17/07/2026
ਲੋਕਾਂ ਨੇ ਵੋਟ ਬਦਲਾਅ ਲਈ ਪਾਈ ਸੀ,
ਡਰ ਅਤੇ ਦਬਾਅ ਦੀ ਰਾਜਨੀਤੀ ਦੇਖਣ ਲਈ ਨਹੀਂ।
ਜੇ ਲੋਕਤੰਤਰਿਕ ਪ੍ਰਕਿਰਿਆ 'ਤੇ ਸਵਾਲ ਉੱਠਦੇ ਹਨ,
ਤਾਂ ਇਹ ਸਿਰਫ਼ ਵਿਰੋਧੀ ਧਿਰ ਦਾ ਨਹੀਂ,
ਸਗੋਂ ਹਰ ਉਸ ਨਾਗਰਿਕ ਦਾ ਸਵਾਲ ਹੈ ਜੋ ਲੋਕਤੰਤਰ 'ਤੇ ਵਿਸ਼ਵਾਸ ਰੱਖਦਾ ਹੈ।
ਜਦੋਂ ਲੋਕਤੰਤਰ ਮਜ਼ਬੂਤ ਰਹੇਗਾ, ਤਦੋਂ ਹੀ ਲੋਕਾਂ ਦਾ ਭਰੋਸਾ ਕਾਇਮ ਰਹੇਗਾ।
ਪੰਜਾਬ ਨੂੰ ਡਰ ਅਤੇ ਦਬਾਅ ਨਹੀਂ,
ਸਗੋਂ ਲੋਕਤੰਤਰ, ਸੰਵਿਧਾਨ ਅਤੇ ਇਨਸਾਫ਼ ਦੀ ਲੋੜ ਹੈ। 🇮🇳✋
Rahul Gandhi Priyanka Gandhi Vadra Indian National Congress Indian National Congress - Punjab Indian National Congress - Delhi Sudhir Kumar Chaudhary Rajendra Gautam MLA