Govt Girls Sr. Sec School Nehru Garden

Govt Girls Sr. Sec School Nehru Garden Latest updates of our school

Mega PTM 2026
28/03/2026

Mega PTM 2026

23/12/2025

ਅੱਜ ਮਿਤੀ 23 ਦਸੰਬਰ 2025 ਨੂੰ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਖੇ ਸਵੇਰ ਦੀ ਸਭਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ
ਸ਼ਹੀਦੀ ਸ਼ਤਾਬਦੀ ਦੇ ਅੰਤਰਗਤ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਆਧਾਰ ਤੇ ਜੀਵਨੀ ਦੇ ਵੇਰਵਿਆਂ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ ।ਅੱਜ ਦੀ ਜਾਣਕਾਰੀ ਵਿੱਚ - ਦਸ਼ਮੇਸ਼ ਪਿਤਾ ਚਾਰ ਸਾਹਿਬਜ਼ਾਦੇ ਅਤੇ ਸਿੱਖ- ਸਿਰਲੇਖ ਹੇਠ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਖਸੀਅਤ ਦੇ ਵਿਭਿੰਨ ਪਹਿਲੂਆਂ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਿਰਤਾਂਤ -ਤੋਂ ਜਾਣੂ ਕਰਵਾਇਆ ਗਿਆ।

23/12/2025

ਅੱਜ ਮਿਤੀ 22 ਦਸੰਬਰ 2025 ਨੂੰ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਖੇ ਸਵੇਰ ਦੀ ਸਭਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ
ਸ਼ਹੀਦੀ ਸ਼ਤਾਬਦੀ ਦੇ ਅੰਤਰਗਤ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਆਧਾਰ ਤੇ ਜੀਵਨੀ ਦੇ ਵੇਰਵਿਆਂ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ ।ਅੱਜ ਦੀ ਜਾਣਕਾਰੀ ਵਿੱਚ -ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ : ਬਿਖੜੇ ਪੈਂਡੇ ਦੇ ਸ਼ਹੀਦੀਆਂ- ਸਿਰਲੇਖ ਹੇਠ ਵਿਦਿਆਰਥੀਆਂ ਨੂੰ ਮਾਤਾ ਗੁਜਰੀ ਜੀ ਦੀ ਸ਼ਖਸੀਅਤ ਦੇ ਵਿਭਿੰਨ ਪਹਿਲੂਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਿਰਤਾਂਤ -ਤੋਂ ਜਾਣੂ ਕਰਵਾਇਆ ਗਿਆ।

In an event organised by S.D. college for women our Govt Girls Sr. Sec School Nehru Garden bagged many prizes including ...
06/12/2025

In an event organised by S.D. college for women our Govt Girls Sr. Sec School Nehru Garden bagged many prizes including overall trophy.
Rangoli - first prize
Roshni kumari
Ritika devi
+2p
Idea lab exhibition - first prize
Komal
Kiran
+1 c
On the sport painting - first prize
Khushbu
+2i
Wonders from waste -first prize
Harpreet Kaur
Harpreet Kaur
+1c
AI presentation - first prize
Aksh*ta
+1 c

47ਵੀਂ ਜਿਲਾ ਜੂਡੋ ਚੈਂਪੀਅਨਸ਼ਿਪ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਨਹਿਰੂ ਗਾਰਡਨ ਦੇ ਦੀਆਂ ਸਭ ਜੂਨੀਅਰ ਜੂਡੋ ਖਿਡਾਰਨਾਂ ਨੇ ਪੂਰੇ ਜਿ...
04/12/2025

47ਵੀਂ ਜਿਲਾ ਜੂਡੋ ਚੈਂਪੀਅਨਸ਼ਿਪ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਨਹਿਰੂ ਗਾਰਡਨ ਦੇ ਦੀਆਂ ਸਭ ਜੂਨੀਅਰ ਜੂਡੋ ਖਿਡਾਰਨਾਂ ਨੇ ਪੂਰੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ

Nehru garden won one  second position and three third positions in district level science exhibition
02/12/2025

Nehru garden won one second position and three third positions in district level science exhibition

A trip to Amritsar.
01/12/2025

A trip to Amritsar.

Our school got second prize in painting competition.
28/11/2025

Our school got second prize in painting competition.

Block level Teacher's Fest held in ASLJN GGSSS Nehru Garden,Jalandhar under the guidance of BNO Smt.Sunita Sahota ji and...
28/11/2025

Block level Teacher's Fest held in ASLJN GGSSS Nehru Garden,Jalandhar under the guidance of BNO Smt.Sunita Sahota ji and School Principal Smt. Gohrina ji.Teachers of EAST- IV Block participated in various categories and won prizes.

28/11/2025

ਅੱਜ ਮਿਤੀ 27 ਨਵੰਬਰ 2025 ਨੂੰ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਖੇ ਸਵੇਰ ਦੀ ਸਭਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ
ਸ਼ਹੀਦੀ ਸ਼ਤਾਬਦੀ ਦੇ ਅੰਤਰਗਤ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਆਧਾਰ ਤੇ ਜੀਵਨੀ ਦੇ ਵੇਰਵਿਆਂ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ ।ਅੱਜ ਦੀ ਜਾਣਕਾਰੀ ਵਿੱਚ -ਮਾਤਾ ਗੁਜਰੀ ਜੀ ਸ਼ਹਾਦਤ ਦੀ ਰਾਹ ਤੇ ਕਲਾਸ- ਸਿਰਲੇਖ ਹੇਠ ਵਿਦਿਆਰਥੀਆਂ ਨੂੰ ਮਾਤਾ ਗੁਜਰੀ ਜੀ ਦੀ ਸ਼ਖਸੀਅਤ ਦੇ ਵਿਭਿੰਨ ਪਹਿਲੂਆਂ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਬਿਰਤਾਂਤ -ਤੋਂ ਜਾਣੂ ਕਰਵਾਇਆ ਗਿਆ।

On dated 26/11/2025 and 27/11/2025 quiz competition (block level) under Rashriya Avishkar Abhiyan is organised in our sc...
27/11/2025

On dated 26/11/2025 and 27/11/2025 quiz competition (block level) under Rashriya Avishkar Abhiyan is organised in our school.our school won first positions in both events(6-8),(9-10).Mrs Gohrina (our principal ma’am) appreciated the students for their victory

26/11/2025

ਅੱਜ ਮਿਤੀ 26 ਨਵੰਬਰ 2025 ਨੂੰ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਖੇ ਸਵੇਰ ਦੀ ਸਭਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ
ਸ਼ਹੀਦੀ ਸ਼ਤਾਬਦੀ ਦੇ ਅੰਤਰਗਤ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਆਧਾਰ ਤੇ ਜੀਵਨੀ ਦੇ ਵੇਰਵਿਆਂ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ ।ਅੱਜ ਦੀ ਜਾਣਕਾਰੀ ਵਿੱਚ -ਮਾਤਾ ਗੁਜਰੀ ਜੀ ਸਰਸਾ ਤੋਂ ਆਰੰਭੇ ਬਿਖੜੇ ਪੈਂਡੇ- ਸਿਰਲੇਖ ਹੇਠ ਵਿਦਿਆਰਥੀਆਂ ਨੂੰ ਮਾਤਾ ਗੁਜਰੀ ਜੀ ਦੀ ਸ਼ਖਸੀਅਤ ਦੇ ਵਿਭਿੰਨ ਪਹਿਲੂਆਂ ਅਤੇ ਸਰਸਾ ਨਦੀ ਉੱਪਰ ਪਏ ਪਰਿਵਾਰ ਵਿਛੋੜੇ ਦੇ ਬਿਰਤਾਂਤ -ਤੋਂ ਜਾਣੂ ਕਰਵਾਇਆ ਗਿਆ।

Address

Civil Lines
Civil Lines

Telephone

+919855055670

Website

Alerts

Be the first to know and let us send you an email when Govt Girls Sr. Sec School Nehru Garden posts news and promotions. Your email address will not be used for any other purpose, and you can unsubscribe at any time.

Contact The Organization

Send a message to Govt Girls Sr. Sec School Nehru Garden:

Share