Jmd Sewadar Pariwar Bholath

Jmd Sewadar Pariwar Bholath JMD is committed to selfless seva (service) through Humanitarian work. JMD volunteers are deployed immediately wherever in the city humanitarian is needed.

22/09/2026

Live,, ਸ਼੍ਰੀ ਸ਼ਨੀ ਸ਼ਿੰਗਨਾਪੁਰ ਜੀ,, ਸ਼੍ਰੀ ਸ਼ਨੀ ਦੇਵ ਜੀ

JMD Pariwar ਦਾ ਭੁਲੱਥ ਤੋਂ ਕੰਨਿਆਂ ਕੁਮਾਰੀ ( ਤਾਮਿਲਨਾਡੂ ) ਦਿਵਿਆ ਸਫ਼ਰ ਦਾ ਦੂਸਰਾ ਦਿਨ ਨੂਰ ਜੋਤਾਂ ਵਾਲ਼ੀ ਦਾ 2026,,,, ਮਾਂ ਚਿੰਤਪੁਰਨੀ ਜ...
20/09/2026

JMD Pariwar ਦਾ ਭੁਲੱਥ ਤੋਂ ਕੰਨਿਆਂ ਕੁਮਾਰੀ ( ਤਾਮਿਲਨਾਡੂ ) ਦਿਵਿਆ ਸਫ਼ਰ ਦਾ ਦੂਸਰਾ ਦਿਨ
ਨੂਰ ਜੋਤਾਂ ਵਾਲ਼ੀ ਦਾ 2026,,,, ਮਾਂ ਚਿੰਤਪੁਰਨੀ ਜੀ ਦੀ ਕ੍ਰਿਪਾ ਸਦਕਾ,, ਮਾਂ ਕੰਨਿਆਂ ਕੁਮਾਰੀ ਅੰਮਾਂ ਜੀ ( ਤਾਮਿਲਨਾਡੂ ) ਤੋਂ ਸ਼ਾਖਸ਼ਾਤ ਸ਼੍ਰੀ ਜੋਤ ਸਵਰੂਪ ਸੰਗਤਾਂ ਲਈ ਦਿਵਿਆ ਦਰਸ਼ਨਾਂ JMD Pariwar ਨੇ ਲਗਭਗ 400 KM ਸਫ਼ਰ ਕੀਤਾ ਤੈਅ ।
ਮਾਂ ਚਿੰਤਪੁਰਨੀ ਜੀ ਸਾਡੇ ਨਾਲ - ਨਾਲ

16/09/2026

JMD Pariwar ਵੱਲੋਂ,,,, ਅੱਜ ਅਮ੍ਰਿਤ ਵੇਲੇ ਸ਼ਿੰਗਾਰ ਸੇਵਾ
ਮਾਂ ਚਿੰਤਪੁਰਨੀ ਜੀ ਦੇ ਦਰਬਾਰ ਦੇ ਦਿਵਿਆ ਦਰਸ਼ਨ

16/09/2026

ਅੱਜ ਅਮ੍ਰਿਤ ਵੇਲੇ ਸ਼ਿੰਗਾਰ ਸੇਵਾ,,,, ਸ਼ੁੱਭ ਸੰਗਰਾਂਦ ਦੀਆਂ ਰੌਣਕਾਂ,,,,,, 12:30 ਵਜੇ

14/09/2026

ਸਮੂਹ ਸੰਗਤਾਂ ਨੂੰ ਸ਼੍ਰੀ ਗਣੇਸ਼ ਚਤੁਰਥੀ ਉਤਸਵ ਦੀਆਂ ਲੱਖ - ਲੱਖ ਵਧਾਈਆਂ ।

22 ਸ਼੍ਰੀ ਸਿੱਧਸ਼ਕਤੀਪੀਠਾਂ ਤੋਂ ਮਾਂ ਦੀਆਂ ਸ਼੍ਰੀ ਜੋਤਾਂ ਦਾ ਆਗਮਨ,, ਇਲਾਕੇ ਭੁਲੱਥ ਦਾ ਸਰਬ ਸਾਂਝਾ ਅਧਿਆਤਮਿਕ ਰੂਹਾਨੀ ਤਿਉਹਾਰ *ਨੂਰ ਜੋਤਾਂ ਵਾ...
13/09/2026

22 ਸ਼੍ਰੀ ਸਿੱਧਸ਼ਕਤੀਪੀਠਾਂ ਤੋਂ ਮਾਂ ਦੀਆਂ ਸ਼੍ਰੀ ਜੋਤਾਂ ਦਾ ਆਗਮਨ,, ਇਲਾਕੇ ਭੁਲੱਥ ਦਾ ਸਰਬ ਸਾਂਝਾ ਅਧਿਆਤਮਿਕ ਰੂਹਾਨੀ ਤਿਉਹਾਰ *ਨੂਰ ਜੋਤਾਂ ਵਾਲ਼ੀ ਦਾ 2026* 15 ਅਕਤੂਬਰ ਤੋਂ 20 ਅਕਤੂਬਰ ਤੱਕ
ਸ. ਸੁਖਜਿੰਦਰ ਸਿੰਘ ਘੋਤੜਾ ਪੱਤਰਕਾਰ ਅਜੀਤ ਅਤੇ ਨੰਬਰਦਾਰ ਮਹਿਮਦਪੁਰ ਵੱਲੋਂ ਸਮੂਹ ਸੰਗਤਾਂ ਨੂੰ ਇਸ ਮਹਾਨ ਸਮਾਗਮ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਹੈ

ਭੁਲੱਥ ਇਲਾਕੇ ਦਾ ਸਰਬ ਸਾਂਝਾ ਅਧਿਆਤਮਿਕ ਤਿਉਹਾਰ *ਨੂਰ ਜੋਤਾਂ ਵਾਲ਼ੀ ਦਾ 2026*15 ਅਕਤੂਬਰ ਤੋਂ 20 ਅਕਤੂਬਰ ਤੱਕ ਭੁਲੱਥ ਵਿਖੇ ਕੌਸ਼ਿਕ ਖੁਰਾਣਾ ਜ...
11/09/2026

ਭੁਲੱਥ ਇਲਾਕੇ ਦਾ ਸਰਬ ਸਾਂਝਾ ਅਧਿਆਤਮਿਕ ਤਿਉਹਾਰ *ਨੂਰ ਜੋਤਾਂ ਵਾਲ਼ੀ ਦਾ 2026*
15 ਅਕਤੂਬਰ ਤੋਂ 20 ਅਕਤੂਬਰ ਤੱਕ
ਭੁਲੱਥ ਵਿਖੇ
ਕੌਸ਼ਿਕ ਖੁਰਾਣਾ ਜੀ MD ,, White Diamond Resort ,, ਕੁੱਕੂ ਸ਼ਾਹ ਦੀ ਹੱਟੀ ਭੁਲੱਥ ਵੱਲੋਂ ,,, ਹਾਰਦਿਕ ਸੱਦਾ ਪੱਤਰ,,, ਸੰਗਤ ਜੀ ,, ਸਾਰੀਆਂ ਸੰਗਤਾਂ ਪਰਿਵਾਰ ਸਮੇਤ ਮਾਤਾ ਰਾਣੀ ਜੀ ਦੀ ਸ਼੍ਰੀ ਜੋਤਾਂ ਦੇ ਦਿਵਿਆ ਦਰਸ਼ਨ ਕਰਕੇ ਜੀਵਨ ਸਫ਼ਲਾ ਕਰੋ ਜੀ ।।

Address

Bholath
144622

Website

Alerts

Be the first to know and let us send you an email when Jmd Sewadar Pariwar Bholath posts news and promotions. Your email address will not be used for any other purpose, and you can unsubscribe at any time.

Shortcuts

Share