Govt high school Bowani Ludhiana

Govt high school Bowani Ludhiana Free education upto 8th class punjabi and English medium study free uniform mid day meal books free

Smart classrooms games computer education math science lab language skills

04/06/2026

21 June 2026
International yoga day
Events for students -

🎨6-8 students 🎨
Poster and slogan writing

📝9-10 students 📝
Poem or essay writing on importance of Yoga

04/06/2026

ਕੱਲ੍ਹ 05/06/2026 ਵਾਤਾਵਰਣ ਦਿਵਸ ਹੈ
ਘਰ ਜਾਂ ਘਰ ਦੇ ਆਸ ਪਾਸ ਬੂਟੇ ਲਗਾਉਣ ਦੀ ਫੋਟੋ ਪਾਓ
ਤੁਸੀਂ ਆਪਣੀ ਮੰਮੀ ਦਾਦੀ ਨਾਨੀ ਜਾਂ ਮਾਮੀ ਮਾਸੀ ਨਾਲ ਬੂਟੇ ਲਗਾਉਣ ਦੀ ਫੋਟੋ ਪਾਉਣੀ ਹੈ

“ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਭਗਤੀ ਹੈ; ਦੁਖੀਆਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣਾ ਹੀ ਸੱਚੀ ਅਰਦਾਸ ਹੈ।”ਭਗਤ ਪੂਰਨ ਸਿੰਘ ਜੀ ਦਾ ਜੀਵਨ ...
04/06/2026

“ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਭਗਤੀ ਹੈ; ਦੁਖੀਆਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣਾ ਹੀ ਸੱਚੀ ਅਰਦਾਸ ਹੈ।”

ਭਗਤ ਪੂਰਨ ਸਿੰਘ ਜੀ ਦਾ ਜੀਵਨ ਮਨੁੱਖਤਾ ਦੀ ਸੇਵਾ, ਦਇਆ ਅਤੇ ਤਿਆਗ ਦੀ ਉਹ ਮਿਸਾਲ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾਂ ਪ੍ਰੇਰਿਤ ਕਰਦੀ ਰਹੇਗੀ।”

Big shout out to my newest top fans! 💎Prabhjot Kaur, Neelam Sharma, Harwinder Singh, Deep Harman, Gurmukh Singh, Ashima ...
04/06/2026

Big shout out to my newest top fans! 💎

Prabhjot Kaur, Neelam Sharma, Harwinder Singh, Deep Harman, Gurmukh Singh, Ashima Gupta, Kulwant Singh Kanti

Drop a comment to welcome them to our community, fans

Big thanks toDeep Harman, Ashima Guptafor all of your support! Congrats for being top fans on a streak 🔥!
04/06/2026

Big thanks to

Deep Harman, Ashima Gupta

for all of your support! Congrats for being top fans on a streak 🔥!

01/06/2026

ਸਮਰ ਕੈਂਪ
2 ਜੂਨ ਤੋਂ 6 ਜੂਨ

ਸਮਾਂ ਸਵੇਰੇ 9:00-11:30
🌟ਸੁੰਦਰ ਲਿਖਾਈ
🌟ਕਰਾਫਟ
🌟ਡਰਾਇੰਗ
🌟ਪੇਂਟਿੰਗ
🌟ਗੇਮਜ਼
🌟ਡਾਂਸ
🌟ਮਾਡਲ ਮੇਕਿੰਗ
🌟Extra study
🌟ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ
🌟 ਕੁਕਿੰਗ ਕਲਾਸ
🌟ਲੋਕ ਗੀਤ ਪੰਜਾਬੀ
ਜੇਕਰ ਕੋਈ ਹੋਰ ਇਹਨਾਂ ਵਿੱਚ ਮਾਹਿਰ ਹੈ ਤਾਂ ਸੰਪਰਕ ਕਰ ਸਕਦਾ ਹੈ
ਵਿਦਿਆਰਥੀ ਆਪਣੇ ਘਰ ਆਏ ਹੋਰ 10 ਸਾਲ ਤੋਂ ਵੱਧ ਦੇ ਸਕੂਲੀ ਬੱਚਿਆਂ ਨੂੰ ਵੀ ਆਪਣੇ ਨਾਲ ਸਿੱਖਣ ਲਈ ਲਿਆ ਸਕਦੇ ਹਨ

Mega PTM Glimpses of the eventਮਿਸ਼ਨ ਸਮਰੱਥ ਛੁੱਟੀਆਂ ਦਾ ਕੰਮ ਮੈਡੀਟੇਸ਼ਨ ਪ੍ਰੋਗਰਾਮ ਵਜ਼ੀਫ਼ਾ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮਿਲ ਰਹੀਆਂ...
30/05/2026

Mega PTM
Glimpses of the event
ਮਿਸ਼ਨ ਸਮਰੱਥ
ਛੁੱਟੀਆਂ ਦਾ ਕੰਮ
ਮੈਡੀਟੇਸ਼ਨ ਪ੍ਰੋਗਰਾਮ
ਵਜ਼ੀਫ਼ਾ
ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ
ਵਿਦਿਆਰਥੀਆਂ ਦੀ ਹਾਜ਼ਰੀ ਅਤੇ ਚੰਗੀ ਸਿਹਤ ਬਾਰੇ ਵਿਚਾਰ ਵਟਾਂਦਰਾ
ਬੋਰਡ ਪ੍ਰੀਖਿਆਵਾਂ ਵਿੱਚ subject toppers
Position holder ਦਾ ਸਨਮਾਨ
ਅਧਿਆਪਕਾਂ ਦਾ ਸਨਮਾਨ

Awareness lecture by Ms Gurvinder Kaur on World No to***co DayUnder legal literacy club
30/05/2026

Awareness lecture by Ms Gurvinder Kaur on World No to***co Day
Under legal literacy club

Address

30°45'27. 4"N 75°59'02. 0"E
Doraha
141421

Opening Hours

Monday 9am - 1pm
Tuesday 9am - 1pm
Wednesday 9am - 1pm
Thursday 9am - 1pm
Friday 9am - 1pm
Saturday 9am - 1pm

Telephone

+919417474368

Website

Alerts

Be the first to know and let us send you an email when Govt high school Bowani Ludhiana posts news and promotions. Your email address will not be used for any other purpose, and you can unsubscribe at any time.

Contact The Organization

Send a message to Govt high school Bowani Ludhiana:

Share