Harjit singh

Harjit singh this page is for social service

21/03/2025
11/03/2025

ਮੇਰੇ ਪੰਜਾਬ ਦੇ ਲੋਕੋ । ਇਹ ਮੰਗਾਂ ਮੁਢਲੀਆਂ ਮੰਗਾਂ ਨੇ ਜੋ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨੀਆਂ ਚਾਹੀਦੀਆਂ ਨੇ । ਪਰ ਆਪਾਂ ਸੁੱਤੇ ਪਏ ਆ ਜਿਸ ਕਰਕੇ ਸਰਕਾਰਾਂ ਵੀ ਆਪਣੀ ਮਨਮਰਜ਼ੀ ਕਰਦੀਆਂ ਨੇ । ਇਸ ਕਰਕੇ ਉਠੋ , ਜਾਗੋ ਤMehal KalanSherpur - ThanaSangrur LiveBarnala Liveਬਲਰਾਜ ਮੌੜGovernment of Punjabਮਹਿਲਕਲਾਂ ਮਾਰਕੀਟ - Mehal Kalan MarkeetZpsc punjabDHURI CityPind Sehna - BarnalaPind Sehna-ਪਿੰਡ ਸ਼ਹਿਣਾਟੱਲੇਵਾਲ-TallewalTallewal@

07/11/2024

ਛੀਨੀਵਾਲ ਕਲਾਂ ਪਿੰਡ ਦੀ ਅਨਾਜ ਮੰਡੀ ਚ ਬੇਹੱਦ ਪਰੇਸ਼ਾਨ ਪਿੰਡ ਦੇ ਕਿਸਾਨ ਤੇ ਮਜ਼ਦੂਰ . ਦੂਸਰੇ ਪਾਸੇ ਸਰਕਾਰ ਜਿਮਨੀ ਚੋਣਾ ਚ
Barnala LiveMehal Kalanਟੱਲੇਵਾਲ-TallewalPind Sehna-ਪਿੰਡ ਸ਼ਹਿਣਾDHURI CitySangrur LiveSangrur LiveVillage BhotnaSherpur - Thanaਸ਼ਹੀਦ ਕਰਤਾਰ ਸਿੰਘ ਸਰਾਭਾZpsc punjabTarjinder Singh

ਭਾਈ ਲਾਲੋ ਪੰਜਾਬੀ ਮੰਚ  ਵੱਲੋਂ ਕੇਂਦਰੀ ਤੇ ਪੰਜਾਬ ਸਰਕਾਰ ਦੇ ਝੋਨੇ ਦੀ ਖਰੀਦ ਨਾ ਕਰਨ ਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਦਫਤਰ ਅੱਗੇ ਧਰਨਾ ਦਿੱਤ...
03/11/2024

ਭਾਈ ਲਾਲੋ ਪੰਜਾਬੀ ਮੰਚ ਵੱਲੋਂ ਕੇਂਦਰੀ ਤੇ ਪੰਜਾਬ ਸਰਕਾਰ ਦੇ ਝੋਨੇ ਦੀ ਖਰੀਦ ਨਾ ਕਰਨ ਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ! ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਛੇ ਮਹੀਨਿਆਂ ਬਾਅਦ ਆਉਂਦੀ ਫਸਲ ਨਾਲ ਪੰਜਾਬ ਦੀ ਆਰਥਿਕਤਾ ਦਾ ਪਹੀਆ ਘੁੰਮਦਾ ਹੈ। ਕਿਸਾਨਾਂ, ਮਜਦੂਰਾਂ , ਆੜਤੀਆਂ ਤੇ ਬਜਾਰਾਂ ਵਿੱਚ ਵਪਾਰੀਆਂ ਦਾ ਚੁੱਲ੍ਹਾ ਬਲਦਾ ਹੈ, ਲੈਣ ਦੇਣ ਚਲਦਾ ਹੈ। ਪਰ ਝੋਨਾ ਨਾ ਵਿਕਣ ਕਾਰਨ ਕਿਸਾਨ ਦੇ ਨਾਲ ਨਾਲ ਮੰਡੀਆਂ ਵਿਚਲਾ ਮਜਦੂਰ ਤੇ ਆੜਤੀਆ ਵੀ ਬਿਹਲਾ ਬੈਠਾ ਹੈ। ਮਜਦੂਰ ਦਾ ਕੰਮ ਤਾਂ ਹੀ ਚੱਲੇਗਾ ਜੇਕਰ ਝੋਨੇ ਦੀ ਬੋਲੀ ਲੱਗਣ ਤੋਂ ਬਾਅਦ ਲਿਫਟਿੰਗ ਸੁਰੂ ਹੋਵੇਗੀ। ਲਿਫਟਿੰਗ ਤਾਂ ਹੋਵੇਗੀ ਜੇਕਰ ਗੁਦਾਮਾ ਵਿੱਚ ਪਹਿਲਾ ਪਏ ਪਿਛਲੇ ਅਨਾਜ ਨੂੰ ਚੁੱਕ ਕੇ ਗੁਦਾਮ ਖਾਲੀ ਕੀਤੇ ਜਾਣ। ਪਹਿਲਾਂ ਤੋਂ ਪ੍ਰਬੰਧ ਨਾ ਕਰਨ ਦੀ ਸਰਕਾਰ ਦੀ ਨਲਾਇਕੀ ਕਾਰਨ ਸਾਰੀ ਗੜਬੜ ਹੋਈ ਹੈ। ਪੰਜਾਬ ਸਰਕਾਰ ਆਪਣੀ ਨਲਾਇਕੀ ਨੂੰ ਛੁਪਾਉਣ ਲਈ ਸਾਰਾ ਕੁਝ ਹੀ ਕੇਂਦਰ ਸਰਕਾਰ ਤੇ ਸੁੱਟ ਰਹੀ ਹੈ। ਇਥੇ ਕੇਂਦਰ ਸਰਕਾਰ ਵੀ ਦੋਸੀ ਹੈ। ਕੇਂਦਰੀ ਖੁਰਾਕ ਏਜੰਸੀਆਂ ਨੂੰ 15 ਸਤੰਬਰ ਤੋਂ ਪਹਿਲਾਂ ਪਹਿਲਾਂ ਆਪਣਾ ਅਨਾਜ ਗੁਦਾਮਾਂ ਵਿੱਚੋਂ ਚੁੱਕ ਕੇ ਗੁਦਾਮ ਖਾਲੀ ਕਰਨੇ ਚਾਹੀਦੇ ਹਨ ਤਾਂ ਕਿ ਨਵਾਂ ਅਨਾਜ ਟਿਕ ਸਕੇ। ਹਰ ਵਾਰ ਕੁੱਤ ਕਲੇਸ ਹੁੰਦਾ ਹੈ। ਸਰਕਾਰਾਂ ਅਫਸਰਾਂ ਦੀ ਜੁੰਮੇਵਾਰੀ ਤਹਿ ਕਰਨ। ਜੁੰਮੇਵਾਰ ਅਫਸਰਸਾਹੀ ਨੂੰ ਤੁਰੰਤ ਸਸਪੈਂਡ ਕਰਕੇ ਲਾਲ ਐਂਟਰੀ ਮਾਰਨ ਤਾਂ ਕਿ ਕੰਮ ਨਾ ਕਰਨ ਵਾਲੇ ਮੁਲਾਜਮ ਤਰੱਕੀਆਂ ਨਾ ਲੈ ਸਕਣ।

01/11/2024

ਚਲੋ ਕੁੱਝ ਰੋਸ਼ਨੀ ਕਰ ਲਓ ਹਨੇਰਾ ਹੋਣ ਤੋਂ ਪਹਿਲਾਂ
ਕਿ ਦੀਵੇ ਬਾਲ ਕੇ ਧਰ ਲੋ ਹਨੇਰਾ ਹੋਣ ਤੋਂ ਪਹਿਲਾਂ
ਹਨੇਰਾ ਅਪਣੇ ਵਿਚ ਨਾ ਤੁਹਾਨੂੰ ਜ਼ਜ਼ਬ ਕਰ ਜਾਵੇ
ਮਸ਼ਾਲਾਂ ਨੂੰ ਹੁਣੇ ਭਰ ਲੋ ਹਨੇਰਾ ਹੋਣ ਤੋਂ ਪਹਿਲਾਂ
ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਸਭ ਨੂੰ

this page is for social service

ਪਹਾੜੀ ਲੋਕਾਂ ਦਾ ਕਹਿਣਾ ਹੈ ਕਿ ਖ਼ੰਜਰ ਲਈ ਸਭ ਤੋਂ ਭਰੋਸੇ ਵਾਲੀ ਥਾਂ ਮਿਆਨ ਏ, ਅੱਗ ਲਈ ਚੁੱਲ੍ਹਾ ਤੇ ਮਰਦ ਲਈ ਘਰ । ਪਰ ਜੇ ਅੱਗ ਚੁੱਲ੍ਹੇ ਵਿਚੋਂ ...
21/09/2024

ਪਹਾੜੀ ਲੋਕਾਂ ਦਾ ਕਹਿਣਾ ਹੈ ਕਿ ਖ਼ੰਜਰ ਲਈ ਸਭ ਤੋਂ ਭਰੋਸੇ ਵਾਲੀ ਥਾਂ ਮਿਆਨ ਏ, ਅੱਗ ਲਈ ਚੁੱਲ੍ਹਾ ਤੇ ਮਰਦ ਲਈ ਘਰ । ਪਰ ਜੇ ਅੱਗ ਚੁੱਲ੍ਹੇ ਵਿਚੋਂ ਬਾਹਰ ਆ ਕੇ ਪਹਾੜੀ ਚੋਟੀਆਂ ਤੇ ਭਬਕਣ ਲਗਦੀ ਏ ਤਾਂ ਮਿਆਨ ਵਿੱਚ ਆਰਾਮ ਨਾਲ਼ ਪਿਆ ਖ਼ੰਜਰ , ਖ਼ੰਜਰ ਨਹੀਂ ਅਤੇ ਘਰ ਦੇ ਚੁੱਲ੍ਹੇ ਕੋਲ ਬੈਠਾ ਰਹਿਣ ਵਾਲਾ ਮਰਦ - ਮਰਦ ਨਹੀਂ ।

23/08/2024

ਸੰਘਰਸ਼ ਕੀਤਾ ਮਜਦੂਰਾਂ ਨੇ ਆ ਪਰ ਮੰਗਾਂ ਹਰ ਵਰਗ ਦੇ ਲੋਕਾਂ ਲਈ ਮੰਗੀਆਂ ਨੇ . ਮਾਨਸਿਕ ਤੌਰ ਤੇ ਗ਼ੁਲਾਮ ਲੋਕੋ ਕਦੋਂ ਜਾਗੋਗੇ
ਵੀਡੀਓ ਪੂਰੀ ਸੁਣੋ

ਰੱਖੜੀ ਦੇ ਇਸ ਪਾਵਨ ਪਵਿੱਤਰ ਤਿਉਹਾਰ ਤੇ ਸਾਰੀਆਂ ਮੇਹਨਤਕਸ਼ ਕਿਰਤੀ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਦੀਆਂ ਸਾਰੀਆਂ ਭੈਣਾਂ ਨੂੰ ਲੱਖ ਲੱਖ ਮੁਬਾਰਕਾ...
19/08/2024

ਰੱਖੜੀ ਦੇ ਇਸ ਪਾਵਨ ਪਵਿੱਤਰ ਤਿਉਹਾਰ ਤੇ ਸਾਰੀਆਂ ਮੇਹਨਤਕਸ਼ ਕਿਰਤੀ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਦੀਆਂ ਸਾਰੀਆਂ ਭੈਣਾਂ ਨੂੰ ਲੱਖ ਲੱਖ ਮੁਬਾਰਕਾਂ

ਪਹਿਲੀ ਵਾਰ ਕਿਸੇ ਗੇਮ ਵਿੱਚ ਭਾਰਤ ਤੇ ਪਾਕਿਸਤਾਨ ਪਹਿਲੇ ਦੂਜੇ ਨੰਬਰ ਤੇ ਰਹੇ ਨੇ ਦੁਨੀਆਂ ਨੂੰ ਹਰਾ ਕੇ ਸ਼ਾਬਾਸ਼ ਬਣਦੀ ਹ ਦੋਨਾਂ ਖਿਡਾਰੀਆਂ ਲਈ
09/08/2024

ਪਹਿਲੀ ਵਾਰ ਕਿਸੇ ਗੇਮ ਵਿੱਚ ਭਾਰਤ ਤੇ ਪਾਕਿਸਤਾਨ ਪਹਿਲੇ ਦੂਜੇ ਨੰਬਰ ਤੇ ਰਹੇ ਨੇ ਦੁਨੀਆਂ ਨੂੰ ਹਰਾ ਕੇ ਸ਼ਾਬਾਸ਼ ਬਣਦੀ ਹ ਦੋਨਾਂ ਖਿਡਾਰੀਆਂ ਲਈ

01/08/2024

ਕਿਰਪਾ ਕਰਕੇ ਇਸ ਭੈਣ ਦੀ ਵਧ ਤੋਂ ਵਧ ਮਦਦ ਕਰਿਓ ਮਨਜੀਤ ਕੌਰ ਅਕਾਊਂਟ ਨੰਬਰ 0546001701556576 IFSC PUNB 0054600 ਮੋਬਾਈਲ ਨੰਬਰ 9056816086 ਗੂਗਲ ਪੇ ਵੀ ਇਹੀ ਨੰਬਰ ਆ

ਗਰੀਬ ਲੋਕ ਵੀ ਵੱਡੇ ਸੁਪਨੇ ਲੈ ਸਕਦੇ ਨੇ ।
27/07/2024

ਗਰੀਬ ਲੋਕ ਵੀ ਵੱਡੇ ਸੁਪਨੇ ਲੈ ਸਕਦੇ ਨੇ ।

Address

Golden Colony
Colony

Telephone

+919915219041

Website

Alerts

Be the first to know and let us send you an email when Harjit singh posts news and promotions. Your email address will not be used for any other purpose, and you can unsubscribe at any time.

Contact The Organization

Send a message to Harjit singh:

Share

Category