Shiromani Akali Dal Fatehgarh Churian

Shiromani Akali Dal Fatehgarh Churian ShiromaniAkaliDal

24/05/2026

▪️ਸੂਬੇ ਦੀ ਕਾਨੂੰਨ ਵਿਵਸਥਾ ਦਾ ਇੰਨਾ ਬੁਰਾ ਹਾਲ ਹੈ ਕਿ ਇੱਥੇ ਤਾਂ ਪੁਲਿਸ ਕਰਮੀ ਵੀ ਹੁਣ ਸੁਰੱਖਿਅਤ ਨਹੀਂ।

▪️ਆਮ ਆਦਮੀ ਪਾਰਟੀ ਦੇ ਸਾਰੇ ਆਗੂ ਚਾਹੇ ਅਮਨ ਅਰੋੜਾ ਹੋਵੇ ਜਾਂ ਹੋਰ, ਇਹਨਾਂ ਸਾਰਿਆਂ ਨੇ ਆਪਣੇ ਕਾਲੇ ਕਾਰਨਾਮਿਆਂ ਕਰਕੇ ਛੇਤੀ ਹੀ ਸਲਾਖਾਂ ਪਿੱਛੇ ਚਲੇ ਜਾਣਾ ਹੈ।

▪️ਪੰਜਾਬ ਵਿੱਚ ਲੋਕ ਪਾਲ ਦੀ ਕੁਰਸੀ ਖਾਲੀ ਪਈ ਹੋਣ ਦਾ ਕਾਰਨ ਇਹੋ ਹੈ ਕਿ 'ਜਨ ਲੋਕ ਪਾਲ ਅੰਦੋਲਨ' 'ਚੋਂ ਨਿਕਲੀ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਆਪ ਹੀ ਰਿਸ਼ਵਤਖੋਰ ਹਨ।

23/05/2026

ਸਤੋਜ ਵਾਲਿਆਂ ਨੇ CM ਭਗਵੰਤ ਮਾਨ ਨੂੰ ਵਿਖਾਇਆ ਸ਼ੀਸ਼ਾ
#ਸਤੋਜ #ਸ਼ੀਸ਼ਾ #ਪੰਜਾਬ #ਪਬਲਿਕ #ਝੂਠੇਵਾਅਦੇ

23/05/2026

ਆਮ ਆਦਮੀ ਪਾਰਟੀ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ #ਚੋਣਜ਼ਾਬਤਾ #ਇਲੈਕਸ਼ਨਕਮਿਸ਼ਨ
#ਰਮਦਾਸ #ਪੰਜਾਬ #ਪਬਲਿਕ #ਯੂਥ #ਅਕਾਲੀਯੋਧੇ

23/05/2026

ਹਰ ਘਰ ਦੀ ਇੱਕੋ ਪੁਕਾਰ, ਅਕਾਲੀ ਦਲ ਦੀ ਸਰਕਾਰ
ਪੰਜਾਬ ਦੇ ਹੱਕਾਂ ਦੀ ਲੜਾਈ ਹਮੇਸ਼ਾ ਅਕਾਲੀ ਦਲ ਨੇ ਲੜੀ ਹੈ
ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਆਵਾਜ਼ ਅਕਾਲੀ ਦਲ ਲੋਕਾਂ ਦਾ ਭਰੋਸਾ, ਅਕਾਲੀ ਦਲ ਦੇ ਨਾਲ ⚖️⚖️

22/05/2026

ਅਕਾਲੀ ਯੋਧਿਆਂ ਨੂੰ ਨਹੀਂ ਝੁਕਾ ਸਕਦੀ‌ ਆਪ ਸਰਕਾਰ #ਅਕਾਲੀਯੋਧੇ #ਸੁਖਬੀਰਸਿੰਘਬਾਦਲ #ਸ਼੍ਰੋਮਣੀਅਕਾਲੀਦਲ #ਯੂਥ #ਪੰਜਾਬ #ਪਬਲਿਕ #

22/05/2026

ਬੇਅਦਬੀ ਦੇ ਦੋਸ਼ੀ ਨੂੰ ਉਮਰ ਕੈਦ ਦੀ ਬਜਾਏ ਚਾਹੇ ਫਾਂਸੀ ਦਿੱਤੀ ਜਾਵੇ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਪਰ ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ ਨੂੰ ਨਵੇਂ ਕਾਨੂੰਨ ਤਹਿਤ ਦੋਸ਼ੀ ਬਣਾਉਣਾ ਗ਼ਲਤ ਹੈ। ਕਾਨੂੰਨ ਵਿੱਚ ਵੱਖ-ਵੱਖ ਖਾਮੀਆਂ ਇਸ ਲਈ ਰਹੀਆਂ, ਕਿਉਂਕਿ ਕਾਨੂੰਨ ਬਣਾਉਣ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਜ਼ਾਜ਼ਤ ਤੇ ਸੇਧ ਨਹੀਂ ਲਈ ਗਈ
#ਪੰਜਾਬ #ਪਬਲਿਕ #ਯੂਥ #ਸ਼੍ਰੋਮਣੀਅਕਾਲੀਦਲ #ਸੁਖਬੀਰਸਿੰਘਬਾਦਲ #ਸੁਖਬੀਰਸਿੰਘਬਾਦਲਜ਼ਿੰਦਾਬਾਦ #ਅਕਾਲੀਦਲ

22/05/2026

ਭਗਵੰਤ ਮਾਨ ਦੀ ਸਤਰੰਜ ਦਾ ਕਮਾਊ ਮੋਹਰਾ

ਲੁਧਿਆਣਾ, 21 ਮਈ-ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍...
21/05/2026

ਲੁਧਿਆਣਾ, 21 ਮਈ-
ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਤਿੰਨੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਬਾਰੇ ਗੰਭੀਰ ਵਿਚਾਰ ਚਰਚਾ ਕੀਤੀ। ਮੁਲਾਕਾਤ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਵਿਖੇ ਹੋਈ, ਜਿੱਥੇ ਰਾਜਪਾਲ ਕਟਾਰੀਆ ਅੱਜ ਨਤਮਸਤਕ ਹੋਣ ਲਈ ਪੁੱਜੇ ਸਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਰਾਜਪਾਲ ਕਟਾਰੀਆ ਦਾ ਸਵਾਗਤ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਗੁਰਦੁਆਰਾ ਮੈਨੇਜਰ ਦੇ ਦਫ਼ਤਰ ਵਿਖੇ ਰਾਜਪਾਲ ਨੂੰ ਸਿਰੋਪਾਓ ਤੇ ਸਨਮਾਨ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਇਸ ਦੌਰਾਨ ਜਥੇਦਾਰ ਗੜਗੱਜ, ਰਾਜਪਾਲ ਕਟਾਰੀਆ ਅਤੇ ਐਡਵੋਕੇਟ ਧਾਮੀ ਵਿਚਕਾਰ ਤਕਰੀਬਨ 20 ਮਿੰਟ ਸਤਿਕਾਰ ਸੋਧ ਐਕਟ ਸਬੰਧੀ ਗੰਭੀਰ ਵਿਚਾਰ ਹੋਈ। ਜਥੇਦਾਰ ਗੜਗੱਜ ਅਤੇ ਐਡਵੋਕੇਟ ਧਾਮੀ ਨੇ ਰਾਜਪਾਲ ਪੰਜਾਬ ਨੂੰ ਕਾਨੂੰਨੀ ਸੋਧ ਵਿੱਚ ਸਰਕਾਰ ਵੱਲੋਂ ਪਾਈਆਂ ਗਈਆਂ ਇਤਰਾਜ਼ਯੋਗ ਮੱਦਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਜਥੇਦਾਰ ਗੜਗੱਜ ਵੱਲੋਂ ਰਾਜਪਾਲ ਕਟਾਰੀਆ ਨੂੰ ਇੱਕ ਵਿਸ਼ੇਸ਼ ਪੱਤਰ ਵੀ ਦਿੱਤਾ ਗਿਆ ਜਿਸ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਸਰਕਾਰ ਨੂੰ ਅਧਿਕਾਰਤ ਰੂਪ ਵਿੱਚ ਭੇਜੇ ਗਏ ਇਤਰਾਜ਼ਾਂ ਦਾ ਖਰੜਾ ਵੀ ਸ਼ਾਮਲ ਕੀਤਾ ਹੈ।
ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜਦੋਂ ਤੋਂ ਇਹ ਕਾਨੂੰਨ ਆਇਆ ਹੈ ਉਦੋਂ ਤੋਂ ਹੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਅਤੇ ਬਿਆਨ ਸਾਹਮਣੇ ਆ ਰਹੇ ਹਨ। ਉਹ ਸੋਚ ਰਹੇ ਹਨ ਕਿ ਇਸ ਵਿਸ਼ੇ ਉੱਤੇ ਉਨ੍ਹਾਂ (ਮੁੱਖ ਮੰਤਰੀ ਪੰਜਾਬ) ਨੂੰ ਬੁਲਾ ਕੇ ਗੱਲਬਾਤ ਕਰਨਗੇ ਤਾਂ ਜੋ ਇਸ ਮਾਮਲੇ ਦਾ ਹੱਲ ਨਿਕਲੇ।

21/05/2026

ਨਿਕੰਮੀ ਸਰਕਾਰ ਨੇ ਖੁਦ ਦੀ ਮਸ਼ਹੂਰੀ ਲਈ ਖਰਚੇ
12.5 ਕਰੋੜ ਰੁਪਏ

21/05/2026

ਮਰਯਾਦਾ ਉਲੰਘਣਾ ਤੇ ਹੋਵੇਗਾ ਪਰਚਾ

20/05/2026

ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆ ਯਾਦਾਂ
#ਪ੍ਰਕਾਸ਼ਸਿੰਘਬਾਦਲ #ਬਾਦਲਪਿੰਡ #ਪੰਜਾਬ
#ਪਬਲਿਕ

Address

Sector 28B Shiromani Akali Dal Head Office
Chandigarh
160001

Website

Alerts

Be the first to know and let us send you an email when Shiromani Akali Dal Fatehgarh Churian posts news and promotions. Your email address will not be used for any other purpose, and you can unsubscribe at any time.

Share