Mani Banga

Mani Banga ਮੀਡੀਆ ਵਾਈਸ ਕੋਆਰਡੀਨੇਟਰ ਵਿਧਾਨ ਸਭਾ ਹਲਕਾ ਫਗਵਾੜਾ

ਸਾਹਿਬੇ ਕਮਾਲ ਜਗਤ ਗੁਰੂ ਰਵਿਦਾਸ ਮਹਾਰਾਜ ਜੀ 151 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ         🙏🏻ਕੋਟੀ ਕੋਟੀ ਪ੍ਰਣਾਮ🙏🏻
15/06/2026

ਸਾਹਿਬੇ ਕਮਾਲ ਜਗਤ ਗੁਰੂ ਰਵਿਦਾਸ ਮਹਾਰਾਜ ਜੀ 151 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ

🙏🏻ਕੋਟੀ ਕੋਟੀ ਪ੍ਰਣਾਮ🙏🏻

ਦੇਸ਼ ਵਿਦੇਸ਼ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਇੰਟਰਨੈਸ਼ਨਲ Wrestler ਸੁਲਤਾਨ ਜੀ ਦਾ ਫਗਵਾੜਾ ਇੰਪਰੂਵਮੈਂਟ ਦਫ਼ਤਰ ਵਿਖੇ ਜਰਨੈਲ ਨੰਗਲ ਤੇ...
12/06/2026

ਦੇਸ਼ ਵਿਦੇਸ਼ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਇੰਟਰਨੈਸ਼ਨਲ Wrestler ਸੁਲਤਾਨ ਜੀ ਦਾ ਫਗਵਾੜਾ ਇੰਪਰੂਵਮੈਂਟ ਦਫ਼ਤਰ ਵਿਖੇ ਜਰਨੈਲ ਨੰਗਲ ਤੇ ਟੀਮ ਵਲੋ ਸਨਮਾਨ ਕੀਤਾ ਗਿਆ।

ਵੱਡੇ ਭਰਾ ਰੋਹਿਤ ਸ਼ਰਮਾ ਨੂੰ ਬਾਹਮਣ ਮੰਡਲ ਜ਼ਿਲਾ ਕਪੂਰਥਲਾ ਦਾ ਚੇਅਰਮੈਨ ਲੱਗਾ ਤੇ ਬਹੁਤ ਬਹੁਤ ਮੁਬਾਰਕਾਂ ! ਮਨੀ ਬੰਗਾ ਮੀਡੀਆ ਵਾਈਸ ਕੋਆਰਡੀਨੇਟਰ...
09/06/2026

ਵੱਡੇ ਭਰਾ ਰੋਹਿਤ ਸ਼ਰਮਾ ਨੂੰ ਬਾਹਮਣ ਮੰਡਲ ਜ਼ਿਲਾ ਕਪੂਰਥਲਾ ਦਾ ਚੇਅਰਮੈਨ ਲੱਗਾ ਤੇ ਬਹੁਤ ਬਹੁਤ ਮੁਬਾਰਕਾਂ !

ਮਨੀ ਬੰਗਾ
ਮੀਡੀਆ ਵਾਈਸ ਕੋਆਰਡੀਨੇਟਰ
ਵਿਧਾਨ ਸਭਾ ਹਲਕਾ ਫਗਵਾੜਾ !

CM ਭਗਵੰਤ ਮਾਨ ਦੀ ਅਗਵਾਈ ਹੇਠ ਉਸਾਰੀ ਕਿਰਤੀਆਂ ਦੇ ਹੱਕ 'ਚ ਵੱਡੇ ਫ਼ੈਸਲੇ
07/06/2026

CM ਭਗਵੰਤ ਮਾਨ ਦੀ ਅਗਵਾਈ ਹੇਠ ਉਸਾਰੀ ਕਿਰਤੀਆਂ ਦੇ ਹੱਕ 'ਚ ਵੱਡੇ ਫ਼ੈਸਲੇ

03/06/2026
ਜੱਦੀ ਜਠੇਰੇ ਜੱਸਲ ਪਿੰਡ ਮਾਧੋਪੁਰ (ਫਗਵਾੜਾ) ਵਿਖੇ ਸਾਲਾਨਾ ਜੋੜ ਮੇਲੇ ਵਿੱਚ ਹਾਜ਼ਰੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਜਰਨੈਲ ਨੰਗਲ (ਇੰਚਾਰਜ ਦੋਆਬਾ...
19/05/2026

ਜੱਦੀ ਜਠੇਰੇ ਜੱਸਲ ਪਿੰਡ ਮਾਧੋਪੁਰ (ਫਗਵਾੜਾ) ਵਿਖੇ ਸਾਲਾਨਾ ਜੋੜ ਮੇਲੇ ਵਿੱਚ ਹਾਜ਼ਰੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਜਰਨੈਲ ਨੰਗਲ (ਇੰਚਾਰਜ ਦੋਆਬਾ ਐਸ. ਸੀ ਵਿੰਗ ) ਤੇ ਜ਼ਿਲ੍ਹਾ ਪ੍ਰਧਾਨ ( ਐਸ.ਸੀ ਵਿੰਗ) ਸਰਪੰਚ ਵਿਜੇ ਪੰਡੋਰੀ , ਮਨੀ ਬੰਗਾ (ਮੀਡੀਆ ਵਾਈਸ ਕੋਆਰਡੀਨੇਟਰ) ਨੇ ਹਾਜ਼ਰੀ ਭਰੀ ਤੇ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ ।

ਜਿੰਨੇ ਮਾਨਾ ਕੰਮ ਤੂੰ ਕੀਤੇ, ਦੂਜੀ ਵਾਰ ਤਾਂ ਬਣਦਾ ਏ...
14/05/2026

ਜਿੰਨੇ ਮਾਨਾ ਕੰਮ ਤੂੰ ਕੀਤੇ, ਦੂਜੀ ਵਾਰ ਤਾਂ ਬਣਦਾ ਏ...

ਜਲਦ ਚਾਲੂ ਹੋਵੇਗੀ JCT MILL-ਭਗਵੰਤ ਸਿੰਘ ਮਾਨ
06/05/2026

ਜਲਦ ਚਾਲੂ ਹੋਵੇਗੀ JCT MILL-ਭਗਵੰਤ ਸਿੰਘ ਮਾਨ

ਪਰਿਵਾਰ ਦੇ 2 ਹੀ ਮੈਂਬਰ ਕਿਸੇ ਵੀ ਜ਼ਿਲ੍ਹੇ ‘ਚ ਜਾ ਕੇ ਸਿਹਤ ਕਾਰਡ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਸੌਖਾ ਹੋਰ ਕੀ ਹੋ ਸਕਦਾ ਹੈ।ਅੱਜ ਹ...
03/05/2026

ਪਰਿਵਾਰ ਦੇ 2 ਹੀ ਮੈਂਬਰ ਕਿਸੇ ਵੀ ਜ਼ਿਲ੍ਹੇ ‘ਚ ਜਾ ਕੇ ਸਿਹਤ ਕਾਰਡ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਸੌਖਾ ਹੋਰ ਕੀ ਹੋ ਸਕਦਾ ਹੈ।
ਅੱਜ ਹੀ ਆਪਣਾ ਸਿਹਤ ਕਾਰਡ ਬਣਵਾਓ ਅਤੇ ਆਪਣੀ ਸਿਹਤ ਨੂੰ ਸੁਰੱਖਿਅਤ ਕਰੋ।
ਕੋਈ ਸਵਾਲ ਹੋਣ ਤਾਂ ਕਮੈਂਟਾਂ ਵਿੱਚ ਪੁੱਛੋ ਜਾਂ 104 ‘ਤੇ ਕਾਲ ਕਰੋ।



#ਪੰਜਾਬ_ਸਰਕਾਰ

Address

1
Gobindpura
144401

Website

Alerts

Be the first to know and let us send you an email when Mani Banga posts news and promotions. Your email address will not be used for any other purpose, and you can unsubscribe at any time.

Share