Vidhansabhahalka Dera Baba Nanak

Vidhansabhahalka Dera Baba Nanak BJP Party

12/09/2026

ਭਾਜਪਾ 18 ਸਤੰਬਰ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕਰੇਗੀ।

12/09/2026

ਨਸ਼ਿਆਂ ਦਾ Substitute ਸਿਰਫ਼ ਰੁਜ਼ਗਾਰ ਹੈ ਤੇ ਉਹ ਭਾਜਪਾ ਦੇਵੇਗੀ - ਸ਼੍ਰੀ ਸੁਨੀਲ ਜਾਖੜ ਜੀ, ਸਾਬਕਾ ਪ੍ਰਧਾਨ, ਪੰਜਾਬ ਭਾਜਪਾ

11/09/2026

ਪੰਜਾਬ ਦੇ ਇਤਿਹਾਸ ਦਾ ਸਭ ਤੋਂ ਦੁਖਦਾਈ ਦਿਨ ਹੈ। ਕੇਜਰੀਵਾਲ ਅਤੇ ਗੁਰੂ ਦੋਖੀ ਭਗਵੰਤ ਮਾਨ ਨੇ ਇਹ ਸਾਬਿਤ ਕਰ ਦਿੱਤਾ ਕਿ ਪੰਜਾਬ ਅੰਦਰ ਲੋਕਤੰਤਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਿਆ ਹੈ-ਸ਼੍ਰੀ ਤਰੁਣ ਚੁੱਘ, ਰਾਜ ਸਭਾ ਮੈਂਬਰ

11/09/2026

ਮੁੱਖ ਮੰਤਰੀ ਦੇ ਦਾਅਵੇ ਅਤੇ ਹਕੀਕਤ ਦਾ ਫ਼ਰਕ ਸਭ ਦੇ ਸਾਹਮਣੇ ਹੈ।

10/09/2026

ਆਮ ਆਦਮੀ ਪਾਰਟੀ ਆਪਣੇ ਗੁਨਾਹ ਲੁਕਾਉਣ ਲਈ ਅਧੂਰੀਆਂ ਵੀਡੀਓ ਸਾਂਝੀਆਂ ਕਰ ਰਹੇ ਹਨ ਪਰ ਸੱਚ ਹੁਣ ਸਾਰਿਆਂ ਦੇ ਸਾਹਮਣੇ ਆ ਗਿਆ ਹੈ।

10/09/2026

ਮਾਨ ਸਰਕਾਰ ‘ਚ ਸਵਾਲ ਪੁੱਛਣਾ ਗੁਨਾਹ ਹੋ ਗਿਆ। ਜੇ ਕੋਈ ਸਵਾਲ ਕਰਦਾ ਹੈ ਤਾਂ ਉਸ 'ਤੇ ਤਸ਼ੱਦਦ ਕੀਤਾ ਜਾਂਦਾ ਹੈ। ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ।

ਪੰਜਾਬ ਵਿੱਚ ਬਦਲਾਅ ਦਾ ਦਾਅਵਾ ਕਰਨ ਵਾਲੀ ਝਾੜੂ ਸਰਕਾਰ ਹੁਣ ਮੁਲਾਜ਼ਮਾਂ ਖਿਲਾਫ਼ ਬਦਲਾਖੋਰੀ ਦੀ ਨੀਤੀ ਅਪਣਾ ਰਹੀ ਹੈ। ਬੀਤੇ ਦਿਨ ਸਕੱਤਰੇਤ ਮੁਲਾਜ਼...
09/09/2026

ਪੰਜਾਬ ਵਿੱਚ ਬਦਲਾਅ ਦਾ ਦਾਅਵਾ ਕਰਨ ਵਾਲੀ ਝਾੜੂ ਸਰਕਾਰ ਹੁਣ ਮੁਲਾਜ਼ਮਾਂ ਖਿਲਾਫ਼ ਬਦਲਾਖੋਰੀ ਦੀ ਨੀਤੀ ਅਪਣਾ ਰਹੀ ਹੈ। ਬੀਤੇ ਦਿਨ ਸਕੱਤਰੇਤ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਲਈ ਕੀਤੀ ਗਈ ਹੜਤਾਲ ਤੋਂ ਬਾਅਦ, ਮਾਨ ਸਰਕਾਰ ਨੇ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਦੀ ਤਿਆਰੀ ਖਿੱਚ ਲਈ ਹੈ। ਡਿਊਟੀ ਤੋਂ ਗੈਰ-ਹਾਜ਼ਰ ਰਹਿਣ 'ਤੇ No Work, No Pay ਦੇ ਹੁਕਮ ਜਾਰੀ ਕਰਕੇ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਮੰਗਾਂ ਮੰਨਣ ਦੀ ਬਜਾਏ ਦਮਨਕਾਰੀ ਨੀਤੀ 'ਤੇ ਉੱਤਰ ਆਈ ਹੈ। ਕੀ ਇਹੀ ਹੈ ਭਗਵੰਤ ਮਾਨ ਸਰਕਾਰ ਦਾ ਅਸਲੀ ਚਿਹਰਾ?

09/09/2026

ਲੁਧਿਆਣਾ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਦਾ ਅਪਮਾਨ ਕੀਤਾ ਗਿਆ ਹੈ। ਭਾਜਪਾ ਇਸ ਦਾ ਸਖ਼ਤ ਵਿਰੋਧ ਕਰਦੀ ਹੈ। ਭੀਮ ਰਾਓ ਅੰਬੇਡਕਰ ਜੀ ਦਾ ਅਪਮਾਨ ਭਾਜਪਾ ਕਦੇ ਬਰਦਾਸ਼ਤ ਨਹੀਂ ਕਰੇਗੀ।

09/09/2026

ਕਾਂਗਰਸ ਦੀ ਕਹਿਣੀ ਅਤੇ ਕਰਨੀ ਵਿੱਚ ਫਰਕ! ਰਾਹੁਲ ਗਾਂਧੀ ਦਾ 'ਪੇਪਰ ਕੱਪ' ਵਾਲਾ ਭਾਸ਼ਣ ਉਨ੍ਹਾਂ ਦੇ ਆਪਣੇ ਹੀ ਨੇਤਾ ਡੀ.ਕੇ. ਸ਼ਿਵਕੁਮਾਰ ਦੀ ਇਸ ਵੀਡੀਓ ਨੇ ਖੋਖਲਾ ਸਾਬਤ ਕਰ ਦਿੱਤਾ। ਰਾਹੁਲ ਗਾਂਧੀ ਕਾਗਜ਼ ਦੇ ਕੱਪ ਤੇ ਕੱਚ ਗਲਾਸ ਨੂੰ ਭੇਦਭਾਵ ਦੀ ਨਿਸ਼ਾਨੀ ਦੱਸਦੇ ਹਨ, ਪਰ ਦੂਜੇ ਪਾਸੇ ਕਾਂਗਰਸ ਦੇ ਆਪਣੇ ਨੇਤਾ ਡੀ.ਕੇ. ਸ਼ਿਵਕੁਮਾਰ ਕੱਚ ਦੇ ਗਲਾਸ ਵਿੱਚ ਚਾਹ ਪੀ ਰਹੇ ਹਨ, ਜਦਕਿ ਨਾਲ ਬੈਠੇ ਆਮ ਲੋਕਾਂ ਦੇ ਹੱਥਾਂ ਵਿੱਚ ਕਾਗਜ਼ ਦੇ ਕੱਪ ਹਨ।

Address

Dera Baba Nanak

Website

Alerts

Be the first to know and let us send you an email when Vidhansabhahalka Dera Baba Nanak posts news and promotions. Your email address will not be used for any other purpose, and you can unsubscribe at any time.

Shortcuts

Share