30/01/2026
*ਜੇ ਅਸੀਂ ਐਤਵਾਰ ਨੂੰ ਆਪਣੇ ਸਭ ਕੰਮ ਕਾਜ ਨੂੰ ਛੱਡ ਕੇ ਪ੍ਰਭੂ ਯਿਸੂ ਮਸੀਹ ਜੀ ਦੇ ਲੋਕਾਂ ਦੀ ਸੰਗਤੀ ਨਹੀਂ ਕਰਦੇ ਅਤੇ ਪ੍ਰਭੂ ਯਿਸੂ ਮਸੀਹ ਦੀ ਆਰਾਧਨਾ ਨਹੀਂ ਕਰਦੇ ਤਾਂ ਅਸੀਂ ਸਭ ਝੂਠੇ ਹਾਂ ਕਿਉਂਕਿ ਅਸੀਂ ਆਪਣੇ ਮੂੰਹ ਤੋਂ ਤਾਂ ਮਸੀਹ ਦਾ ਇਕਰਾਰ ਕਰਦੇ ਹਾਂ ਪਰ ਆਪਣੇ ਕੰਮਾਂ ਤੋਂ ਉਸ ਦਾ ਇਨਕਾਰ ਕਰਦੇ ਹਾਂ ਅਤੇ ਮਸੀਹ ਦਾ ਸੱਚਾ ਪਿਆਰ ਸਾਡੇ ਵਿੱਚ ਹੈ ਹੀ ਨਹੀਂ ਅਸੀਂ ਮਸੀਹ ਨਾਲ ਸੱਚਾ ਪਿਆਰ ਤਦ ਹੀ ਕਰਦੇ ਹਾਂ ਜੇ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਹਰ ਐਤਵਾਰ ਨੂੰ ਪ੍ਰਾਰਥਨਾ ਚ , ਆਰਾਧਨਾ ਚ , ਚਰਚ ਜ਼ਰੂਰ ਜਾਈਏ । ਪਾਸਟਰ ਬਰਨਬਾਸ 8528263042