ਮਿਸ਼ਨ ਫਤਿਹ 2027 BJP Fzr

ਮਿਸ਼ਨ ਫਤਿਹ 2027 BJP Fzr ਮਿਸ਼ਨ ਫਤਿਹ 2027 BJP FZR

ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਿ-ਕੋਟਿ ਪ੍ਰਣਾਮ 🙏🙏
25/11/2025

ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਿ-ਕੋਟਿ ਪ੍ਰਣਾਮ 🙏🙏

ਨੌਵੇਂ ਪਾਤਸ਼ਾਹ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ  ਮੌਕੇ 'ਤੇ ਗੁਰੂ ਚਰਨਾਂ 'ਚ ਕੋਟਿ ਕੋਟਿ ਪ੍ਰ...
25/11/2025

ਨੌਵੇਂ ਪਾਤਸ਼ਾਹ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ 'ਤੇ ਗੁਰੂ ਚਰਨਾਂ 'ਚ ਕੋਟਿ ਕੋਟਿ ਪ੍ਰਣਾਮ।

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਹਜ਼ੂਰੀ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ...
24/11/2025

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਹਜ਼ੂਰੀ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਮੌਕੇ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 🙏🏻

14/11/2025
ਕੇਂਦਰ ਦੀ ਪੰਜਾਬ ਨੂੰ ਵੱਡੀ ਸੌਗਾਤਕਈ ਨਵੇਂ ਰੇਲਵੇ ਪ੍ਰੋਜੈਕਟਾਂ ਦੀ ਹੋਣ ਜਾ ਰਹੀ ਸ਼ੁਰੁਆਤ
13/11/2025

ਕੇਂਦਰ ਦੀ ਪੰਜਾਬ ਨੂੰ ਵੱਡੀ ਸੌਗਾਤ
ਕਈ ਨਵੇਂ ਰੇਲਵੇ ਪ੍ਰੋਜੈਕਟਾਂ ਦੀ ਹੋਣ ਜਾ ਰਹੀ ਸ਼ੁਰੁਆਤ

ਫਿਰੋਜ਼ਪੁਰ ਤੋਂ ਮਾਝੇ ਵੱਲ ਰੇਲਵੇ ਲਾਈਨ ਨੂੰ ਮਿਲੀ ਮਨਜ਼ੂਰੀ।
13/11/2025

ਫਿਰੋਜ਼ਪੁਰ ਤੋਂ ਮਾਝੇ ਵੱਲ ਰੇਲਵੇ ਲਾਈਨ ਨੂੰ ਮਿਲੀ ਮਨਜ਼ੂਰੀ।

09/11/2025

ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਵੱਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਦਿੱਤਾ ਗਿਆ ਮੰਗ ਪੱਤਰ

ਅੱਜ ਫਿਰੋਜ਼ਪੁਰ ਵਿਖੇ ਵੰਦੇ ਭਾਰਤ ਟ੍ਰੇਨ ਦੀ ਰਵਾਨਗੀ ਸਮੇਂ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੇ ਸੇਵਾਦਾਰਾਂ ਸਿਮਰਜੀਤ ਸਿੰਘ ਸੰਧੂ ਤੇ ਦਵਿੰਦਰ ਸਿੰਘ ਜੰਗ ਵੱਲੋਂ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।

ਜਿਸ ਵਿੱਚ ਜਥੇਬੰਦੀ ਵੱਲੋਂ ਭਾਰਤ ਸਰਕਾਰ ਤੋਂ ਇਹ ਜ਼ੋਰ ਨਾਲ ਮੰਗ ਕੀਤੀ ਗਈ ਕਿ ਪਿੰਡਾਂ ਵਿੱਚ ਰਹਿਣ ਵਾਲੇ ਗਰੀਬ ਜੱਟਾਂ ਜਿਨਾਂ ਕੋਲ ਕੋਈ ਰੁਜ਼ਗਾਰ ਦੇ ਸਾਧਨ ਨਹੀਂ ਹਨ। ਉਹਨਾਂ ਨੂੰ ਕਿਸਾਨ ਨਿਧੀ ਯੋਜਨਾ ਦੇ ਬਰਾਬਰ ਦੀ ਕੋਈ ਸਪੈਸ਼ਲ ਪੈਨਸ਼ਨ ਯੋਜਨਾ ਭਾਰਤ ਸਰਕਾਰ ਦੇਵੇ। ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰ ਸਕਣ। ਇਸ ਤੋਂ ਇਲਾਵਾ ਬੇਜਮੀਨੇ ਅਤੇ ਇੱਕ ਏਕੜ ਤੋਂ ਲੈ ਕੇ ਪੰਜ ਏਕੜ ਵਾਲੇ ਜਿਮੀਦਾਰਾਂ ਨੂੰ ਪਹਿਲੀ ਜਮਾਤ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਤੱਕ ਪੜ੍ਹਾਈ ਫਰੀ ਕੀਤੀ ਜਾਵੇ। ਪਹਿਲੀ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਬੇਜਮੀਨੇ ਅਤੇ ਇੱਕ ਏਕੜ ਤੋਂ ਲੈ ਕੇ ਪੰਜ ਏਕੜ ਤੱਕ ਦੇ ਜੱਟਾਂ ਨੂੰ ਸਕੂਲਾਂ ਵਿੱਚ ਵਜ਼ੀਫਾ, ਵਰਦੀਆਂ, ਅਤੇ ਫਰੀ ਪੜ੍ਹਾਈ ਦੀ ਸਕੀਮ ਦੇ ਵਿੱਚ ਲੈ ਕੇ ਆਂਦਾ ਜਾਵੇ। ਜਿਸ ਨਾਲ ਬੱਚੇ ਆਪਣਾ ਭਵਿੱਖ ਉਜੂਵਲ ਕਰ ਸਕਣ।

ਤੀਜੀ ਸਭ ਤੋਂ ਵੱਡੀ ਮੰਗ ਉਹਨਾਂ ਨੇ ਕੀਤੀ ਕਿ ਜਿਸ ਤਰ੍ਹਾਂ ਬਾਰਡਰ ਤੇ ਪਹਿਲਾਂ ਵੀ ਬੇਜ਼ਮੀਨੇ ਲੋਕਾਂ ਨੂੰ ਭਾਰਤ ਸਰਕਾਰ ਨੇ ਪੰਜ ਪੰਜ ਏਕੜ ਜਮੀਨ ਸਸਤੇ ਭਾਅ ਉੱਪਰ ਦਿੱਤੀ ਹੈ। ਉਸੇ ਤਰ੍ਹਾਂ ਹੀ ਬੇਜਮੀਨੇ ਜੱਟਾਂ ਨੂੰ ਵੀ ਬਾਰਡਰ ਉੱਪਰ ਪਈ ਸਰਕਾਰੀ ਜਮੀਨ ਵਿੱਚੋਂ ਪੰਜ ਪੰਜ ਏਕੜ ਜਮੀਨ ਸਸਤੇ ਭਾਅ ਉੱਪਰ ਰਜਿਸਟਰੀ ਕਰਕੇ ਉਹਨਾਂ ਨੂੰ ਮਾਲਕੀ ਦਿੱਤੀ ਜਾਵੇ।

ਨਾਲ ਹੀ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਵੱਲੋਂ ਵੱਡੀ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਐਸਸੀ ਕਮਿਸ਼ਨ ਅਤੇ ਬੀਸੀ ਕਮਿਸ਼ਨ ਦੀ ਤਰਜ ਤੇ ਇੱਕ ਜੱਟ ਕਮਿਸ਼ਨ ਬਣਾਇਆ ਜਾਵੇ ਤਾਂ ਜੋ ਜੱਟ ਭਾਈਚਾਰਾ ਵੀ ਆਪਣੇ ਮਸਲੇ ਮਜਬੂਤੀ ਨਾਲ ਉਠਾ ਸਕੇ। ਇਹ ਮੰਗ ਪੱਤਰ ਦੇਣ ਸਮੇਂ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੇ ਸੇਵਾਦਾਰਾਂ ਸਿਮਰਜੀਤ ਸਿੰਘ ਸੰਧੂ ਤੇ ਦਵਿੰਦਰ ਸਿੰਘ ਜੰਗ ਦੇ ਨਾਲ ਇਸ ਮੌਕੇ ਨਸੀਬ ਸਿੰਘ ਸੰਧੂ, ਗੁਰਪ੍ਰੀਤ ਸਿੰਘ ਪੱਡਾ, ਸਾਹਿਬ ਸਿੰਘ ਮੁਦਕਾ, ਲਖਬੀਰ ਸਿੰਘ ਸੰਧੂ, ਵਿੱਕੀ ਸਿੱਧੂ ਸਮੇਤ ਹੋਰ ਵੀ ਬਹੁਤ ਸਾਰੇ ਜੱਟ ਭਾਈਚਾਰੇ ਦੇ ਆਗੂ ਹਾਜ਼ਰ ਸਨ।

ਫਿਰੋਜ਼ਪੁਰ ਤੋਂ ਦਿੱਲੀ, ਵੰਦੇ ਭਾਰਤ, ਟਰੇਨ ਦੀ ਸ਼ੁਰੂਆਤ
09/11/2025

ਫਿਰੋਜ਼ਪੁਰ ਤੋਂ ਦਿੱਲੀ, ਵੰਦੇ ਭਾਰਤ, ਟਰੇਨ ਦੀ ਸ਼ੁਰੂਆਤ

09/11/2025
09/11/2025
09/11/2025

Address

FZR
Firozpur
152021

Website

Alerts

Be the first to know and let us send you an email when ਮਿਸ਼ਨ ਫਤਿਹ 2027 BJP Fzr posts news and promotions. Your email address will not be used for any other purpose, and you can unsubscribe at any time.

Share