SOI Jaito Faridkot

SOI Jaito Faridkot Student Organisation of India

02/01/2026
ਸਫ਼ਰ-ਏ-ਸ਼ਹਾਦਤ (੧੨ ਪੋਹ) ਅੱਜ ੧੨ ਪੋਹ ਦੇ ਦਿਨ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਨੂੰ ਦੂਜੇ ਦਿਨ ਦੁਬਾਰਾ ਸ...
26/12/2025

ਸਫ਼ਰ-ਏ-ਸ਼ਹਾਦਤ (੧੨ ਪੋਹ)

ਅੱਜ ੧੨ ਪੋਹ ਦੇ ਦਿਨ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਨੂੰ ਦੂਜੇ ਦਿਨ ਦੁਬਾਰਾ ਸੂਬਾ ਸਰਹਿੰਦ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ ਸੀ । ਸਾਹਿਬਜ਼ਾਦਿਆਂ ਨੂੰ ਚੜ੍ਹਦੀ ਕਲਾ ਵਿਚ ਵੇਖ ਕੇ ਸੂਬਾ ਅੱਗ-ਬਬੂਲਾ ਹੋ ਗਿਆ ਅਤੇ ਉਨ੍ਹਾਂ ਨੂੰ ਫਿਰ ਤੋਂ ਡਰਾਉਣ ਧਮਕਾਉਣ ਲੱਗਾ ਪਰ ਸਾਹਿਬਜ਼ਾਦੇ ਅਡੋਲ ਰਹੇ । ਸਾਹਿਬਜ਼ਾਦਿਆਂ ਦੀ ਦਲੇਰੀ ਅਤੇ ਜੋਸ਼ ਅੱਗੇ ਸੂਬੇ ਦੀ ਕੋਈ ਵਾਹ ਨਾ ਚੱਲੀ ਅਤੇ ਆਪਣੀ ਹਾਰ ਨਾ ਸਹਾਰਦੇ ਹੋਏ ਸੂਬੇ ਨੇ ਉਨ੍ਹਾਂ ਨੂੰ ਜ਼ਿੰਦਾ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦੇਣ ਦਾ ਫ਼ਤਵਾ ਸੁਣਾ ਦਿੱਤਾ । ਸਾਹਿਬਜ਼ਾਦਿਆਂ ਦੀ ਨਿਡਰਤਾ ਅਤੇ ਸਿੱਖੀ ਸੰਗ ਅਟੁੱਟ ਪ੍ਰੇਮ ਨੂੰ ਸੀਸ ਝੁਕਾ ਕੇ ਪ੍ਰਣਾਮ ਕਰਦੇ ਹਾਂ 🙏🏻

Address

Faridkot

Website

Alerts

Be the first to know and let us send you an email when SOI Jaito Faridkot posts news and promotions. Your email address will not be used for any other purpose, and you can unsubscribe at any time.

Share