Punjab Govt Employees

Punjab Govt Employees ਇਹ ਪੇਜ਼ ਪੰਜਾਬ ਸਰਕਾਰ ਵੱਲੋ ਸਮੇਂ ਸਮੇਂ ਤੇ ਜਾਰੀ ਹੁੰਦੇ ਨੋਟੀਫਿਕੇਸ਼ਨ ਕਰਮਚਾਰੀ ਵਰਗ ਤੱਕ ਪਹੁੰਚਾਉਣ ਲਈ ਬਣਾਇਆ ਗਿਆ ਹੈ
(1)

ਮੁਲਾਜ਼ਮਾਂ ਵੱਲੋਂ ਕੀਤੀ ਗਵਰਨਰ ਸਾਬ ਨਾਲ ਮੀਟਿੰਗ…🫡✌️ ਜਿੱਤ 🏅 ਹਮੇਸ਼ਾ ਆਪਣੇ ਹੱਕਾਂ ਲਈ ਲੜਦੇ ਲੋਕਾਂ ਦੀ ਹੁੰਦੀ ਹੈ
30/05/2026

ਮੁਲਾਜ਼ਮਾਂ ਵੱਲੋਂ ਕੀਤੀ ਗਵਰਨਰ ਸਾਬ ਨਾਲ ਮੀਟਿੰਗ…🫡✌️ ਜਿੱਤ 🏅 ਹਮੇਸ਼ਾ ਆਪਣੇ ਹੱਕਾਂ ਲਈ ਲੜਦੇ ਲੋਕਾਂ ਦੀ ਹੁੰਦੀ ਹੈ

Subject: - Revised schedule of Special Intensive Revision of Electoral Roll
30/05/2026

Subject: - Revised schedule of Special Intensive Revision of Electoral Roll

26/05/2026
ਸਕੂਲਾਂ ਦਾ ਟਾਈਮ ਟੇਬਲ
25/05/2026

ਸਕੂਲਾਂ ਦਾ ਟਾਈਮ ਟੇਬਲ

26 May 2026     2026ਦੀ ਸਰਕਾਰੀ ਛੁੱਟੀ ਦਾ ਨੋਟੀਫ਼ਿਕੇਸ਼ਨ
24/05/2026

26 May 2026 2026
ਦੀ ਸਰਕਾਰੀ ਛੁੱਟੀ ਦਾ ਨੋਟੀਫ਼ਿਕੇਸ਼ਨ

ਪੰਜਾਬ ਰਾਜ ਦੇ ਦਫਤਰਾਂ ਦਾ ਸਮਾਂ ਬਦਲੀ ਦਾ ਨੋਟੀਫ਼ਿਕੇਸ਼ਨ ਸਵੇਰੇ 7:30 am to 1:30 pm 25 may 2026
24/05/2026

ਪੰਜਾਬ ਰਾਜ ਦੇ ਦਫਤਰਾਂ ਦਾ ਸਮਾਂ ਬਦਲੀ ਦਾ ਨੋਟੀਫ਼ਿਕੇਸ਼ਨ
ਸਵੇਰੇ 7:30 am to 1:30 pm 25 may 2026

19/05/2026

ਸਰਕਾਰੀ ਬਾਬੂ ਬੂਹਾ ਖੜਕਾਵੇ,

ਜਨਗਣਨਾ ਦਾ ਫਾਰਮ ਦਿਖਾਵੇ।

ਕਹਿੰਦਾ ਜੀ ਘਰ ਦੇ ਜੀਅ ਗਿਣਾਓ,

ਕੋਈ ਵੀ ਬੰਦਾ ਲੁਕਾ ਨਾ ਜਾਓ।

ਮੈਂ ਕਿਹਾ ਬਾਬੂ ਜੀ ਗੱਲ ਸੁਣੋ ਕੰਨ ਕਰਕੇ,

ਲਿਸਟ ਬਣਾਈਏ ਜ਼ਰਾ ਧਿਆਨ ਧਰਕੇ।

ਪਹਿਲੇ ਨੰਬਰ 'ਤੇ ਘਰ ਦੀ ਸਰਕਾਰ ਹੈ,

ਜਿਹਦੇ ਹੱਥ ਵਿੱਚ ਵੇਲਣਾ ਤੇ ਡੰਡਾ ਤਿਆਰ ਹੈ।

ਦੂਜੇ ਨੰਬਰ 'ਤੇ ਮੇਰਾ ਨਾਮ ਲਿਖ ਲਓ,

ਬੀਵੀ ਦਾ ਗੁਲਾਮ ਸ਼ਰੇਆਮ ਲਿਖ ਲਓ।

ਤੀਜੇ 'ਤੇ ਸਾਡਾ ਕਾਕਾ ਨਵਾਬ ਹੈ,

ਮੋਬਾਈਲ 'ਚ ਰਹਿੰਦਾ ਜੋ ਗਰਕ ਜਨਾਬ ਹੈ।

ਚੌਥੇ 'ਤੇ ਲਿਖੋ ਸਾਡੀ ਬਿੱਲੀ ਮਾਸੀ,

ਜਿਹੜੀ ਦੁੱਧ ਪੀ ਕੇ ਫੇਰਦੀ ਉਦਾਸੀ।

ਪੰਜਵਾਂ ਜੀਅ ਸਾਡਾ ਕਾਲੂ ਕੁੱਤਾ ਹੈ,

ਅੱਧੀ ਰਾਤ ਨੂੰ ਜੋ ਚੋਰਾਂ ਵਾਂਗੂੰ ਸੁੱਤਾ ਹੈ।

ਬਾਬੂ ਹੱਸ ਕੇ ਕਹਿੰਦਾ, "ਇਹ ਕੀ ਲਿਖਵਾਇਆ?

ਜਾਨਵਰਾਂ ਨੂੰ ਵੀ ਟੱਬਰ ਵਿੱਚ ਪਾਇਆ!"

ਮੈਂ ਕਿਹਾ, "ਬਾਬੂ ਜੀ, ਇਹ ਵੀ ਰੋਟੀ ਖਾਂਦੇ ਨੇ,

ਖਰਚਾ ਕਰਾਉਣ 'ਚ ਮੋਹਰੇ ਆਉਂਦੇ ਨੇ।"

ਫਾਰਮ ਭਰ ਕੇ ਬਾਬੂ ਹੋ ਗਿਆ ਰਵਾਨਾ,

ਕਹਿੰਦਾ, "ਧੰਨ ਹੈ ਤੁਹਾਡਾ ਇਹ ਘਰਾਨਾ।"

ਹੁਣ ਅਗਲੀ ਜਨਗਣਨਾ ਤੱਕ ਚੈਨ ਪਾਵਾਂਗੇ,

ਸਰਕਾਰ ਨੂੰ ਆਪਣੀ ਗਿਣਤੀ ਦਿਖਾਵਾਂਗੇ।
@ copy ਕਿਸੇ ਮਿੱਤਰ ਦੀ ਕਲਮ ਤੋਂ

30/04/2026

72 ਅਧਿਆਪਕ ਜਾਣਗੇ ਫਿਨਲੈਂਡ - ਪੰਜਾਬ ਸਰਕਾਰ
ਫਿਰ ਡੀ ਏ ? … ਦੇਣ ਦੀ ਕੋਈ ਸਲਾਹ ਨਹੀਂ?

ਪਾਰਟੀ ਨੂੰ ਕਿਉਂ ਛੱਡ ਗਏ। ਕਾਰਨ ਤਾਂ ਕੁਝ ਖਾਸ ਹੋਣੇ ਨੇ
30/04/2026

ਪਾਰਟੀ ਨੂੰ ਕਿਉਂ ਛੱਡ ਗਏ। ਕਾਰਨ ਤਾਂ ਕੁਝ ਖਾਸ ਹੋਣੇ ਨੇ

Address

Chandigarh

Telephone

+919041632590

Website

Alerts

Be the first to know and let us send you an email when Punjab Govt Employees posts news and promotions. Your email address will not be used for any other purpose, and you can unsubscribe at any time.

Share