03/06/2026
ਵਾਰਡ ਨੰਬਰ 2 ਦੇ ਸਾਰੇ ਹੀ ਵੋਟਰਾਂ ਦਾ ਸ਼ਹਿਰ ਦੇ ਪਤਵੰਤੇ ਸੱਜਣਾਂ ਦਾ ਸਾਰੀਆਂ ਹੀ ਐਨਜੀਓਜ ਦਾ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਲੈਕਸ਼ਨ ਜਿੱਤਣ ਲਈ ਦਿਨ ਰਾਤ ਇੱਕ ਕੀਤਾ
ਇਹ ਜਿੱਤ ਤੁਹਾਡੀ ਹੈ ਮੈਨੂੰ ਐਸੇ ਵਾਰਡ ਤੋਂ ਸੇਵਾ ਕਰਨ ਦਾ ਮੌਕਾ ਮਿਲਿਆ ਜਿੱਥੇ ਕਿ ਸ਼ਹਿਰ ਦੇ ਜਿਆਦਾਤਰ ਧਾਰਮਿਕ ਸਥਾਨ ਜਿਨਾਂ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਸਾਹਿਬ, ਸ੍ਰੀ ਸ਼ਿਵ ਮੰਦਰ ਪੁਰਾਣਾ ਬਾਜ਼ਾਰ, ਕਾਲੀ ਮਾਤਾ ਮੰਦਰ, ਸ਼ੀਤਲਾ ਮਾਤਾ ਮੰਦਿਰ, ਸ੍ਰੀ ਵਿਸ਼ਵਕਰਮਾ ਮੰਦਿਰ, ਪੀਰਾਂ ਦਾ ਸਥਾਨ, ਦਸ਼ਮੇਸ਼ ਚੈਰੀਟੇਬਲ ਹੋਸਪਿਟਲ, ਸ਼੍ਰੀ ਹਿੰਦੂ ਧਰਮਸ਼ਾਲਾ ਆਉਂਦੇ ਹਨ। ਮੈਂ ਸੇਵਾ ਲਈ ਹਰ ਸਮੇਂ ਹਾਜ਼ਰ ਰਹਾਂਗਾ।🙏🙏 ✌️✌️