26/12/2025
🏫 Hostel Memories – JNV 💙
Our hostel was more than a place—it was home.
📸 Share your hostel memories with us by sending a photo + year/date via DM.
We’ll post it on our page as part of our Hostel Memories Series.
✨ Let’s relive and renew those unforgettable hostel days together.
⸻
🏫 ਹੋਸਟਲ ਯਾਦਾਂ – JNV 💙
ਸਾਡਾ ਹੋਸਟਲ ਸਿਰਫ਼ ਰਹਿਣ ਦੀ ਥਾਂ ਨਹੀਂ ਸੀ, ਇਹ ਸਾਡਾ ਘਰ ਸੀ।
📸 ਆਪਣੀ ਹੋਸਟਲ ਦੀ ਫੋਟੋ ਸਾਲ/ਤਾਰੀਖ ਸਮੇਤ ਸਾਨੂੰ DM ਕਰੋ।
ਅਸੀਂ ਇਸਨੂੰ ਆਪਣੀ ਹੋਸਟਲ ਯਾਦਾਂ ਸੀਰੀਜ਼ ਵਿੱਚ ਸ਼ੇਅਰ ਕਰਾਂਗੇ।
✨ ਆਓ ਮਿਲ ਕੇ ਉਹ ਅਨਮੋਲ ਹੋਸਟਲ ਦੀਆਂ ਯਾਦਾਂ ਤਾਜ਼ਾ ਕਰੀਏ।