Youth welfare fedration bhikhi

Youth welfare fedration bhikhi ਗਰੀਬ , ਬੇਸਹਾਰਾ, ਲੋੜਵੰਦ , ਬੀਮਾਰ ਲੋਕਾਂ ਅਤੇ ਆਵਾਰਾ ਗਊਆਂ ਦੇ ਇਲਾਜ ਦੀ ਫਰੀ ਸੇਵਾ

ਅਚਾਨਕ ਫ਼ੋਨ ਆਉਣ ਤੇਂ ਵਰਦੇ ਮੀਂਹ 'ਚ ਹੀ ਸ਼ਾਹ ਸਤਿਨਾਮ ਜੀ ਗ੍ਰੀਨ S ਵੈਲਫੇਅਰ ਫੋਰਸ ਵਿੰਗ ਇਕਾਈ ਭੀਖੀ ਵੱਲੋਂ, ਪਿੰਡ ਰੱਲਾ (ਮਾਨਸਾ) ਵਿਖੇ , ਲੋ...
23/01/2022

ਅਚਾਨਕ ਫ਼ੋਨ ਆਉਣ ਤੇਂ ਵਰਦੇ ਮੀਂਹ 'ਚ ਹੀ ਸ਼ਾਹ ਸਤਿਨਾਮ ਜੀ ਗ੍ਰੀਨ S ਵੈਲਫੇਅਰ ਫੋਰਸ ਵਿੰਗ ਇਕਾਈ ਭੀਖੀ ਵੱਲੋਂ, ਪਿੰਡ ਰੱਲਾ (ਮਾਨਸਾ) ਵਿਖੇ , ਲੋੜਵੰਦ ਝੁੱਗੀਆਂ ਝੌਂਪੜੀਆਂ ਵਾਲਿਆਂ ਦੀ ਜ਼ਰੂਰਤਮੰਦ ਸਮਾਨ ਨਾਲ ਮਦਦ ਕੀਤੀ ,,,,,,,,,,,, ,,,,,,

ਭੀਖੀ ਵਿਖੇ ਭਾਰੀ ਮੀਂਹ ਦੇ ਕਾਰਨ ਗਰੀਬ ਪਰਿਵਾਰ ਦੇ ਮਕਾਨ ਡਿੱਗਣ ਤੋਂ ਬਾਅਦ ਯੂਥ ਵੈਲਫੇਅਰ ਫੈਡਰੇਸ਼ਨ ਭੀਖੀ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਪ...
13/01/2022

ਭੀਖੀ ਵਿਖੇ ਭਾਰੀ ਮੀਂਹ ਦੇ ਕਾਰਨ ਗਰੀਬ ਪਰਿਵਾਰ ਦੇ ਮਕਾਨ ਡਿੱਗਣ ਤੋਂ ਬਾਅਦ ਯੂਥ ਵੈਲਫੇਅਰ ਫੈਡਰੇਸ਼ਨ ਭੀਖੀ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਪਰਿਵਾਰ ਦੀ ਮਦਦ ਕੀਤੀ ਗਈ ਅਤੇ 11 ਘੰਟਿਆਂ ਵਿੱਚ ਪੱਕੇ ਮਕਾਨ ਦੀ ਉਸਾਰੀ ਕਰਕੇ ਦਿੱਤੀ ਗਈ।

ਆਵਾਰਾ ਜ਼ਖਮੀ ਗਊਆਂ ਦਾ ਇਲਾਜ ਕਰਦੇ ਹੋਏ ਟੀਮ ਮੈਂਬਰ
13/01/2022

ਆਵਾਰਾ ਜ਼ਖਮੀ ਗਊਆਂ ਦਾ ਇਲਾਜ ਕਰਦੇ ਹੋਏ ਟੀਮ ਮੈਂਬਰ

Address

Bhikhi

Telephone

+919815858336

Website

Alerts

Be the first to know and let us send you an email when Youth welfare fedration bhikhi posts news and promotions. Your email address will not be used for any other purpose, and you can unsubscribe at any time.

Contact The Organization

Send a message to Youth welfare fedration bhikhi:

Share