JOB Seeker

JOB Seeker JOB NEWS

IGNOU DATE SHEET DECE EXAM JUNE 202609.06.2026 TUESDAY  DECE 0111.06.2026 THURSDAY DECE 0213.06.2026 SATURDAY  DECE -03F...
19/05/2026

IGNOU DATE SHEET
DECE EXAM JUNE 2026
09.06.2026 TUESDAY DECE 01
11.06.2026 THURSDAY DECE 02
13.06.2026 SATURDAY DECE -03

FOR MORE QUERY
HELP IN PROJECT & ASSIGNMENT

PAWAN WATTS
MOBILE 097804 84615

ਇਹ TET ਵੀ ਨਾਂ...............
14/05/2026

ਇਹ TET ਵੀ ਨਾਂ...............

ਵਧਾਈਆਂ ਪਟਿਆਲਾ ਵਾਲਿਆਂ ਨੂੰ
14/05/2026

ਵਧਾਈਆਂ ਪਟਿਆਲਾ ਵਾਲਿਆਂ ਨੂੰ

ਆਮ ਲੋਕ ਕਿਵੇਂ ਰਹਿਣਗੇ ਸੁਰੱਖਿਅਤ?
14/05/2026

ਆਮ ਲੋਕ ਕਿਵੇਂ ਰਹਿਣਗੇ ਸੁਰੱਖਿਅਤ?

ਸਿੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਮਿਸਾਲ! 🌟📚ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਏਲਨ ਮਸਕ ਨੇ ਆਪਣੀ 'ਮਸਕ ਫਾਊਂਡੇਸ਼ਨ' ਰਾਹੀਂ ਖਾਨ ਅਕੈਡਮੀ ਨੂੰ 5 ...
10/05/2026

ਸਿੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਮਿਸਾਲ! 🌟📚
ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਏਲਨ ਮਸਕ ਨੇ ਆਪਣੀ 'ਮਸਕ ਫਾਊਂਡੇਸ਼ਨ' ਰਾਹੀਂ ਖਾਨ ਅਕੈਡਮੀ ਨੂੰ 5 ਮਿਲੀਅਨ ਡਾਲਰ (ਲਗਭਗ 41 ਕਰੋੜ ਰੁਪਏ) ਦੀ ਮਦਦ ਦਿੱਤੀ ਹੈ। 💰🤝
ਇਸ ਵੱਡੀ ਮਦਦ ਦਾ ਮਕਸਦ ਦੁਨੀਆ ਭਰ ਦੇ ਬੱਚਿਆਂ ਨੂੰ ਬਿਨਾਂ ਕਿਸੇ ਫੀਸ ਦੇ ਸਭ ਤੋਂ ਵਧੀਆ ਅਤੇ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣਾ ਹੈ। ਜਦੋਂ ਪੈਸਾ ਸਹੀ ਜਗ੍ਹਾ ਲੱਗਦਾ ਹੈ, ਤਾਂ ਹੀ ਦੁਨੀਆ ਬਦਲਦੀ ਹੈ! ✨🚀
ਸਿੱਖਿਆ ਹੀ ਅਸਲੀ ਤਾਕਤ ਹੈ। ਸਲਾਮ ਹੈ ਅਜਿਹੇ ਨੇਕ ਕੰਮਾਂ ਨੂੰ! 🙏🚩

ਆਪਣਾ ਨਤੀਜਾ ਜਾਨਣ ਲਈ ਆਪਣਾ ਰੋਲ ਨੰਬਰ ਕਮੈਂਟ ਬਾਕਸ ਵਿੱਚ ਲਿਖ ਦਿਓ ਆਪ ਜੀ ਦਾ ਨਤੀਜਾ ਆਪ ਨੂੰ ਭੇਜ ਦਿੱਤਾ ਜਾਵੇਗਾ।।
08/05/2026

ਆਪਣਾ ਨਤੀਜਾ ਜਾਨਣ ਲਈ ਆਪਣਾ ਰੋਲ ਨੰਬਰ ਕਮੈਂਟ ਬਾਕਸ ਵਿੱਚ ਲਿਖ ਦਿਓ ਆਪ ਜੀ ਦਾ ਨਤੀਜਾ ਆਪ ਨੂੰ ਭੇਜ ਦਿੱਤਾ ਜਾਵੇਗਾ।।

ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ! 'ਮਾਵਾਂ ਧੀਆਂ ਸਤਿਕਾਰ ਯੋਜਨਾ' ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਨਵਾਂ ਅੱਪਡੇਟ; ਜਾਣੋ ਕਦੋਂ ਤੋਂ ਭਰੇ ਜਾਣਗੇ ਫਾਰਮ​ਜ...
08/05/2026

ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ! 'ਮਾਵਾਂ ਧੀਆਂ ਸਤਿਕਾਰ ਯੋਜਨਾ' ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਨਵਾਂ ਅੱਪਡੇਟ; ਜਾਣੋ ਕਦੋਂ ਤੋਂ ਭਰੇ ਜਾਣਗੇ ਫਾਰਮ
​ਜ਼ੀਰਾ (ਫ਼ਿਰੋਜ਼ਪੁਰ):
ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ 'ਮਾਵਾਂ ਧੀਆਂ ਸਤਿਕਾਰ ਯੋਜਨਾ' ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਸਕੀਮ ਤਹਿਤ ਸੂਬੇ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਤੋਂ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
​ਤਾਜ਼ਾ ਰਿਪੋਰਟਾਂ ਅਨੁਸਾਰ, ਜ਼ੀਰਾ ਅਤੇ ਫ਼ਿਰੋਜ਼ਪੁਰ ਸਮੇਤ ਪੰਜਾਬ ਦੇ ਬਾਕੀ ਰਹਿੰਦੇ ਹਲਕਿਆਂ ਵਿੱਚ ਇਸ ਯੋਜਨਾ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ 15 ਮਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਦੇ ਆਂਗਣਵਾੜੀ ਸੈਂਟਰਾਂ ਅਤੇ ਸੇਵਾ ਕੇਂਦਰਾਂ ਰਾਹੀਂ ਔਰਤਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਰਜਿਸਟਰ ਕੀਤਾ ਜਾ ਸਕੇ।
​ਖ਼ਾਸ ਗੱਲਾਂ ਜੋ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ:
​ਸਹਾਇਤਾ ਰਾਸ਼ੀ: ਜਨਰਲ ਤੇ ਓਬੀਸੀ ਔਰਤਾਂ ਨੂੰ 1000 ਰੁਪਏ ਅਤੇ ਐਸ.ਸੀ. ਸ਼੍ਰੇਣੀ ਦੀਆਂ ਔਰਤਾਂ ਨੂੰ 1500 ਰੁਪਏ ਮਹੀਨਾ ਮਿਲੇਗਾ।
​ਜ਼ਰੂਰੀ ਦਸਤਾਵੇਜ਼: ਬਿਨੈਕਾਰ ਕੋਲ ਪੰਜਾਬ ਦਾ ਵੋਟਰ ਕਾਰਡ, ਆਧਾਰ ਕਾਰਡ ਅਤੇ ਆਧਾਰ ਨਾਲ ਲਿੰਕ ਬੈਂਕ ਖਾਤਾ ਹੋਣਾ ਲਾਜ਼ਮੀ ਹੈ।
​ਕੌਣ ਨਹੀਂ ਹੈ ਪਾਤਰ: ਸਰਕਾਰੀ ਨੌਕਰੀ ਵਾਲੇ ਪਰਿਵਾਰ ਅਤੇ ਇਨਕਮ ਟੈਕਸ ਭਰਨ ਵਾਲੀਆਂ ਔਰਤਾਂ ਇਸ ਸਕੀਮ ਦਾ ਲਾਭ ਨਹੀਂ ਲੈ ਸਕਣਗੀਆਂ।
​ਸਰਕਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਰਜਿਸਟ੍ਰੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਲਾਭਪਾਤਰੀ ਆਪਣੇ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ (DBT Enabled) ਕਰਵਾ ਲੈਣ ਤਾਂ ਜੋ ਰਾਸ਼ੀ ਸਿੱਧੇ ਖਾਤਿਆਂ ਵਿੱਚ ਪਹੁੰਚ ਸਕੇ।

​ #ਸਕੀਮ

ਪਰਲ ਨਿਵੇਸ਼ਕਾਂ ਲਈ ਜਰੂਰੀ ਸੂਚਨਾ ਜੇਕਰ ਤੁਹਾਡੀ ਪਰਲ ਕੰਪਨੀ ਵਿੱਚ ਕੋਈ ਇਨਵੈਸਟਮੈਂਟ ਸੀ ਅਤੇ ਤੁਹਾਡੇ ਪੈਸੇ ਹੁਣ ਤੱਕ ਨਹੀਂ ਮਿਲੇ ਤਾਂ ਕੰਪਨੀ ਵੱ...
07/05/2026

ਪਰਲ ਨਿਵੇਸ਼ਕਾਂ ਲਈ ਜਰੂਰੀ ਸੂਚਨਾ
ਜੇਕਰ ਤੁਹਾਡੀ ਪਰਲ ਕੰਪਨੀ ਵਿੱਚ ਕੋਈ ਇਨਵੈਸਟਮੈਂਟ ਸੀ ਅਤੇ ਤੁਹਾਡੇ ਪੈਸੇ ਹੁਣ ਤੱਕ ਨਹੀਂ ਮਿਲੇ ਤਾਂ ਕੰਪਨੀ ਵੱਲੋਂ ਜਿਹੜੇ ਨਿਵੇਸ਼ਕਾਂ ਨੇ ਆਪਣੇ ਫਾਰਮ 2019 ਵਿੱਚ ਭਰੇ ਸਨ ਅਤੇ ਖਾਤਾ ਨੰਬਰ ਬੰਦ ਹੋ ਗਿਆ ਹੈ ਜਾਂ ਗਲਤ ਭਰਿਆ ਗਿਆ ਸੀ ਜਾਂ ਕਿਸੇ ਵੀ ਕਮੀ ਕਾਰਨ ਪੈਸੇ ਨਹੀਂ ਆਏ ਤਾਂ ਬੈਂਕ ਖਾਤੇ ਵਿੱਚ ਦਰੁਸਤੀ ਦਾ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਤੁਸੀਂ ਨਿਸ਼ਚਿਤ ਸਮੇਂ ਦੇ ਵਿੱਚ ਆਪਣੇ ਬੈਂਕ ਖਾਤੇ ਦੀ ਦਰੁਸਤੀ ਕਰਕੇ ਆਪਣੇ ਪੈਸੇ ਪ੍ਰਾਪਤ ਕਰ ਸਕਦੇ ਹੋ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਸਕਦੇ ਹੋ ਪਰ ਨਾਲ ਸੰਬੰਧਿਤ ਹਰ ਇੱਕ ਜਾਣਕਾਰੀ ਇਸ ਪੇਜ ਉੱਪਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ
ਹੋ ਸਕੇ ਤਾਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸਾਥੀਆਂ ਤੱਕ ਸ਼ੇਅਰ ਕੀਤਾ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਆਪਣੇ ਪੈਸੇ ਪ੍ਰਾਪਤ ਕਰਨ ਤੋਂ ਰਹਿ ਨਾ ਜਾਵੇ।

ਪੋਰਟਲ ਤਾਂ ਖੁੱਲ ਗਿਆ ਪਰ ਘਰਾਂ ਤੋਂ ਦੂਰ ਬੈਠਿਆਂ ਦੀ ਕਿਸਮਤ ਪਤਾ ਨਹੀਂ ਕਦੋਂ ਖੁਲੇਗੀ।
06/05/2026

ਪੋਰਟਲ ਤਾਂ ਖੁੱਲ ਗਿਆ ਪਰ ਘਰਾਂ ਤੋਂ ਦੂਰ ਬੈਠਿਆਂ ਦੀ ਕਿਸਮਤ ਪਤਾ ਨਹੀਂ ਕਦੋਂ ਖੁਲੇਗੀ।

ਫੈਸਲਾ ਤਾਂ ਸਹੀ ਹੈ।
06/05/2026

ਫੈਸਲਾ ਤਾਂ ਸਹੀ ਹੈ।

ਪੰਜ ਸਾਲ ਬਾਅਦ ਦੇਖਿਓ।
06/05/2026

ਪੰਜ ਸਾਲ ਬਾਅਦ ਦੇਖਿਓ।

Address

Fazilka
152124

Alerts

Be the first to know and let us send you an email when JOB Seeker posts news and promotions. Your email address will not be used for any other purpose, and you can unsubscribe at any time.

Contact The Organization

Send a message to JOB Seeker:

Share