Activities School Education Punjab GSSSS PADDI SURA SINGH

  • Home
  • Activities School Education Punjab GSSSS PADDI SURA SINGH

Activities School Education Punjab GSSSS PADDI SURA SINGH ਸਿੱਖਿਆ ਹੈ ਅਨਮੋਲ ਗਹਿਣਾ, ਸਿੱਖਿਆ ਤੋ ਕਦੇ ਦ?

activities during poster making compition
18/09/2020

activities during poster making compition

ਸ ਸ ਸ ਸ ਸਕੂਲ ਦੇ ਪ੍ਰਿੰਸੀਪਲ ਮੈਡਮ ਮਿਸ ਡਿੰਪੀ ਸ਼ਰਮਾ ਵਲੋਂ   ਪੰਜਾਬ ਸਕੂਲ ਸਿੱਖਿਆ ਬੋਰਡ  12ਵੀ ਸ਼੍ਰੇਣੀ (2019-20)  ਦੇ ਨਤੀਜ਼ਿਆਂ  ਵਿੱਚ ...
10/08/2020

ਸ ਸ ਸ ਸ ਸਕੂਲ ਦੇ ਪ੍ਰਿੰਸੀਪਲ ਮੈਡਮ ਮਿਸ ਡਿੰਪੀ ਸ਼ਰਮਾ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ 12ਵੀ ਸ਼੍ਰੇਣੀ (2019-20) ਦੇ ਨਤੀਜ਼ਿਆਂ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ 98% ਤੋ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਗੜਸ਼ੰਕਰ ਬਲਾਕ ਵਿਚ ਫਲੈਕਸ ਬੋਰਡ ਲਗਵਾਏ ਗਏ। ਇਸ ਉੱਦਮ ਲੇਈ ਓਹਨਾਂ ਦਾ ਜਿਲ੍ਹਾ ਸਿੱਖਿਆ ਅਫਸਰ (ਸ) ਸ਼੍ਰੀ ਬਲਦੇਵ ਰਾਜ ਜੀ ਵਲੋਂ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ ਗਿਆ।

ਸਕੂਲ ਦੇ ਹੋਣਹਾਰ ਵਿਦਿਆਰਥੀ ਜਿਹਨਾਂ ਨੇ  12ਵੀ ਜਮਾਤ ( 2019-20)  ਦੇ ਨਤੀਜ਼ਿਆਂ ਵਿੱਚ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਸਕੂਲ ਦ...
10/08/2020

ਸਕੂਲ ਦੇ ਹੋਣਹਾਰ ਵਿਦਿਆਰਥੀ ਜਿਹਨਾਂ ਨੇ 12ਵੀ ਜਮਾਤ ( 2019-20) ਦੇ ਨਤੀਜ਼ਿਆਂ ਵਿੱਚ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਸਕੂਲ ਦੇ ਪ੍ਰਿੰਸੀਪਲ ਮੈਡਮ ਮਿਸ ਡਿੰਪੀ ਸ਼ਰਮਾ ਅਤੇ ਸਮੂਹ ਸਟਾਫ ਮੈਂਬਰਾਂ ਵਲੋਂ ਇਹਨਾ ਦੁਆਰਾ ਕੀਤੀ ਗਈ ਮਿਹਨਤ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਇਹਨਾ ਦੇ ਵਧੀਆ ਭਵਿੱਖ ਲੇਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।

ਸਾਨੂੰ ਇਹ ਦੱਸਣ ਵਿੱਚ ਬਹੁਤ ਖੁਸ਼ੀ  ਮਹਿਸੂਸ ਹੋ ਰਹੀ ਹੈ ਕਿ ਜਿਲ੍ਹਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ    ਸ਼੍ਰੀ ਬਲਦੇਵ ਰਾਜ ਜੀ ਵਲੋਂ ਸਕੂਲ ਦੇ ...
10/08/2020

ਸਾਨੂੰ ਇਹ ਦੱਸਣ ਵਿੱਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਲ੍ਹਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਸ਼੍ਰੀ ਬਲਦੇਵ ਰਾਜ ਜੀ ਵਲੋਂ ਸਕੂਲ ਦੇ ਨਾਨ ਮੈਡੀਕਲ ਸਾਇੰਸ (12th , 2019-20 )ਗਰੁੱਪ ਦੇ ਵਿਦਿਆਰਥੀ ਰੋਹਿਤ ਧੀਰ ਜਿਸ ਨੇ 98% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਜਿਲ੍ਹਾ ਪੱਧਰ ਤੇ ਰੋਸ਼ਨ ਕੀਤਾ, ਨੂੰ ਓਹਨਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ ਗਿਆ। ਸ਼੍ਰੀ ਬਲਦੇਵ ਰਾਜ ਜੀ ਵਲੋਂ ਉਸਨੂੰ ਪੰਜਾਬ ਸਰਕਾਰ ਵਲੋਂ ਘੋਸ਼ਿਤ 5100 ਰੁਪਏ ਦਾ ਨਕਦ ਇਨਾਮ ਤੇ ਇਕ ਮੋਮੈਂਟੋ ਵੀ ਦਿੱਤੀ ਗਈ। ਓਹਨਾਂ ਵੱਲੋ ਵਿਦਿਆਰਥੀ ਦੇ ਮਾਤਾ ਪਿਤਾ , ਸਕੂਲ ਦੇ ਪ੍ਰਿੰਸੀਪਲ , ਸਮੂਹ ਅਧਿਆਪਕਾਂ ਨੂੰ ਸਕੂਲ ਦੇ ਵਧੀਆ ਨਤੀਜੇ ਲੇਈ ਵਧਾਈ ਦਿੱਤੀ ਗਈ ਅਤੇ ਸਕੂਲ ਦੀ ਸਮੁੱਚੀ ਟੀਮ ਦੀ ਖੂਬ ਪ੍ਰਸ਼ੰਸ਼ਾ ਕੀਤੀ ਗਈ । ਇਸ ਮੌਕੇ ਤੇ ਓਹਨਾਂ ਨਾਲ ਡਿਪਟੀ ਡੀ.ਈ.ਓ ਸ਼੍ਰੀ ਸੁਖਵਿੰਦਰ ਸਿੰਘ , ਸਕੂਲ ਦੇ ਪ੍ਰਿੰਸੀਪਲ ਮੈਡਮ ਮਿਸ ਡਿੰਪੀ ਸ਼ਰਮਾ , ਸ਼੍ਰੀ ਹਰਬਲਾਸ ਸਿੰਘ ( ਮੈਥ ਲੈਕਚਰਾਰ ) , ਸ਼੍ਰੀ ਰਾਜ ਕੁਮਾਰ ( ਬਾਇਓ ਲੈਕਚਰਾਰ ) ਅਤੇ ਰੋਹਿਤ ਦੇ ਮਾਤਾ ਕਸ਼ਮੀਰ ਕੌਰ ਵੀ ਹਾਜ਼ਿਰ ਸਨ।

ਸੈਸ਼ਨ 2019-20 ਦੇ ਪੰਜਾਬ ਸਕੂਲ ਸਿੱਖਿਆ ਬੋਰਡ  ਵੱਲੋਂ ਐਲਾਨੇ  ਗਏ ਨਤੀਜਿਆਂ ਵਿਚ  ਵੱਖ ਵੱਖ ਗਰੁੱਪਾਂ ( ਸਾਇੰਸ, ਕਾਮਰਸ ਅਤੇ ਆਰਟਸ) ਵਿੱਚ ਪਹਿਲੇ...
27/07/2020

ਸੈਸ਼ਨ 2019-20 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿਚ ਵੱਖ ਵੱਖ ਗਰੁੱਪਾਂ ( ਸਾਇੰਸ, ਕਾਮਰਸ ਅਤੇ ਆਰਟਸ) ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਮਿਸ. ਡਿੰਪੀ ਸ਼ਰਮਾ ਅਤੇ ਹੋਰ ਸਕੂਲ ਸਟਾਫ ਮੈਂਬਰਾਂ ਜਿਹਨਾਂ ਵਿੱਚ ਸ਼੍ਰੀ ਹਰਬਲਾਸ ਸਿੰਘ, ਸ਼੍ਰੀ ਮਨੋਜ ਬੰਗਾ, ਸ਼੍ਰੀ ਹਰਵਿੰਦਰ ਸਿੰਘ,ਸ਼੍ਰੀ ਵਿਵੇਕ, ਸ਼੍ਰੀ ਸਤਨਾਮ ਸਿੰਘ , ਅਤੇ ਸ਼੍ਰੀ ਜਗਦੀਪ ਸਿੰਘ , ਮੈਡਮ ਸੁਨੀਤਾ ਕੁਮਾਰੀ, ਮੈਡਮ ਕਿਰਨ ਬਾਲਾ ਅਤੇ ਮੈਡਮ ਅਨੀਤਾ ਰਾਣੀ ਵਲੋਂ ਬੱਚਿਆ ਦੇ ਘਰ ਜਾ ਕੇ ਓਹਨਾਂ ਨੂੰ ਵਧਾਈ ਦਿੱਤੀ ਗਈ ਅਤੇ ਓਹਨਾ ਨੂੰ ਇਸ ਖੁਸ਼ੀ ਦੇ ਮੌਕੇ ਤੇ ਮਿਠਾਈ ਖਾਵਾਈ ਗਈ. ਪ੍ਰਿੰਸੀਪਲ ਮੈਡਮ ਵਲੋਂ ਜਿੱਥੇ ਭਵਿਖ ਵਿੱਚ ਵੀ ਸਕੂਲ ਦੇ ਚੰਗੇ ਨਤੀਜਿਆਂ ਲੇਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਉੱਥੇ ਨਾਲ ਹੀ ਉਨ੍ਹਾਂ ਸਾਰੇ ਅਧਿਆਪਕਾਂ ਦੀ ਬਹੁਤ ਪ੍ਰਸ਼ੰਸ਼ਾ ਕੀਤੀ ਗਈ ਜਿਹਨਾਂ ਦੀ ਕੜੀ ਮਿਹਨਤ ਸਦਕਾ ਇਹ ਨਤੀਜੇ ਆਏ ਹਨ।

27/07/2020

Human Body Internal Organs Modal Made by Simran From 9th class..An Excellent Work have been done by her under the guidance of Sh.Pardeep kumar Faculty of (Health & Wellness Care )

Shining Starts of Our School
24/07/2020

Shining Starts of Our School

12/07/2020
Sci modals prepared by our genius.....
12/06/2020

Sci modals prepared by our genius.....

12/06/2020
Yoga by our students in lockdown at home
12/06/2020

Yoga by our students in lockdown at home

Address


144529

Website

Alerts

Be the first to know and let us send you an email when Activities School Education Punjab GSSSS PADDI SURA SINGH posts news and promotions. Your email address will not be used for any other purpose, and you can unsubscribe at any time.

Contact The Organization

Send a message to Activities School Education Punjab GSSSS PADDI SURA SINGH:

  • Want your organization to be the top-listed Government Service?

Share