27/05/2019
ਧੂਰੀ ਵਿਖੇ 5 ਸਾਲਾ ਬੱਚੀ ਨਾਲ ਸਕੂਲ ‘ਚ ਹੋਏ ਬਲਾਤਕਾਰ ਦੀ ਘਟਨਾ ਨੇ ਮਨ ਝਿੰਜੋੜ ਕੇ ਰੱਖ ਦਿੱਤਾ ਹੈ। ਇਹ ਬਲਾਤਕਾਰ ਉਸ ਬੱਚੀ ਨਾਲ ਨਹੀਂ ਹੋਇਆ ਬਲਕਿ ਸਮੁੱਚੀ ਮਾਨਵਤਾ ਨਾਲ ਬਲਾਤਕਾਰ ਹੋਇਆ ਹੈ।ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਅਪੀਲ ਹੈ ਕਿ ਇਸ ਘਟੀਆਂ ਮਾਨਸਿਕਤਾ ਵਾਲੇ ਦੋਸ਼ੀਆਂ ਤੇ ਕਰੜੀ ਕਾਰਵਾਈ ਕਰਦੇ ਹੋਵੇ ਸਖਤ ਤੋ ਸਖਤ ਸਜਾ ਦਿੱਤੀ ਜਾਵੇ। ਇਸ ਘਟਨਾ ਨਾਲ ਕਨੂੰਨ ਵਿਵਸਥਾ ਤੇ ਵੀ ਪ੍ਰਸ਼ਨ ਚਿੰਨ੍ਹ ਲਗਦਾ ਹੈ।