BJP Amritsar Urban

BJP Amritsar Urban Contact information, map and directions, contact form, opening hours, services, ratings, photos, videos and announcements from BJP Amritsar Urban, Political Party, Sec 37 A, Chandigarh.

ਸਾਡੇ ਮਿਹਨਤੀ ਅਤੇ ਸੂਝਵਾਨ ਆਗੂ, ਸ਼੍ਰੀ ਸਲਿਲ ਕਪੂਰ ਜੀ ਨੂੰ ਭਾਜਪਾ ਅੰਮ੍ਰਿਤਸਰ (ਸ਼ਹਿਰੀ) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਣ 'ਤੇ ਬਹੁਤ-ਬਹੁਤ ਵ...
19/07/2026

ਸਾਡੇ ਮਿਹਨਤੀ ਅਤੇ ਸੂਝਵਾਨ ਆਗੂ, ਸ਼੍ਰੀ ਸਲਿਲ ਕਪੂਰ ਜੀ ਨੂੰ ਭਾਜਪਾ ਅੰਮ੍ਰਿਤਸਰ (ਸ਼ਹਿਰੀ) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਣ 'ਤੇ ਬਹੁਤ-ਬਹੁਤ ਵਧਾਈਆਂ। BJP Punjabਅਸੀਂ ਇਸ ਫੈਸਲੇ ਲਈ ਭਾਜਪਾ ਦੇ ਰਾਸ਼ਟਰੀ ਅਧਿਅਕਸ਼ ਸ਼੍ਰੀ ਨਿਤਿਨ ਨਬੀਨ ਜੀ ਅਤੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। Sardar Kewal Singh Dhillonਸਲਿਲ ਜੀ ਨੇ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਦੀ ਗਤੀਸ਼ੀਲ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ। ਮੈਂ ਸਮੁੱਚੀ ਟੀਮ ਵੱਲੋਂ ਉਹਨਾਂ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ! 🙏

19/07/2026

ਪੰਜਾਬੀਓ ਚੜ੍ਹਦੀਕਲਾ 'ਚ ਹੋ
ਮਾਣ ਮਹਿਸੂਸ ਹੋ ਰਿਹਾ ਤੁਹਾਡੇ ਵਿੱਚ ਆ ਕੇ - ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ

19/07/2026

ਪੰਜਾਬ ਨੂੰ ਵੱਡੀਆਂ ਸੌਗਾਤਾਂ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਦਿਲੋਂ ਧੰਨਵਾਦ

मेरे बहुत ही अजीज मेरे साथ भाजपा में महामंत्री  भाई सलिल कपूर जी को भाजपा अध्यक्ष अमृतसर नियुक्त होने पर लख-लख बधाई
19/07/2026

मेरे बहुत ही अजीज मेरे साथ भाजपा में महामंत्री भाई सलिल कपूर जी को भाजपा अध्यक्ष अमृतसर नियुक्त होने पर लख-लख बधाई

18/07/2026
ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਜੀ ਦੀ ਸਹਿਮਤੀ ਨਾਲ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੇ ਪੰਜਾਬ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ ਦ...
18/07/2026

ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਜੀ ਦੀ ਸਹਿਮਤੀ ਨਾਲ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੇ ਪੰਜਾਬ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਹੇਠ ਲਿਖੇ ਅਨੁਸਾਰ ਕੀਤੀ ਹੈ।

Address

Sec 37 A
Chandigarh
160036

Website

Alerts

Be the first to know and let us send you an email when BJP Amritsar Urban posts news and promotions. Your email address will not be used for any other purpose, and you can unsubscribe at any time.

Share