ, ਯੂਥ ਪ੍ਰਧਾਨ ਬਲਜੀਤ ਸਿੰਘ , ਗੁਰਮੀਤ ਸਿੰਘ ਸ਼ਿਸਰਾ ਕਾਹਨੂੰਵਾਨ ਪ੍ਰਧਾਨ, ਯੂਥ ਪ੍ਰਧਾਨ ਰਾਜੇਸ਼ ਕੁਮਾਰ ਭੁਟੋ, ਬਲਾਕ ਧਾਰੀਵਾਲ ਪ੍ਰਧਾਨ ਰਾਜਨ ਕੁਮਾਰ, ਰਾਮ ਕਿਸ਼ਨ, ਜਗੀਰੀ ਲਾਲ, ਨਿਰਮਲ ਦਾਸ, ਹਰਭਜਨ ਲਾਲ, ਮੰਜੀਤ ਲਾਲ, ਲੱਕੀ ਭੀਮ, ਰਾਜੇਸ਼ ਕੁਮਾਰ ਕਾਦੀਆਂ, ਸੁਭਾਸ਼ ਕਾਦੀਆਂ ਅਤੇ ਸਾਥੀ ਹਾਜਰ ਹੋਏ।

Address

Qadian
Gurdaspur
143516

Telephone

+917986275736

Website

Alerts

Be the first to know and let us send you an email when Bhim Army Majha Zone punjab posts news and promotions. Your email address will not be used for any other purpose, and you can unsubscribe at any time.

Contact The Organization

Send a message to Bhim Army Majha Zone punjab:

Share

Category