City Blood Help Regd.40

City Blood Help Regd.40 If anybody wants to be a donor, Text a message on 9988322277
Blood Group:
Name:
Mobile Number:
City:

ਅੱਜ ਮਰੀਜ਼ ਰਾਣੀ ਕੌਰ ਲਈ 🅰️➕ਪਾਜ਼ਿਟਿਵ ਬਲੱਡ ਦੀ ਲੋੜ ਸੀ।ਸਾਡੇ ਵੱਡੇ ਵੀਰ ਕਰਨਬੀਰ ਗਰੋਵਰ ਜੀ ਦਾ ਅੱਜ ਜਨਮਦਿਨ ਵੀ ਹੈ। ਇਸ ਮੌਕੇ ਓਹਨਾਂ ਨੂੰ ਸੇਵਾ...
06/03/2025

ਅੱਜ ਮਰੀਜ਼ ਰਾਣੀ ਕੌਰ ਲਈ 🅰️➕ਪਾਜ਼ਿਟਿਵ ਬਲੱਡ ਦੀ ਲੋੜ ਸੀ।
ਸਾਡੇ ਵੱਡੇ ਵੀਰ ਕਰਨਬੀਰ ਗਰੋਵਰ ਜੀ ਦਾ ਅੱਜ ਜਨਮਦਿਨ ਵੀ ਹੈ। ਇਸ ਮੌਕੇ ਓਹਨਾਂ ਨੂੰ ਸੇਵਾ ਲਈ ਸਿਰਫ 1 ਫ਼ੋਨ ਕੀਤਾ ਗਿਆ ਅਤੇ ਉਹ ਆਪਣੇ ਸਪੁੱਤਰ ਕੇਸ਼ਵ ਗਰੋਵਰ ਨੂੰ ਨਾਲ ਲੈ ਕੇ ਸੇਵਾ ਲਈ ਸਰਕਾਰੀ ਹਸਪਤਾਲ ਪਹੁੰਚੇ ਅਤੇ ਦੋਨਾਂ ਨੇ ਆਪਣਾ ਕੀਮਤੀ ਖੂਨਦਾਨ ਕਰ ਮਰੀਜ਼ ਰਾਣੀ ਕੌਰ ਦਾ ਸਹੀ ਇਲਾਜ ਹੋਣ ਵਿੱਚ ਆਪਣਾ ਯੋਗਦਾਨ ਪਾ ਆਪਣਾ ਜਨਮਦਿਨ ਮਨਾਇਆ। 1 ਪੁੱਤਰ ਲਈ ਵੀ ਯਾਦਗਾਰ ਦਿਨ ਰਿਹਾ ਅੱਜ ਦਾ ਕੇ ਉਸਨੇ ਆਪਣੇ ਪਿਤਾ ਦੇ ਜਨਮਦਿਨ ਉਪਰੰਤ ਖੂਨਦਾਨ ਕੀਤਾ। ਕੇਸ਼ਵ ਜੀ ਪਹਿਲਾਂ ਵੀ ਹਰ ਵਾਰ ਐਮਰਜੰਸੀ ਕੇਸ ਵਿੱਚ ਸੇਵਾ ਲਈ ਹਾਜ਼ਰ ਰਹਿੰਦੇ ਨੇ ਅਤੇ ਓਹਨਾਂ ਨੇ ਆਪਣੇ ਪਿਤਾ ਜੀ ਨੂੰ ਵੀ ਆਪਣੀ ਟੀਮ ਸਿਟੀ ਬਲੱਡ ਹੈਲਪ ਨਾਲ ਜੋੜਿਆ ਸੀ।
ਕੇਸ਼ਵ ਜੀ ਨੇ ਅੱਜ ਆਪਣੇ ਪਿਤਾ ਜੀ ਦੇ ਜਨਮਦਿਨ ਦੇ ਮੌਕੇ ਤੇ ਤੀਜੀ ਵਾਰ ਅਤੇ ਓਹਨਾਂ ਦੇ ਪਿਤਾ ਜੀ ਨੇ 10ਵੀਂ ਵਾਰ ਖੂਨਦਾਨ ਕੀਤਾ ਅਤੇ ਇਸ ਤਰ੍ਹਾਂ ਨੇਕ ਕੰਮ ਕਰ ਆਪਣਾ ਜਨਮਦਿਨ ਮਨਾ ਹੋਰਾਂ ਲਈ ਵੀਂ ਨਸੀਹਤ ਪੇਸ਼ ਕੀਤੀ। ਮੈਂ ਅਤੇ ਸਾਡੀ ਪੂਰੀ ਟੀਮ ਸਿਟੀ ਬਲੱਡ ਹੈਲਪ ਰਜਿ:40 ਕੇਸ਼ਵ ਜੀ ਅਤੇ ਓਹਨਾਂ ਦੇ ਪਿਤਾ ਜੀ ਕਰਨਬੀਰ ਗਰੋਵਰ ਜੀ ਦੀ ਚੰਗੀ ਸਿਹਤ ਦੀ ਅਰਦਾਸ ਕਰਦੇ ਹਾਂ, ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ।

Address

Chandigarh

Telephone

9988322277

Website

Alerts

Be the first to know and let us send you an email when City Blood Help Regd.40 posts news and promotions. Your email address will not be used for any other purpose, and you can unsubscribe at any time.

Contact The Organization

Send a message to City Blood Help Regd.40:

Share

Category