ShiromaniAkali Dal Amritsar

ShiromaniAkali Dal Amritsar Contact information, map and directions, contact form, opening hours, services, ratings, photos, videos and announcements from ShiromaniAkali Dal Amritsar, Political Party, Chandigarh.

15/05/2026
10/05/2026

ਸਿੱਖ ਕੌਮ ਦਾ ਦੁਸ਼ਮਣ ਕੇਜਰੀਵਾਲ
#ਦੁਸ਼ਮਣ #ਸਿੱਖ #ਪੰਜਾਬ #ਪਬਲਿਕ

09/05/2026

ਆਮ ਆਦਮੀ ਪਾਰਟੀ ਦੇ ਗੰਨਮੈਨਾ ਦੀ ਗੁੰਡਾਗਰਦੀ
ਸ਼ਰੇਆ‌ਮ ਮਹਿਲਾ ਨਾਲ ਬਦਸਲੂਕੀ
#ਪੰਜਾਬਸਰਕਾਰਮੁਰਦਾਬਾਦ #ਪਬਲਿਕ #ਪੰਜਾਬ

05/05/2026

2027 ਚ ਸੁਖਬੀਰ ⚖️⚖️
#ਪੰਜਾਬ #ਯੂਥ #ਪਬਲਿਕ #ਪੰਜਾਬਸਰਕਾਰਮੁਰਦਾਬਾਦ

04/05/2026

ਕੇਜਰੀਵਾਲ ਦੇ ਨਸ਼ਾ ਖਤਮ ਕਰਨ ਦੇ ਝੂਠੇ ਦਾਅਵੇ
#ਪੰਜਾਬਸਰਕਾਰਮੁਰਦਾਬਾਦ #ਪਬਲਿਕ #ਯੂਥ #ਪੰਜਾਬ #ਝੂਠੇਦਾਅਵੇ #ਪੰਜਾਬਦਾਹੱਕਭਗਵੰਤਮਾਨਾਇੱਥੇਰੱਖ

03/05/2026

ਦੇਖੋ ਸੀਐਮ ਭਗਵੰਤ ਮਾਨ ਪੰਜਾਬ ਦਾ ਪੈਸਾ ਕਿਵੇਂ ਦਿੱਲੀ ਵਿੱਚ ਇਸ਼ਤਿਹਾਰਬਾਜ਼ੀ ਵਿੱਚ ਉਡਾ ਰਿਹਾ
#ਇਸ਼ਤਿਹਾਰਬਾਜੀ #ਪੰਜਾਬਦਾਪੈਸਾ #ਪੰਜਾਬਸਰਕਾਰਮੁਰਦਾਬਾਦ

03/05/2026

PU ਦੇ ਵਿਦਿਆਰਥੀਆਂ ਨੇ ਬਣਾਈ CM ਮਾਨ ਦੀ ਰੇਲ #ਵਿਦਿਆਰਥੀ #ਪੰਜਾਬ #ਪਬਲਿਕ #ਯੂਥ #ਪੰਜਾਬਸਰਕਾਰਮੁਰਦਾਬਾਦ #ਸ਼ਰਾਬ

02/05/2026

ਮੁੱਖ ਮੰਤਰੀ ਦੀ ਕਹਿਣੀ ਤੇ ਕਥਨੀ ਵਿੱਚ ਫ਼ਰਕ ਦੇਖੋ❗

ਕੱਲ ਜਦ ਵਿਧਾਨ ਸਭਾ 'ਚ ਇਹ ਸ਼ਰਾਬੀ ਹਾਲਤ ਵਿੱਚ ਮਜਦੂਰਾਂ ਲਈ ਕਵਿਤਾ ਸੁਣਾ ਉਹਨਾਂ ਦਾ ਹਮਦਰਦ ਹੋਣ ਦਾ ਡਰਾਮਾ ਕਰ ਰਿਹਾ ਸੀ ਤਾਂ ਉਸੇ ਸਮੇਂ ਸੰਗਰੂਰ ਇਸਦੇ ਘਰ ਬਾਹਰ ਇਸਦੀ ਪੁਲਿਸ ਆਪਣੇ ਹੱਕ ਮੰਗਦੀਆਂ ਸਾਡੀਆਂ ਭੈਣਾਂ 'ਤੇ ਡੰਡਾ ਚਲਾ ਰਹੀ ਸੀ ❗
ਭਗਵੰਤ ਮਾਨ ਨੂੰ ਹੁਣ ਨੈਤਿਕ ਤੌਰ ਤੇ ਮੁੱਖ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ, ਇਸਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ❗
#ਪੰਜਾਬਸਰਕਾਰ #ਪਬਲਿਕ #ਯੂਥ #ਵਿਧਾਨਸਭਾ #ਪੰਜਾਬ #ਪੁਲਿਸਲਾਠੀਚਾਰਜ #ਪੰਜਾਬਦਾਹੱਕਭਗਵੰਤਮਾਨਾਇੱਥੇਰੱਖ

01/05/2026

ਬਹੁਤ ਸ਼ਰਮ ਦੀ ਗੱਲ ਹੈ ਕਿ ਭਗਵੰਤ ਮਾਨ ਅੱਜ ਮਜ਼ਦੂਰ ਦਿਵਸ ਮੌਕੇ ਪਵਿੱਤਰ ਸਦਨ ਵਿਧਾਨ ਸਭਾ ਵਿੱਚ ਸ਼ਰਾਬ ਨਾਲ ਡੱਕ ਕੇ ਆ ਗਿਆ❗
ਤੁਸੀਂ ਖੁਦ ਹਾਲ ਦੇਖ ਲਓ ਮੁੱਖ ਮੰਤਰੀ ਦਾ, ਵਿਧਾਨ ਸਭਾ' ਚ ਕਿਵੇਂ ਵਿਵਹਾਰ ਕਰ ਰਿਹਾ ਹੈ❗
ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਦੇ ਇਸ ਵਤੀਰੇ ਦੀ ਸਖ਼ਤ ਨਿੰਦਾ ਕਰਦਾ ਹੈ, ਉਸਨੂੰ ਅੱਜ ਦੇ ਦਿਨ ਸ਼ਰਾਬ ਪੀਕੇ ਨਹੀਂ ਜਾਣਾ ਚਾਹੀਦਾ ਸੀ❗
ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਅੱਜ ਪੂਰੇ ਪੰਜਾਬ ਸਾਹਮਣੇ ਮੁੱਖ ਮੰਤਰੀ ਦਾ ਡੋਪ ਟੈਸਟ ਹੋਵੇ ਤਾਂ ਜੋ ਪੰਜਾਬੀਆਂ ਨੂੰ ਵੀ ਸੱਚ ਪਤਾ ਲੱਗੇ❗
#ਪੰਜਾਬਬਚਾਓ #ਵਿਧਾਨਸਭਾ #ਪੰਜਾਬ #ਪਬਲਿਕ #ਮਜ਼ਦੂਰ #ਪੰਜਾਬਸਰਕਾਰ

29/04/2026

ਇਕ ਗੀਤ ਨਿਕੰਮੀ ਸਰਕਾਰ ਤੇ
#ਸਰਕਾਰ #ਪੰਜਾਬ #ਪਬਲਿਕ #ਪੂਰਾਪੰਜਾਬ #ਬਿਜਲੀ #ਕੱਟ

Address

Chandigarh
160001

Website

Alerts

Be the first to know and let us send you an email when ShiromaniAkali Dal Amritsar posts news and promotions. Your email address will not be used for any other purpose, and you can unsubscribe at any time.

Share