ਮੱਖਣ ਸਿੰਘ ਝੱਖੜਵਾਲਾ

ਮੱਖਣ ਸਿੰਘ ਝੱਖੜਵਾਲਾ ਜਿਲ੍ਹਾ ਸਕੱਤਰ ਯੂਥ ਵਿੰਗ ਫਰੀਦਕੋਟ
(ਆਮ ਆਦਮੀ ਪਾਰਟੀ)

Amolak Singh ✌️Makhan Singh Jhakharwala
06/04/2026

Amolak Singh ✌️
Makhan Singh Jhakharwala

ਪਿੰਡ ਝੱਖੜਵਾਲਾ ਦੇ ਸ. ਸੁਖਪਾਲ ਸਿੰਘ ਢਿੱਲੋਂ ਜੀ ਦੀ ਬੇਟੀ ਦੇ ਵਿਆਹ ਸਮਾਗਮ 'ਤੇ ਹਾਜ਼ਰੀ ਭਰੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਮੱਖਣ ਸਿੰਘ...
19/01/2026

ਪਿੰਡ ਝੱਖੜਵਾਲਾ ਦੇ ਸ. ਸੁਖਪਾਲ ਸਿੰਘ ਢਿੱਲੋਂ ਜੀ ਦੀ ਬੇਟੀ ਦੇ ਵਿਆਹ ਸਮਾਗਮ 'ਤੇ ਹਾਜ਼ਰੀ ਭਰੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਮੱਖਣ ਸਿੰਘ ਝੱਖੜਵਾਲਾ
ਜ਼ਿਲ੍ਹਾ ਸਕੱਤਰ ਯੂਥ ਵਿੰਗ
Aam Aadmi Party - Punjab

ਮਾਘੀ ਦੇ ਪਵਿੱਤਰ ਦਿਹਾੜੇ ਮੌਕੇ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ ਰਾਜ ਪੱਧਰੀ ਸ...
14/01/2026

ਮਾਘੀ ਦੇ ਪਵਿੱਤਰ ਦਿਹਾੜੇ ਮੌਕੇ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਹਾਜ਼ਰੀ ਲਗਵਾਈ।

ਮੱਖਣ ਸਿੰਘ ਝੱਖੜਵਾਲਾ
ਜ਼ਿਲ੍ਹਾ ਸਕੱਤਰ ਯੂਥ ਵਿੰਗ
Aam Aadmi Party - Punjab

ਮੇਰੇ ਖੇਤ ਦਾ ਦੌਰਾ ਕਰਨ ਲਈ ਉਚੇਚੇ ਤੌਰ ਤੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਕੁਲਵੰਤ ਸਿੰਘ ਸੰਧੂ,ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਗੁਰਪ੍ਰੀਤ ਸਿੰਘ ...
12/01/2026

ਮੇਰੇ ਖੇਤ ਦਾ ਦੌਰਾ ਕਰਨ ਲਈ ਉਚੇਚੇ ਤੌਰ ਤੇ
ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਕੁਲਵੰਤ ਸਿੰਘ ਸੰਧੂ,
ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਗੁਰਪ੍ਰੀਤ ਸਿੰਘ ਪਹੁੰਚੇ।
ਉਹਨਾਂ ਨੇ ਕਣਕ ਝੋਨੇ ਦੇ ਰਿਵਾਇਤੀ ਫ਼ਸਲੀ ਚੱਕਰ ਤੋਂ ਹੱਟ ਕੇ ਫ਼ਸਲੀ ਵਿਭਿੰਨਤਾ ਲਈ ਸਾਡੇ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਾਕਟਰ ਲਖਵੀਰ ਸਿੰਘ, ਡਾਕਟਰ ਗੁਰਮੱਘਰ ਸਿੰਘ, ਡਾਕਟਰ ਜਤਿੰਦਰਪਾਲ ਸਿੰਘ ਢਿੱਲੋਂ, ਪਵਨਦੀਪ ਸਿੰਘ ATM , ਲਖਵੀਰ ਸਿੰਘ, ਕਰਨਵੀਰ ਸਿੰਘ, ਪੰਚ ਲਖਵੀਰ ਸਿੰਘ, ਕੁਲਵਿੰਦਰ ਸਿੰਘ ਸੰਧੂ, ਮਹਾਂਵੀਰ ਸਿੰਘ ਭੁੱਲਰ, ਬਲਦੇਵ ਸਿੰਘ (ਮੀਤ ਪ੍ਰਧਾਨ ਸਹਿਕਾਰੀ ਸਭਾ ਝੱਖੜਵਾਲਾ) ਹਾਜ਼ਰ ਸਨ।

ਮੱਖਣ ਸਿੰਘ ਝੱਖੜਵਾਲਾ
ਜ਼ਿਲ੍ਹਾ ਸਕੱਤਰ ਯੂਥ ਵਿੰਗ
Aam Aadmi Party - Punjab

" ਯੁੱਧ ਨਸ਼ਿਆਂ ਦੇ ਵਿਰੁੱਧ " ਮੁਹਿੰਮ ਦੇ ਤਹਿਤ ਪਿੰਡ ਝੱਖੜਵਾਲਾ ਵਿਖੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ...
11/01/2026

" ਯੁੱਧ ਨਸ਼ਿਆਂ ਦੇ ਵਿਰੁੱਧ " ਮੁਹਿੰਮ ਦੇ ਤਹਿਤ ਪਿੰਡ ਝੱਖੜਵਾਲਾ ਵਿਖੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਪਿੰਡ ਦੇ ਪਹਿਰੇਦਾਰਾਂ ਵਜੋਂ ਅੱਜ ਪਿੰਡ ਝੱਖੜਵਾਲਾ ਦੇ ਵਿੱਚ ਪੈਦਲ ਜਾਗਰੁਕਤਾ ਰੈਲੀ ਕੱਢੀ।

ਮੱਖਣ ਸਿੰਘ ਝੱਖੜਵਾਲਾ
ਜ਼ਿਲ੍ਹਾ ਸਕੱਤਰ ਯੂਥ ਵਿੰਗ
Aam Aadmi Party - Punjab

ਅੱਜ ਪਾਰਟੀ ਦੇ ਜ਼ਿਲ੍ਹਾ ਪ੍ਰਭਾਰੀ ਸਤਿਕਾਰਯੋਗ ਮਨੋਜ ਤਿਆਗੀ ਜੀ ਦੀ ਮੌਜੂਦਗੀ ਵਿੱਚ, ਫਰੀਦਕੋਟ ਜ਼ਿਲ੍ਹੇ ਦੇ ਯੂਥ ਵਿੰਗ ਮੈਂਬਰਾਂ ਦੀ ਇੱਕ ਮੀਟਿੰਗ ...
28/12/2025

ਅੱਜ ਪਾਰਟੀ ਦੇ ਜ਼ਿਲ੍ਹਾ ਪ੍ਰਭਾਰੀ ਸਤਿਕਾਰਯੋਗ ਮਨੋਜ ਤਿਆਗੀ ਜੀ ਦੀ ਮੌਜੂਦਗੀ ਵਿੱਚ, ਫਰੀਦਕੋਟ ਜ਼ਿਲ੍ਹੇ ਦੇ ਯੂਥ ਵਿੰਗ ਮੈਂਬਰਾਂ ਦੀ ਇੱਕ ਮੀਟਿੰਗ ਹੋਈ। ਮੀਟਿੰਗ ਦੌਰਾਨ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਰਣਨੀਤੀਆਂ 'ਤੇ ਵੀ ਚਰਚਾ ਕੀਤੀ ਗਈ।
_ ਮੱਖਣ ਸਿੰਘ ਝੱਖੜਵਾਲਾ
ਜ਼ਿਲ੍ਹਾ ਸਕੱਤਰ ਯੂਥ ਵਿੰਗ ਫਰੀਦਕੋਟ
Aam Aadmi Party - Punjab

ਬਹੁਤ ਬਹੁਤ ਧੰਨਵਾਦ ਜੀ 🙏
15/10/2025

ਬਹੁਤ ਬਹੁਤ ਧੰਨਵਾਦ ਜੀ 🙏

Amolak Singh Aam Aadmi Party - Punjab
10/10/2025

Amolak Singh
Aam Aadmi Party - Punjab

Amolak Singh
10/10/2025

Amolak Singh

06/10/2025

ਚੇਅਰਮੈਨ (PADB) ਸ. ਗੋਬਿੰਦਰ ਸਿੰਘ ਆਹਲੂਵਾਲੀਆ ਜੀ ਦੇ ਨਿੱਘੇ ਸੱਦੇ ਤੇ ਪਿੰਡ ਰਣ ਸਿੰਘ ਵਾਲਾ ਵਿਖੇ ਕਬੱਡੀ ਟੂਰਨਾਮੈਂਟ ਤੇ ਵਿਧਾਇਕ ਸ. ਅਮੋਲਕ ਸਿੰਘ ਜੀ ਜੈਤੋ ਅਤੇ ਸਾਥੀਆਂ ਦੇ ਨਾਲ ਹਾਜ਼ਰੀ ਲਗਵਾਈ।

ਮੱਖਣ ਸਿੰਘ ਝੱਖੜਵਾਲਾ
ਜ਼ਿਲ੍ਹਾ ਸਕੱਤਰ ਯੂਥ ਵਿੰਗ ਫਰੀਦਕੋਟ।
Aam Aadmi Party - Punjab

26/09/2025

Address

Faridkot
151208

Website

Alerts

Be the first to know and let us send you an email when ਮੱਖਣ ਸਿੰਘ ਝੱਖੜਵਾਲਾ posts news and promotions. Your email address will not be used for any other purpose, and you can unsubscribe at any time.

Share