28/05/2026
ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੀ ਪਹਿਲੀ ਬਰਸੀ 'ਤੇ ਕੋਟਿ-ਕੋਟਿ ਪ੍ਰਣਾਮ। ਸ਼੍ਰੋਮਣੀ ਅਕਾਲੀ ਦਲ ਦੇ ਮਹਾਨ ਆਗੂ, ਪੰਜਾਬ ਦੇ ਸੱਚੇ ਸੇਵਕ, ਸਿਧਾਂਤਾਂ ਦੇ ਪਹਿਰੇਦਾਰ ਉਨ੍ਹਾਂ ਦੀ ਨਿਮਰਤਾ ਅਤੇ ਵਿਰਾਸਤ ਹਮੇਸ਼ਾ ਸਾਡੇ ਲਈ ਪ੍ਰੇਰਨਾ ਬਣੀ ਰਹੇਗੀ। ਵਾਹਿਗੁਰੂ ਜੀ ਉਨ੍ਹਾਂ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ।
One year since we lost Sardar Sukhdev Singh Dhindsa Ji, a towering leader of the Shiromani Akali Dal, a statesman, and a true servant of Punjab. His dedication to Panth, principles, and people will inspire generations. My heartfelt tribute on his first barsi. May Waheguru Ji keep him in His eternal light.
Sukhdev Singh Dhindsa Parminder Singh Dhindsa Shiromani Akali Dal Sanyukt Shiromani Akali Dal Sanyukt Delhi